ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਫਿਰੋਜ਼ਪੁਰ ਵਲੋ ਕੀਤੀ ਗਈ ਨਿਵੇਕਲੀ ਪਹਿਲ।

ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨੋਜ਼ਵਾਨਾਂ ਨੂੰ ਅਲੱਗ-ਅਲੱਗ ਖੇਡਾਂ ਕਰਵਾ ਕੇ ਕੀਤਾ ਗਿਆ ਉਤਸ਼ਾਹਿਤ। ਫਿਰੋਜ਼ਪੁਰ  25  ਮਾਰਚ (ਅਸ਼ੋਕ ਭਾਰਦਵਾਜ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ…

ਦੇਸ਼ ਭਗਤ ਯੂਨੀਵਰਸਿਟੀ ਵੱਲੋਂ  ਮਾਛੀਵਾੜਾ ਸਾਹਿਬ ਵਿਖੇ ਨਵੇਂ ਇੰਫਰਮੇਸ਼ਨ ਅਤੇ ਕਾਉਂਸਲਿੰਗ ਸੈਂਟਰ ਦੀ ਸ਼ੁਰੂਆਤ

ਮਾਛੀਵਾੜਾ ਸਾਹਿਬ , 25 ਮਾਰਚ(ਸੁੱਚਾ ਬੰਗੜ)-ਗੁਣਵੱਤਾ ਭਰਪੂਰ ਉੱਚ ਸਿੱਖਿਆ ਤੱਕ ਪਹੁੰਚ ਵਧਾਉਣ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ ਅੱਜ ਦੇਸ਼ ਭਗਤ ਯੂਨੀਵਰਸਿਟੀ ਪੰਜਾਬ ਨੇ ਗ੍ਰੇਮੈਟਰਸ ਐਜੂਕੇਸ਼ਨਲ ਮਾਛੀਵਾੜਾ ਸਾਹਿਬ  ਦੇ ਸਹਿਯੋਗ…

ਪੰਜਾਬ ਸਰਕਾਰ ਨੇ ਮਹਿਲਾਵਾਂ ਦੀ ਸਿਹਤ ਤੇ ਸਨਮਾਨ ਲਈ 127.95 ਕਰੋੜ ਰੁਪਏ ਸਿੱਧੇ ਖਾਤਿਆਂ ਵਿੱਚ ਜਾਰੀ ਕੀਤੇ : ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ

ਸੂਬੇ ਭਰ ਵਿੱਚ 2.89 ਲੱਖ ਤੋਂ ਵੱਧ ਮਾਵਾਂ ਨੂੰ ਮਿਲੀ ਆਰਥਿਕ ਰਾਹਤ – ਸੰਧੂ ਅੰਮ੍ਰਿਤਸਰ, 25 ਮਾਰਚ ( ਮਨਜੀਤ ਸਿੰਘ ਸ਼ੇਰਗਿੱਲ )  ਮਹਿਲਾਵਾਂ ਦੀ ਭਲਾਈ ਅਤੇ ਸਸ਼ਕਤੀਕਰਨ ਆਮ ਆਦਮੀ ਪਾਰਟੀ ਦੀ…

ਕਿਸਾਨ ਮੰਗਾਂ ਨੂੰ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਅਪੀਲ, ਕੋਟਕਪੂਰਾ ਘਟਨਾ ‘ਤੇ ਇੱਕ ਕਰੋੜ ਮੁਆਵਜ਼ੇ ਦੀ ਮੰਗ

ਧਰਮਕੋਟ ਬਲਾਕ ਦੀ ਮਹੀਨਾਵਾਰ ਮੀਟਿੰਗ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਕੀਤੀ ਸਰਾਹਨਾ ਧਰਮਕੋਟ , 25 ਮਾਰਚ: (ਹਰਜੀਤ ਸਿੰਘ ਬਹਿਲ) ਭਾਰਤੀ ਕਿਸਾਨ ਯੂਨੀਅਨ (ਪੰਜਾਬ) ਬਲਾਕ ਧਰਮਕੋਟ ਦੀ ਮਹੀਨਾਵਾਰ ਮੀਟਿੰਗ ਅੱਜ…

ਭਾਜਪਾ ਨੂੰ ਧਰਮਕੋਟ ਖੇਤਰ ਵਿੱਚ ਮਜ਼ਬੂਤੀ, ਅਕਾਲੀ ਦਲ ਦੇ ਸਾਬਕਾ ਵਰਕਰ ਬਲਵੰਤ ਸਿੰਘ ਬੱਗਾ ਭਾਜਪਾ ਵਿੱਚ ਸ਼ਾਮਿਲ

ਧਰਮਕੋਟ/ਜਲਾਲਾਬਾਦ, 25 ਮਾਰਚ (ਹਰਜੀਤ ਸਿੰਘ ਬਹਿਲ) : ਜਲਾਲਾਬਾਦ ਪੂਰਬੀ ਪਿੰਡ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਕ ਮਹੱਤਵਪੂਰਨ ਮੀਟਿੰਗ ਦਵਿੰਦਰ ਸਿੰਘ ਮਾਨ (ਸਰਕਲ ਪ੍ਰਧਾਨ, ਕਿਸ਼ਨਪੁਰਾ ਕਲਾਂ) ਦੀ ਅਗਵਾਈ ਹੇਠ ਆਯੋਜਿਤ ਕੀਤੀ…

ਅਕਾਲੀ ਆਗੂ ਨਾਨਕਪੁਰ ਅਤੇ ਹਲਕਾ ਇੰਚਾਰਜ ਖੁਰਾਣਾ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ਼ ਮੁਲਾਕਾਤ 

ਕਪੂਰਥਲਾ ,25 ਮਾਰਚ ( ਕੌੜਾ ) – ਹਲਕਾ ਸੁਲਤਾਨਪੁਰ ਲੋਧੀ ਤੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਅਤੇ ਫਗਵਾੜਾ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਵੱਲੋਂ ਆਪਣੇ ਨਾਲ਼ ਵੱਡੀ ਗਿਣਤੀ…

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਤਾਇਆ ਅਫ਼ਸੋਸ

 ਜੈਤੋ, 25 ਮਾਰਚ (ਮਨਜੀਤ ਸਿੰਘ ਢੱਲਾ)-ਆਮ ਆਦਮੀ ਪਾਰਟੀ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਆਗੂ ਸ੍ਰੀ ਗੁਰਦਰਸ਼ਨ ਸਿੰਘ ਢਿੱਲੋਂ ਦੇ ਗ੍ਰਹਿ ਪਿੰਡ ਚੈਨਾ ਵਿਖੇ ਇੰਜੀ: ਇੰਦਰ ਜੀਤ ਸਿੰਘ ਐਡਵੋਕੇਟ ਨਿਆਮੀਵਾਲਾ, ਮੈਂਬਰ…

ਸਾਹਿਤ ਸਭਾ ਮਾਛੀਵਾੜਾ ਦੀ ਸਾਹਿਤਕ ਬੈਠਕ ਹੋਈ 

 ਮਾਛੀਵਾੜਾ ਸਾਹਿਬ,25 ਮਾਰਚ (ਸੁੱਚਾ ਬੰਗੜ): ਸਾਹਿਤ ਸਭਾ ਮਾਛੀਵਾੜਾ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ…

ਮਹਾਸੰਘ ਨੇ 43ਵਾਂ ਰਾਸ਼ਨ ਵੰਡ ਸਮਾਰੋਹ ਕਰਵਾਈਆ 

 ਬੱਸੀ ਪਠਾਣਾ, 22 ਮਾਰਚ (ਉਦੇ ਧੀਮਾਨ): ਡੇਰਾ ਸੁਆਮੀ ਨਰਾਇਣ ਪੁਰੀ ਦੇਵੀ ਮੰਦਰ ਬੱਸੀ ਪਠਾਣਾਂ ਵਿੱਖੇ ਬਹਾਵਲਪੁਰ ਬਰਾਦਰੀ ਮਹਾਸੰਘ ਬੱਸੀ ਪਠਾਣਾਂ ਵੱਲੋ ਮਹਾਸੰਘ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ ਅਤੇ ਸੀਨੀਅਰ ਸਰਪ੍ਰਸਤ…

ਸ਼ਹੀਦੇ ਆਜਮ  ਰੈਲੀਆਂ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ : ਵਜੀਰ ਸਿੰਘ ਜੋਣੇਕੇ

 ਪੱਟੀ  24 ਮਾਰਚ  ( ਕੰਵਲਦੀਪ ਸਿੰਘ ਸਾਬੀ) ਪੰਜਾਬ ਰੋਡਵੇਜ਼ ਪਨਬਸ / ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਦੇ ਡਿਪੂਆ ਅੱਗੇ ਗੇਟ ਰੈਲੀ ਕੀਤੀ ਗਈ ਮੀਤ ਪ੍ਰਧਾਨ ਸਤਨਾਮ ਸਿੰਘ…