ਠੰਡੇ ਮਿੱਠੇ ਜਲ ਦੀ ਲਗਾਈ ਛਬੀਲ

Spread the love

ਟੋਲ ਪਲਾਜਾ ਜੀਓਵਾਲ- ਬੱਛੂਆਂ ਦੇ ਵਰਕਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਵਿੱਚ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਟੋਲ ਕਰਮਚਾਰੀਆਂ ਨੇ ਬੜੇ ਸਤਿਕਾਰ ਨਾਲ ਵਾਹਨਾਂ ਨੂੰ ਰੋਕ ਰੋਕ ਕੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾਇਆ। ਇਸ ਮੌਕੇਟੋਲ ਮੈਨੇਜਰ ਕਪਿਲ ਰਾਗਵ, ਅਸਿਸਟੈਂਟ ਮੈਨੇਜਰ ਹਿਰਦੇਸ਼ ਭਦੋਰੀਆ , ਕੈਸ਼ੀਅਰ ਮਨੀਸ਼,ਅੰਕਿਤ, ਯੂਥ ਪ੍ਰਧਾਨ ਨਿਰਮਲ ਨਿੰਮਾ, ਗੁਰਦੀਪ ਪ੍ਰਧਾਨ,  ਬੌਬੀ ਬੱਛੂਆਂ, ਦਾਰੀ ਭਰਥਲਾ, ਹੈਪੀ ਨੰਗਲ, ਬਿੱਲਾ ਡਾਕਟਰ,ਮੰਨਾ, ਸੰਜੇ, ਰਵੀ ਮੰਡ,ਬੱਬੀ ਰੋਹਿਤ ਵੀ ਹਾਜ਼ਰ ਸਨ

ਫੋਟੋ ਦਾ ਵੇਰਵਾ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ

  • Related Posts

    ਮਿਡ-ਡੇ-ਮੀਲ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿੰਗ ਵੱਲੋਂ ਸਰਕਾਰੀ ਸਕੂਲਾਂ ਦੀ ਅਚਨਚੇਤੀ ਚੈਕਿੰਗ

    Spread the love

    Spread the loveਕਪੂਰਥਲਾ, 9 ਜੁਲਾਈ( ਕੌੜਾ )-  ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫਟੀ ਵਿੰਗ, ਕਪੂਰਥਲਾ, ਜਿਸ ਵਿੱਚ ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਅਤੇ ਸ੍ਰੀਮਤੀ ਮਹਿਕ…

    ਡਾ: ਵਿਜੈ ਸਤਬੀਰ ਸਿੰਘ ਜੀ (ਸਾਬਕਾ ਆਈ ਏ ਐਸ )

    Spread the love

    Spread the loveਮੁੱਖ ਪ੍ਰਬੰਧਕ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਜਨਮ ਦਿਨ ਦੇ ਸ਼ੁਭ ਅਵਸਰ ‘ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਜੀ ਦੇ ਅਧਿਕਾਰੀਆਂ ,ਕਰਮਚਾਰੀਆਂ ਵੱਲੋਂ…

    Leave a Reply

    Your email address will not be published. Required fields are marked *