ਯੁੱਧ ਨਸ਼ਿਆਂ ਵਿਰੁੱਧ ਕਲੀਨੀਕਲ ਲੈਬ ਐਸੋਸੀਏਸ਼ਨ ਵਲੋ ਕੀਤੀ ਮੀਟਿੰਗ

Spread the love

 ਅੰਮ੍ਰਿਤਸਰ6 ਅਪ੍ਰੈਲ(ਦਿਨੇਸ਼ ਸੋਨੀ )  ਪੰਜਾਬ ਸਰਕਾਰ ਵਲੋ ਚਲਾਈ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਚੈਅਰਮੈਨ ਜ਼ਿਲਾ ਯੋਜਨਾ ਬੋਰਡ ਸ੍ਰ ਜਸਪ੍ਰੀਤ ਸਿੰਘ  ਵੱਲੋਂ ਕਲੀਨੀਕਲ ਲੈਬ ਐਸੋਸੀਏਸ਼ਨ ਕਲਾਸ ਨਾਲ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਲੈਬ ਦੇ ਨੁਮਾਇੰਦਿਆਂ ਨੇ ਵਿਚਾਰ ਰੱਖੇ ਚੈਅਰਮੈਨ ਸ੍ਰ ਜਸਪ੍ਰੀਤ ਸਿੰਘ ਜੀ ਨੇ ਵੀ ਸਰਕਾਰ ਵੱਲੋਂ ਚੱਲ ਰਹੇ ਵੱਖ ਵੱਖ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਤੇ ਲੈਬ ਐਸੋਸੀਏਸ਼ਨ ਨੇ ਵੀ ਆਪਨੀਆਂ ਕਈ ਮੰਗਾ ਚੇਅਰਮੈਨ ਸਾਹਿਬ ਜੀ ਅੱਗੇ ਰੱਖਿਆ ਅਤੇ ਨਾਲ ਹੀ ਉਹਨਾਂ ਕਿਹਾ ਕੇ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਬਹੁਤ ਸ਼ਲਾਘਾ ਯੋਗ ਕਦਮ ਹੈ ਅਤੇ ਲੈਬ ਐਸੋਸੀਏਸ਼ਨ ਆਪਨਾ ਪੂਰਨ ਸਹਿਯੋਗ ਇਸ ਲਹਿਰ ਵਿੱਚ ਦੇਵੇ  ਗੀ  ਇਸ ਮੋਕੇ ਪ੍ਰਧਾਨ ਸ੍ਰੀ ਰਾਮੇਸ ਕੁਮਾਰ ਜੀ , ਚੇਅਰਮੈਨ ਸ੍ਰੀ ਸੁਮੇਸ ਗੁਪਤਾ ਜੀ , ਸ੍ਰ ਮਨਜਿੰਦਰ ਸਿੰਘ ਜੀ ਮਾਨ  , ਗੁਰਪ੍ਰੀਤ ਸਿੰਘ ਚਾਹਤ ਪੋਲੀਟੀਕਲ ਸੈਕਰੇਟਰੀ , ਪਵਨ ਕੁਮਾਰ ਜੀ ਸਲਾਹਕਾਰ ਅਤੇ ਹੋਰ ਲੈਬ ਐਸੋਸੀਏਸ਼ਨ ਦੇ ਨੁਮਾਇਦੇ ਹਾਜ਼ਰ ਸਨ

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *