‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਖਿਲਾਫ ਕੀਤਾ ਜਾਗਰੂਕ
ਜੈਤੋ,18 ਅਪ੍ਰੈਲ (ਮਨਜੀਤ ਸਿੰਘ ਢੱਲਾ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜੈਤੋ ਉੱਪ ਮੰਡਲ ਜੈਤੋ ਦੇ ਕੋਠੇ ਗੁਰੂਸਰ ਸਰਾਵਾਂ ਵਿਖੇ…
ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ:
ਸ੍ਰੀ ਮੁਕਤਸਰ ਸਾਹਿਬ (। ਪਰਮਜੀਤ ਬੇਦੀ )-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਮੁਕਤਸਰ…
ਪੱਤਰਕਾਰ ਤਜਿੰਦਰ ਸਿੰਘ ਬੱਬੂ ਝਬਾਲ ਨੂੰ ਸਦਮਾ ਤਾਏ ਦਾ ਦਿਹਾਂਤ
ਸਰਾਏ ਅਮਾਨਤ ਖਾਂ, 18 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) -ਕਸਬਾ ਝਬਾਲ ਦੇ ਸੀਨੀਅਰ ਪੱਤਰਕਾਰ ਤਜਿੰਦਰ ਸਿੰਘ ਬੱਬੂ ਝਬਾਲ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਤਾਇਆ ਜੀ ਰਘਬੀਰ…
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋ ਗੁਰਮਤਿ ਪ੍ਰੀਖਿਆ ਨਬੰਵਰ 2024 ਦਾ ਨਤੀਜਾ ਘੋਸ਼ਿਤ ਕੀਤਾ ਗਿਆ
ਨੂਰਪੁਰ ਬੇਦੀ 18 ਅਪ੍ਰੈਲ ਦਲਜੀਤ ਚਨੌਲੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਮਤਿ ਪ੍ਰੀਖਿਆ ਨਵੰਬਰ 2024 ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਤੇ ਕਸ਼ਮੀਰ ਦੇ …
ਫਾਇਰ ਵਿਭਾਗ ਵਲੋ ਅੱਗ ਬੁਝਾਉਣ ਦੇ ਤਰੀਕਿਆਂ ਤੋਂ ਬਚਾਅ ਲਈ ਲਗਾਇਆ ਕੈਂਪ
ਅੰਮ੍ਰਿਤਸਰ 18 ਅਪ੍ਰੈਲ (ਦਿਨੇਸ਼ ਸੋਨੀ) ਫਾਇਰ ਸਟੇਸ਼ਨ ਸੈਕਟਰ 32 ਵਿਖੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਸਪੈਸ਼ਲ ਅੱਗ ਬੁਝਾਉਣ ਦੇ ਤਰੀਕਿਆਂ ਨੂੰ ਅਪਣਾਉਣ ਬਾਰੇ ਸੁਚੇਤ ਕਰਨ ਹੇਠ ਕੈਂਪ ਲਗਾਇਆ ਗਿਆ ਜਿਸ ਵਿੱਚ…
ਬਰਨਾਲਾ ਸ਼ਹਿਰ ਦੀ ਨਾਮੀ ਹਸਤੀ ਸ੍ਰੀ ਦੀਵਾਨ ਚੰਦ ਬਾਂਸਲ ਦੀ ਧਰਮ ਪਤਨੀ ਸ੍ਰੀਮਤੀ ਨਿਰਮਲਾ ਅਗਰਵਾਲ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ
ਬਰਨਾਲਾ, 18 ਅਪ੍ਰੈਲ (ਬਲਵਿੰਦਰ ਆਜ਼ਾਦ):- ਸਥਾਨਕ ਸ਼ਹਿਰ ਦੀ ਮੰਨੀ ਪ੍ਰਮੰਨੀ ਹਸਤੀ ਸ੍ਰੀ ਦੀਵਾਨ ਚੰਦ ਬਾਂਸਲ ਦੀ ਧਰਮ ਪਤਨੀ ਸ੍ਰੀਮਤੀ ਨਿਰਮਲਾ ਅਗਰਵਾਲ ਜੋ ਕਿ ਬੀਤੇ ਦਿਨੀ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ…
“‘ਵਾਟ ਹਯਾਤੀ ਦੀ” ‘ਪੁਸਤਕ ਤੇ ਵਿਚਾਰ ਗੋਸ਼ਟੀ ਅਤੇ ਸਨਮਾਨ ਸਮਾਰੋਹ ਕਰਵਾਇਆ :ਜਸਵੀਰ ਸ਼ਰਮਾ ਦੱਦਾਹੂਰ
ਬਠਿੰਡਾ, 18 ਅਪ੍ਰੈਲ ( ਮਨਪ੍ਰੀਤ ਮੋਨੂੰ ) ਬਹੁਵਿਧਾਈ ਲੇਖਕ ਤ੍ਰਿਲੋਕ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਵਾਟ ਹਯਾਤੀ ਦੀ’ ‘ਤੇ ਵਿਚਾਰ ਗੋਸ਼ਠੀ ਅਦਾਰਾ ਸਾਹਿਤਕ ਸੰਵਾਦ ਵੱਲੋਂ ਪੰਜਾਬੀ ਯੁਨੀਵਰਸ਼ਿਟੀ ਦੇ ਰਿਜਨਲ ਸੈਂਟਰ ਬਠਿੰਡਾ…
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਕੋਟਕਪੂਰਾ ਵਿਖੇ ਹੋਈ
ਕੋਟਕਪੂਰਾ, 18 ਅਪ੍ਰੈਲ ( ਮਨਪ੍ਰੀਤ ਮੋੋਨੂੰ )- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀਆਂ ਆਗੂਆਂ ਦੀ ਮੀਟਿੰਗ ਅੱਜ ਮਿਉਂਸਪਲ ਪਾਰਕ ਕੋਟਕਪੂਰਾ ਵਿਖੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ…
ਹਮਲੇ ਦੋਰਾਨ ਦੋ ਪੁਲਿਸ ਕਰਮੀ ਜਖਮੀ
ਗਿੱਦੜਬਾਹਾ, 18 ਅਪ੍ਰੈਲ ( ਰਣਜੀਤ ਗਿੱਲ )ਇੱਕ ਪਾਸੇ ਪੰਜਾਬ ਸਰਕਾਰ ਵੱਲੋ ਨਸ਼ਾ ਤਸਕਰਾਂ ਦੇ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚਲਾਈ ਹੋਈ ਹੈ ਅਤੇ ਉਹਨਾਂ ਦੇ ਘਰ ਢਾਹੇ ਜਾ ਰਹੇ ਹਨ…
ਵੱਖ -ਵੱਖ ਵਿਕਾਸ ਕਾਰਜਾਂ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਨੀਂਹ ਪੱਥਰ
ਗਿੱਦੜਬਾਹਾ, 18 ਅਪ੍ਰੈਲ ( ਰਣਜੀਤ ਗਿੱਲ ) ਪੰਜਾਬ ਸਰਕਾਰ ਨਹਿਰਾਂ ਦੀ ਟੇਲ ਐਂਡ ਉੱਤੇ ਸਥਿਤ ਪਿੰਡਾਂ ਦੇ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਪਹੁੰਚਾਉਣ ਲਈ ਵਚਨਬੱਧ ਅਤੇ ਇਸ ਲਈ ਸਰਕਾਰ ਵੱਲੋਂ ਵੱਖ…















