ਉਦਘਾਟਨੀ ਭਾਸ਼ਨ ਵਿਚ ਸਰਦਾਰ ਗੁਰਚਰਨ ਸਿੰਘ ਮੁਸਾਫਿਰ ਹਲਕਾ ਵਿਧਾਇਕ ਅਮਨਦੀਪ ਮੁਸਾਫਿਰ ਦੇ ਪਿਤਾ ਨੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ, ਗ੍ਰਾਮ ਪੰਚਾਇਤ ਬੱਲੂਆਣਾ ਅਤੇ ਢਾਣੀ ਠਾਕਰ ਸਿੰਘ ਦੀ ਪੰਚਾਇਤ ਦੇ ਸਾਂਝੇ ਯਤਨਾਂ ਨਾਲ ਕਰਵਾਏ ਟੂਰਨਾਮੈਂਟ ਦੀ ਸਲਾਘਾ ਕੀਤੀ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋ ਦੂਰ ਰਹਿਕੇ ਗਰਾਊਂਡ ਨਾਲ ਜੁੜਨ ਦੀ ਅਪੀਲ ਕੀਤੀ ।ਓਨ੍ਹਾਂ ਨੇ ਆਖਿਆ ਕਿ ਓਨ੍ਹਾਂ ਦੇ ਬੇਟੇ MLA ਗੌਲਡੀ ਮੁਸਾਫਿਰ ਵੱਲੋਂ ਗ੍ਰਾਮ ਪੰਚਾਇਤ ਬੱਲੂਆਣਾ ਅਤੇ ਢਾਣੀ ਠਾਕਰ ਸਿੰਘ ਨੂੰ ਤਰੱਕੀ ਕਰਨ ਲਈ ਅਤੇ ਵਿਕਾਸ ਕਾਰਜਾਂ ਲਈ ਵੱਧ ਤੋ ਵੱਧ ਫੰਡ ਦਵਾਏ ਜਾਣਗੇ ।ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਸਰਪੰਚ ਭਜਨ ਲਾਲ ਬੱਲੂਆਣਾ ਸਰਪੰਚ ਸੋਨਾ ਸਿੰਘ ਢਾਣੀ ਠਾਕਰ ਸਿੰਘ ਸ. ਦਵਿੰਦਰ ਸਿੰਘ ਮੈਂਬਰ ਪੰਚਾਇਤ ਸ. ਗੁਰਪ੍ਰੀਤ ਸਿੰਘ ਖੋਸਾ, ਹਰਮੇਸ਼ ਕੁਮਾਰ ਰਿਟਾਇਰਡ sho ਡਾਕਟਰ ਸੁਮਿਤ ਅਤੇ ਉਸ ਦੇ ਸਾਥੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ । ਅਖੀਰ ਤੇ ਸੋਸਾਇਟੀ ਪ੍ਰਧਾਨ ਭਜਨ ਲਾਲ ਬੱਲੂਆਣਾ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਆਏ ਹੋਏ ਦਰਸ਼ਕਾਂ ਅਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ MLA ਗੋਲਡੀ ਮੁਸਾਫਿਰ ਦਾ ਸਟੇਡੀਅਮ ਬਣਾਉਣ ਲਈ ਕੀਤੇ ਯਤਨਾਂ ਲਈ ਧੰਨਵਾਦ ਕੀਤਾ ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

