ਵਿਕਾਸ ਉਦੋਂ ਹੀ ਸਫ਼ਲ ਹੁੰਦਾ ਹੈ ਜਦੋਂ ਉਸਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚੇ-ਸਾਬਕਾ ਪ੍ਰਧਾਨ ਆਸ਼ੂ ਭੂਤ 

 ਤਪਾ ਮੰਡੀ 10 ਜੁਲਾਈ (ਗੋਲਡੀ ਵਿਆਸ)   ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਆਸ਼ੂ ਭੂਤ ਨਗਰ ਦੀ ਤਰੱਕੀ, ਲੋਕ ਸੇਵਾ ਅਤੇ ਸਮਾਜ ਭਲਾਈ ਲਈ ਸਮਰਪਿਤ…

ਅੱਖਰਾਂ ਦੀ ਲੋਅ ‘ਚ ਅਦਬ ਦੀ ਮਹਿਫ਼ਲ ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਬੈਠਕ 12 ਜੁਲਾਈ ਨੂੰ, ਸਾਹਿਤਕਾਰ ਪੇਸ਼ ਕਰਨਗੇ ਆਪਣੀਆਂ ਰਚਨਾਵਾਂ

ਜੈਤੋ, 10 ਜੁਲਾਈ (ਮਨਜੀਤ ਸਿੰਘ ਢੱਲਾ): ਇਲਾਕੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ.) ਜੈਤੋ ਦੀ ਮਹੀਨਾਵਾਰ ਅਦਬੀ ਬੈਠਕ 12 ਜੁਲਾਈ 2026 (ਐਤਵਾਰ) ਨੂੰ ਸਵੇਰੇ 10 ਵਜੇ ਸਥਾਨਕ ਪੈਨਸ਼ਨਰਜ਼…

ਪਿੰਡ ਟੌਂਸਾ ਵਿਖੇ ਸਲਾਨਾ ਜੋੜ ਮੇਲੇ ਦੌਰਾਨ ਆਪ ਆਗੂ ਅਸ਼ੋਕ ਕਟਾਰੀਆ ਨੇ ਪੀਰ ਬਾਬਾ ਦੌਲਤ ਸ਼ਾਹ ਜੀ ਦੇ ਦਰਬਾਰ ਵਿੱਚ ਟੇਕਿਆ ਮੱਥਾ

ਨਵਾਂਸ਼ਹਿਰ /ਕਾਠਗੜ੍ਹ 10 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ ) : ਕਾਠਗੜ੍ਹ ਦੇ ਨੇੜੇ ਪਿੰਡ ਟੌਂਸਾ ਵਿਖੇ ਸਥਿਤ ਇਤਿਹਾਸਕ ਅਤੇ ਪਵਿੱਤਰ ਦਰਬਾਰ ਪੀਰ ਬਾਬਾ ਦੌਲਤ ਸ਼ਾਹ ਜੀ ਵਿਖੇ ਸਾਲਾਨਾ ਜੋੜ…

ਸਿੱਖਿਆ ਸਿਹਤ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ–ਵਿਧਾਇਕ ਲਾਭ ਸਿੰਘ ਉਗੋਕੇ

ਤਪਾ ਮੰਡੀ 10 ਜੁਲਾਈ ( ਗੋਲਡੀ ਵਿਆਸ)     ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਲੋਕਪ੍ਰਿਯ ਵਿਧਾਇਕ ਲਾਭ ਸਿੰਘ ਉਗੋਕੇ ਨੇ ਲੋਕਾਂ ਦੇ ਵਿਸ਼ਵਾਸ ਨੂੰ ਆਪਣੀ ਸਭ ਤੋਂ ਵੱਡੀ ਤਾਕਤ…

11 ਤੇ 12 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ‘ਤੇ ਲੱਗਣਗੇ ਦੋ ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪ : ਡਿਪਟੀ ਕਮਿਸ਼ਨਰ ਵੋਟਰਾਂ ਨੂੰ ਡ੍ਰਾਫਟ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਵਾਉਣ ਲਈ ਗਣਨਾ ਫਾਰਮ ਭਰਨ ਤੇ ਜਮ੍ਹਾ ਕਰਵਾਉਣ ਦੀ ਅਪੀਲ; ਬੀ.ਐਲ.ਓਜ਼ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹਿਣਗੇ ਹਾਜ਼ਰ

ਸ਼ਹੀਦ ਭਗਤ ਸਿੰਘ ਨਗਰ, 10 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਗੁਲਪ੍ਰੀਤ ਸਿੰਘ ਔਲਖ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ…

ਪਰਿਵਾਰ ਵਿਛੋੜਾ ਪਬਲਿਕ ਸਕੂਲ ਸਰਸਾ ਨੰਗਲ ਵਿਖੇ ਕੀਤਾ ਗਿਆ ਗਣਿਤ ਪ੍ਰਦਰਸ਼ਨੀ ਦਾ ਸਫ਼ਲ ਆਯੋਜਨ

ਸ਼੍ਰੀ ਕੀਰਤਪੁਰ ਸਾਹਿਬ,10 ਜੁਲਾਈ,(ਮਨਦੀਪ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ, ਪਟਿਆਲਾ ਦੀ ਰਹਿਨੁਮਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ…

ਐਸਸੀ ਸਮਾਜ ਤੇ ਲਾਠੀ ਚਾਰਜ ਕਰਨ ਵਾਲੇ ਮੇਰਠ ਦੇ ਐਸ ਐਸ ਪੀ ਅਵਿਨਾਸ਼ ਪਾਂਡੇ ਤੇ ਤੁਰੰਤ ਹੋਵੇ ਐਫ ਆਈ ਆਰ ਦਰਜ਼ : ਬੇਗਮਪੁਰਾ ਟਾਈਗਰ ਫੋਰਸ ਸੰਵਿਧਾਨ ਹਰੇਕ ਨਾਗਰਿਕ ਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਅਤੇ ਇਨਸਾਫ਼ ਮੰਗਣ ਦਾ ਅਧਿਕਾਰ ਦਿੰਦਾ ਹੈ : ਬੰਟੀ,ਰਾਜੂ,ਰਾਹੁਲ

ਹੁਸ਼ਿਆਰਪੁਰ, 10 ਜੁਲਾਈ ( ਤਰਸੇਮ ਦੀਵਾਨਾ ) –ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਦਲਿਤ ਧੀ ਲਲਿਤਾ ਗੌਤਮ ਜਿਸ ਨੂੰ ਪਹਿਲੇ ਕੁਝ ਦਰਿੰਦਿਆਂ ਨੇ ਪਹਿਲੇ ਉਸਨੂੰ ਅਗਵਾਹ ਕੀਤਾ ਅਤੇ ਉਸ ਤੋਂ…

ਬਲੱਡ ਬੈਂਕ” ਵੱਲੋਂ ਡਾ ਮਨਜੀਤ ਸਿੰਘ ਰਟੌਲ ਦਾ ਜਿਲਾ ਸਿਹਤ ਅਫਸਰ ਬਣਨ ਤੇ ਸਨਮਾਨ

ਅੰਮ੍ਰਿਤਸਰ 10 ਜੁਲਾਈ( ਮਨਜੀਤ ਸਿੰਘ ਸ਼ੇਰਗਿੱਲ ) ਬਲੱਡ ਡੋਨੇਸ਼ਨ ਦੇ ਨਾਲ ਜੁੜੀ ਸੰਸਥਾ “ਨੌਲੇਜ ਵਿਲਾ ਇੰਟੀਗਰੇਟਡ ਐਜੂਕੇਸ਼ਨ ਐਂਡ ਵੈਲਕਰ ਸੋਸਾਇਟੀ”  ਵੱਲੋਂ ਡਾ ਮਨਜੀਤ ਸਿੰਘ ਰਟੌਲ ਦੇ ਜਿਲਾ ਸਿਹਤ ਅਫਸਰ ਬਣਨ…

ਡੈਨੀ ਬੰਡਾਲਾ ਦਾ  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਰਕਿੰਗ ਪ੍ਰਧਾਨ ਬਣਨ ਤੇ  ਵਰਕਰਾ ਚ ਖੁਸ਼ੀ ਦੀ ਲਹਿਰ

ਅੰਮ੍ਰਿਤਸਰ /ਗਹਿਰੀ ਮੰਡੀ, 9 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ  )  ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ  ਪੜੇ ਲਿਖੇ ਇਮਾਨਦਾਰ ਇਨਸਾਨ ਨੂੰ ਪੰਜਾਬ ਦੀ ਵੱਡੀ ਜਿਮੇਵਾਰੀ ਸੋਪੀ…

ਗਊਧਨ ਦੀ ਸੁਰੱਖਿਆ ਅਤੇ ਸੰਭਾਲ ਲਈ ਹਰ ਪੱਧਰ ‘ਤੇ ਤਾਲਮੇਲ ਨਾਲ ਹੋਵੇ ਕੰਮ : ਕੀਮਤੀ ਭਗਤ

ਫ਼ਰੀਦਕੋਟ, 10 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਅੱਜ ਫ਼ਰੀਦਕੋਟ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ…