ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਸੰਨੀ ਓਬਰਾਏ ਸਵੈਂ ਰੋਜ਼ਗਾਰ ਸਕੀਮ ਤਹਿਤ ਕੋਰਸ ਪੂਰਾ ਹੋਣ ਤੇ ਲਈ ਫਾਈਨਲ ਪ੍ਰੀਖਿਆ

ਸ਼੍ਰੀ ਮੁਕਤਸਰ ਸਾਹਿਬ, 31 ਜੁਲਾਈ ()- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਵਿੱਚ ਸੰਨੀ ਓਬਰਾਏ ਸਵੈਂ ਰੋਜ਼ਗਾਰ ਸਕੀਮ ਤਹਿਤ ਪਿੰਡਾਂ…

ਬ੍ਰਹਮਾਕੁਮਾਰੀ ਸੰਸਥਾਨ ਵੱਲੋਂ ਜੇਲ• ਅਤੇ ਬਿਰਧ ਆਸ਼ਰਮ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ

ਸ੍ਰੀ ਮੁਕਤਸਰ ਸਾਹਿਬ, 31 ਜੁਲਾਈ ()- ਤਿਲਕ ਨਗਰ ਗਲੀ ਨੰਬਰ 5 ਵਿੱਚ ਸਥਿਤ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋਂ ਬੁੱੜਾਗੁੱਜਰ ਸਥਿਤ ਜੇਲ• ਅਤੇ ਜਲਾਲਾਬਾਦ ਰੋਡ ‘ਤੇ ਸਥਿਤ ਬਿਰਧ ਆਸ਼ਰਮ ਵਿੱਚ ਰੱਖੜੀ…

ਸ਼ੱਕੀ ਹਲਾਤਾਂ ‘ਚ 24 ਸਾਲਾਂ ਨੌਜਵਾਨ ਦੀ ਮੌਤ, ਔਰਤ ਦੇ ਘਰੋਂ ਮਿਲੀ ਲਾਸ਼

ਸ਼੍ਰੀ ਮੁਕਤਸਰ ਸਾਹਿਬ, 31 ਜੁਲਾਈ ()- ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਚੱਕ ਬੀੜ ਸਰਕਾਰ ਵਿਖੇ ਇੱਕ 24 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਤਾਂ ‘ਚ ਮੌਤ ਹੋ ਜਾਣ…

ਪੁਲਿਸ ਵੱਲੋਂ ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਅਤੇ ਕੀਤਾ ਸਨਮਾਨ

ਸ੍ਰੀ ਮੁਕਤਸਰ ਸਾਹਿਬ, 31 ਜੁਲਾਈ ()- ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿਭਾਗ ਵੱਲੋਂ ਸੇਵਾ ਮੁਕਤ ਹੋ ਰਹੇ ਪੁਲਿਸ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡਾ…

30 ਸਾਲ ਪੁਰਾਣੇ ਕੋਠੇ ਭਾਗ ਸਿੰਘ ਵਾਲਾ ਸਕੂਲ ਦੇ ਤਿੰਨ ਕਮਰੇ ਖਸਤਾਹਾਲ

ਸ੍ਰੀ ਮੁਕਤਸਰ ਸਾਹਿਬ, 31 ਜੁਲਾਈ ()- ਪਿਛਲੇ ਹਫ਼ਤੇ ਰਾਜਸਥਾਨ ਦੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਸੱਤ ਬੱਚਿਆਂ ਦੀ ਦੁਖਦਾਈ ਮੌਤ ਹੋ ਗਈ। ਦੇਸ਼ ‘ਚ ਕਿਤੇ ਵੀ ਅਜਿਹੀਆਂ ਘਟਨਾਵਾਂ…

ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਖਿਲਾਫ ਭਾਜਪਾ ਕਿਸਾਨਾਂ ਦੇ ਨਾਲ ਖੜੀ ਹੈ : ਪੰਜਗਰਾਈਂ

ਕੋਟਕਪੂਰਾ,  ਜੁਲਾਈ (ਟਿੰਕੂ ਕੁਮਾਰ) :- ਕਿਸਾਨਾਂ ਦੀ ਜਮੀਨ ਹੜੱਪ ਕਰਨ ਦੀ ਮਾੜੀ ਨੀਤੀ ਦੁਬਾਰਾ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੇ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕੀਤਾ। ਇਹ ਵਿਚਾਰ ਜਸਪਾਲ…

6 ਸਾਲਾ ਮਾਸੂਮ ਬੱਚੀ ਨਾਲ ਹੋਈ ਬੇਰਹਿਮੀ ’ਤੇ ਗੁਰਮੀਤ ਸਿੰਘ ਪ੍ਰਜਾਪਤੀ ਦਾ ਭੜਕਿਆ ਗੁੱਸਾ, ਦਰਿੰਦੇ ਨੂੰ ਫਾਂਸੀ ਦੇਣ ਦੀ ਕੀਤੀ ਮੰਗ

ਕੋਟਕਪੂਰਾਜੁਲਾਈ (ਟਿੰਕੂ ਕੁਮਾਰ) :- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ•ੇ ਦੇ ਨਰੈਣੀ ਵਿਧਾਨ ਸਭਾ ਦੇ ਪਿੰਡ ਮਹੋਰਛਾ ਵਿੱਚ ਇੱਕ 6 ਸਾਲਾ ਮਾਸੂਮ ਬੱਚੀ ਨਾਲ ਹੋਈ ਬੇਰਹਿਮੀ ਨੇ ਪੂਰੇ ਦੇਸ਼ ਨੂੰ ਹਿਲਾ…

ਬਿੱਕਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਨਿਯੁਕਤ

ਫਰੀਦਕੋਟ 31 ਜੁਲਾਈ (ਵਿਪਨ ਮਿੱਤਲ):- ਡੀਪੂ ਹੋਲਡਰ ਯੂਨੀਅਨ ਪੰਜਾਬ (ਰਜਿ: ਨੰ:319) ਛਿੰਦਾ ਗਰੁੱਪ ਦੀ ਰਾਮਪਾਲ ਮਹਾਜਨ ਪੰਜਾਬ ਪ੍ਰਧਾਨ ਦੀ ਸਮੁੱਚੀ ਟੀਮ ਫਿਰੋਜਪੁਰ ਵਿਖੇ ਆਈ ਸੀ। ਜਿਸ ਵਿੱਚ ਫਰੀਦਕੋਟ ਤੋਂ ਜਿਲ੍ਹਾ…

ਪਿੰਡ ਬੀੜ ਤਲਾਬ ਵਿਖੇ ‘ ਮੇਲਾ ਤੀਆਂ ਦਾ ‘ 3 ਅਗਸਤ ਨੂੰ – ਡਾ. ਅਮਨਦੀਪ ਕੌਰ ਮਾਨ 

ਬਠਿੰਡਾ , 31 ਜੁਲਾਈ ( ਐੱਸ ਐੱਸ ਰਾਹੀ) : – ਸਾਉਣ ਦਾ ਮਹੀਨਾ ਪੰਜਾਬੀ ਮੁਟਿਆਰਾਂ ਲਈ ਇੱਕ ਖਾਸ ਮਹੱਤਤਾ ਰੱਖਦਾ ਹੈ , ਕਿਉਂਕਿ ਇਸ ਮਹੀਨੇ ਵਿੱਚ ਸਖੀਆਂ – ਸਹੇਲੀਆਂ ਇਕੱਠੀਆਂ…

ਲੈਕਚਰਾਰ ਸ਼ਿਵ ਨਰੈਣ 31 ਸਾਲ ਦੀ ਸੇਵਾ ਨਿਭਾ ਕੇ ਹੋਏ ਸੇਵਾ ਮੁਕਤ 

ਬਠਿੰਡਾ 31 ਜੁਲਾਈ(ਐੱਸ ਐੱਸ ਰਾਹੀ):ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਵਿਖੇ  ਲੰਬੇ ਸਮੇ ਤੋਂ ਲੈਕਚਰਾਰ ਹਿਸਟਰੀ ਵਜੋਂ ਸੇਵਾ ਨਿਭਾ ਰਹੇ  ਸ਼ਿਵ ਨਰੈਣ ਨੂੰ ਉਹਨਾਂ ਦੀ ਸੇਵਾ ਮੁਕਤੀ ਉਪਰੰਤ  ਸਕੂਲ ਸਟਾਫ ਦੇ…