ਨਵਨਿਯੁਕਤ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਨਾਲ ਪ੍ਰਦੀਪ ਸਿੰਗਲਾ ਦੀ ਸ਼ਿਸ਼ਟਾਚਾਰ ਮੁਲਾਕਾਤ

ਜੈਤੋ, 10 ਜੂਨ (ਮਨਜੀਤ ਸਿੰਘ ਢੱਲਾ): ਨਗਰ ਕੌਂਸਲ ਜੈਤੋ ਦੇ ਸਾਬਕਾ ਉਪ ਪ੍ਰਧਾਨ ਅਤੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਸਾਬਕਾ ਡਾਇਰੈਕਟਰ ਪ੍ਰਦੀਪ ਸਿੰਗਲਾ ਨੇ ਫਰੀਦਕੋਟ ਦੇ ਨਵਨਿਯੁਕਤ ਸੀਨੀਅਰ ਪੁਲਿਸ…

ਬਦਲਾਅ’ ਦੇ ਬੋਰਡ ਹੇਠ 18 ਸਾਲਾਂ ਤੋਂ ਸ਼ੋਸ਼ਣ ਪਿੰਡ ਚਮਕਾਉਣ ਵਾਲੇ ਮਨਰੇਗਾ ਮੁਲਾਜ਼ਮਾਂ ਦੇ ਘਰ ਹਨੇਰਾ, ਸਿਸਟਮ ਦੇ ਖੋਖਲੇ ਫ਼ਰਮਾਨਾਂ ਦੀਆਂ ਫੂਕੀਆਂ ਕਾਪੀਆਂ

 ‘ਕਾਗਜ਼ੀ ਵਿਕਾਸ’ ਦੇ ਦੌਰ ‘ਚ 18 ਸਾਲਾਂ ਤੋਂ ‘ਕੱਚੇ’ ਨਰੇਗਾ ਮੁਲਾਜ਼ਮਾਂ ਨੇ ਸਿਸਟਮ ਦੇ ਖੋਖਲੇ ਦਾਅਵਿਆਂ ‘ਤੇ ਕਸਿਆ ਤੰਜ਼। ਫਿਰੋਜ਼ਪੁਰ 10 ਜੂਨ (ਅਸ਼ੋਕ ਭਾਰਦਵਾਜ) ਸੂਬੇ ਵਿੱਚ “ਬਦਲਾਅ” ਅਤੇ “ਲੋਕ ਪੱਖੀ”…

ਪਿੰਡ ਬੱਸੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ‘ਮੁੱਖ ਮੰਤਰੀ ਤੀਰਥ ਯਾਤਰਾ’ ਬੱਸ ਰਵਾਨਾ

ਸ਼ਰਧਾਲੂਆਂ ਲਈ ਰਹਿਣ ਅਤੇ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ ​ਜ਼ਿਲ੍ਹਾ ਪਰਿਸ਼ਦ ਦੇ ਵਾਇਸ ਚੇਅਰਮੈਨ ਦੇਸ ਰਾਜ ਸੈਣੀ ਅਤੇ ਬਲਾਕ ਸੰਮਤੀ ਮੈਂਬਰ ਹੇਮੰਤ ਸੈਣੀ ਨੇ ਦਿਖਾਈ ਹਰੀ ਝੰਡੀ ​ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ…

ਹਲਕਾ ਵਿਧਾਇਕ ਚੱਢਾ ਨੇ ਸਵਰਗੀਆ ਹਨੀ ਸ਼ਰਮਾ ਦੀ ਯਾਦ ਚ ਲਗਾਏ ਖੂਨਦਾਨ ਕੈਂਪ ਚ ਕੀਤੀ ਸ਼ਿਰਕਤ

ਵੱਖ-ਵੱਖ ਪਿੰਡਾਂ ਤੋਂ ਆਏ 90 ਨੌਜਵਾਨਾਂ ਨੇ ਕੀਤਾ ਖੂਨ ਦਾਨ ਨੂਰਪੁਰਬੇਦੀ, 10 ਜੂਨ ਦਲਜੀਤ ਚਨੋਲੀ  : ਪਿੰਡ ਥਾਨਾ ਵਿਖੇ ਨੌਜਵਾਨ ਸਵ. ਹਨੀ ਸ਼ਰਮਾ ਦੀ ਯਾਦ ਨੂੰ ਸਮਰਪਿਤ 7ਵਾਂ ਵਿਸ਼ਾਲ ਖੂਨਦਾਨ…

ਏਸ਼ੀਆ ਕੱਪ ਜੇਤੂ ਹਾਕੀ ਖਿਡਾਰਨ ਰਸ਼ਮੀਨ ਕੌਰ ਹਾਂਡਾ ਦਾ ਆਸ਼ੂ ਬੰਗੜ ਕਾਂਗਰਸ ਵੱਲੋਂ ਸ਼ਾਨਦਾਰ ਸਵਾਗਤ

ਧੀਆਂ ਪੰਜਾਬ ਦਾ ਮਾਣ, ਖੇਡਾਂ ਅਤੇ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਕਾਂਗਰਸ ਹਮੇਸ਼ਾ ਵਚਨਬੱਧ-ਆਸ਼ੂ ਬੰਗੜ ਫ਼ਿਰੋਜ਼ਪੁਰ,10 ਜੂਨ 2026 (ਅਸ਼ੋਕ ਭਾਰਦਵਾਜ) ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ…

ਮਹੇਸ਼ ਅਗਰਵਾਲ ਦੇ ਡੀਜੀਪੀ ਤਾਮਿਲਨਾਡੂ ਬਣਨ ਦੀ ਖੁਸ਼ੀ ਵਿੱਚ ਅਗਰਵਾਲ ਸਭਾ ਨੇ ਲੱਡੂ ਵੰਡੇ

ਜੈਤੋ ( 10 june)Rajiv Bittu  ਪੰਜਾਬੀ ਅਗਰਵਾਲਾਂ ਦੀ ਸ਼ਾਨ ਮਹੇਸ਼ ਅਗਰਵਾਲ ਦੀ ਤਾਮਿਲਨਾਡੂ ਦੇ ਡੀਜੀਪੀ ਬਣਨ ਦੀ ਖੁਸ਼ੀ ਵਿੱਚ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਦੀ ਅਗਵਾਈ ਵਿੱਚ ਸ਼੍ਰੀ ਪੰਚਾਇਤੀ ਗਊਸ਼ਾਲਾ…

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਵਿਖੇ ‘ਈ-ਰਿਕਸ਼ਾ ਕਮ ਮੋਬਾਈਲ ਸ਼ਿਕਾਇਤ ਬਾਕਸ’ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 10 ਜੂਨ (ਮਨਜੀਤ ਸਿੰਘ ਸ਼ੇਰਗਿੱਲ   ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਮਜ਼ਬੂਤ…

ਡਾ. ਰਮਨਦੀਪ ਸਿੰਘ ਜੈਤੋ ਵੱਲੋਂ ਪ੍ਰਸਿੱਧ ਸਮਾਜ ਸੇਵੀ ਡਾ. ਐਸ. ਪੀ. ਸਿੰਘ ਉਬਰਾਏ ਜੀ ਨਾਲ ਵਿਸ਼ੇਸ਼ ਮੁਲਾਕਾਤ

ਜੈਤੋ, 8 ਮਈ  (ਹਰਵਿੰਦਰਪਾਲ ਸ਼ਰਮਾ) ਡਾ. ਰਮਨਦੀਪ ਸਿੰਘ ਜੈਤੋ ਵੱਲੋਂ ਪ੍ਰਸਿੱਧ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੰਨੇ ਹੋਏ ਸਮਾਜ ਸੇਵੀ ਡਾ. ਐਸ. ਪੀ. ਸਿੰਘ ਉਬਰਾਏ ਜੀ ਨਾਲ ਇੱਕ ਵਿਸ਼ੇਸ਼ ਅਤੇ ਗੌਰਵਮਈ…

ਪਿੰਡ ਜੀਤਪੁਰ ਦੇ ਸਰਕਾਰੀ ਸਕੂਲ ਨੂੰ ਇਨਵਰਟਰ ਕੀਤਾ ਦਾਨ; ਗਰਮੀ ਦੇ ਮੌਸਮ ਵਿੱਚ ਬੱਚਿਆਂ ਨੂੰ ਮਿਲੇਗੀ ਵੱਡੀ ਰਾਹਤ

ਨਵਾਂਸ਼ਹਿਰ /ਕਾਠਗੜ੍ਹ, 10 ਜੂਨ (ਜਤਿੰਦਰ ਪਾਲ ਸਿੰਘ ਕਲੇਰ) : ਪਿੰਡ ਜੀਤਪੁਰ ਦੇ ਜੰਮਪਲ ਡਾਕਟਰ ਬਲਰਾਜ ਜੀ ਵੱਲੋਂ ਆਪਣੇ ਪੂਜਨੀਕ ਪਿਤਾ ਜੀ ਦੀ ਅੱਠਵੀਂ ਬਰਸੀ ਮੌਕੇ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਪਿੰਡ…