ਪਿੰਡਾਂ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਦੇਖੀ ਗਈ ਸ੍ਰੀ ਗੁਰੂ ਰਵਿਦਾਸ ਜੀ ‘ਤੇ ਆਧਾਰਿਤ ਵਿਸ਼ੇਸ਼ ਡਾਕੂਮੈਂਟਰੀ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ਰਾਹੀਂ ਸਮਾਜਿਕ ਨਿਆਂ, ਸਮਾਨਤਾ ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਪਹੁੰਚ ਰਿਹਾ ਹੈ ਲੋਕਾਂ ਤੱਕ

ਨਵਾਂਸ਼ਹਿਰ, 14 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਨੂੰ ਜ਼ਿਲ੍ਹਾ…

ਪੈਨਸ਼ਨਰਜ ਐਸੋਸੀਏਸ਼ਨ ਪਾਵਰ ਕਾਮ ਸਰਕਲ ਸ੍ਰੀ ਮੁਕਤਸਰ ਵੱਲੋ ਸ਼ੰਘਰਸ਼ ਸਬੰਧੀ ਮੀਟਿੰਗ 

ਸ੍ਰੀ ਮੁਕਤਸਰ ਸਾਹਿਬ, 13 ਜੁਲਾਈ ( ਮਨਪ੍ਰੀਤ ਮੋਨੂੰ  ):-ਪੈਨਸ਼ਨਰਜ ਐਸੋਸੀਏਸ਼ਨ ਪਾਵਰ ਕਾਮ ਸਰਕਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸ:ਜੋਗਿੰਦਰ ਸਿੰਘ ਮੱਲਣ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਐਸੋਸੀਏਸ਼ਨ ਦੇ ਡਵੀਜ਼ਨ ਦਫਤਰ ਮਲੋਟ…

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਜੀਵਨ ਹੁਨਰ (ਐਡਵਾਂਸਡ) ਅਧਾਰਤ ਸਿੱਖਿਆਂ ‘ਤੇ ਬੱਚਿਆਂ ਦੀ ਚਰਚਾ, ਸੀਬੀਐਸਈ ਸਮਰੱਥਾ ਨਿਰਮਾਣ ਪ੍ਰੋਗਰਾਮ ਸਫ਼ਲਤਾਪੂਰਵਕ ਆਯੋਜਿਤ

ਪੱਟੀ ਸਦੀਕ, 14 ਜੁਲਾਈ (ਪੱਤਰ ਪ੍ਰੇਰਕ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਵਿਖੇ, ਸੀਬੀਐਸਈ ਸੈਂਟਰ ਆਫ਼ ਐਕਸੀਲੈਂਸ, ਲੁਧਿਆਣਾ ਦੇ ਸਹਿਯੋਗ ਨਾਲ “ਲਾਈਫ ਸਕਿੱਲਜ਼ (ਐਡਵਾਂਸਡ)” ‘ਤੇ ਇੱਕ ਰੋਜ਼ਾ ਸਮਰੱਥਾ ਨਿਰਮਾਣ…

ਪੰਜਾਬ ਕਾਂਗਰਸ ਭਵਨ ਵਿਖੇ ਡੀ.ਐੱਨ.ਟੀ. ਟਾਸਕ ਫੋਰਸ ਦੀ ਅਹਿਮ ਮੀਟਿੰਗ ਸੰਪੰਨ, 2027 ਦੀਆਂ ਚੋਣਾਂ ਲਈ ਰਣਨੀਤੀ ਤਿਆਰ ਇੰਜੀ. ਬਲਦੇਵ ਸਿੰਘ (ਰਿਟਾ. ਐਸ.ਡੀ.ਓ.) ਨੂੰ ਫਾਜ਼ਿਲਕਾ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਅਤੇ ਕੀਤਾ ਗਿਆ ਸਨਮਾਨਿਤ

ਪੱਟੀ ਸਦੀਕ, 14 ਜੁਲਾਈ (ਬਲਕਰਨ ਸਿੰਘ ਮਸ਼ਾਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ‘ਪੰਜਾਬ ਕਾਂਗਰਸ ਭਵਨ’ ਵਿਖੇ ਡੀ.ਐੱਨ.ਟੀ. (DNT) ਟਾਸਕ ਫੋਰਸ ਦੀ ਇੱਕ ਉੱਚ-ਪੱਧਰੀ ਅਤੇ ਮਹੱਤਵਪੂਰਨ…

ਵੱਡੀ ਸਕਰੀਨ ਰਾਹੀਂ ਫਿਲਮ ‘ਸਤਲੁਜ’ ਦਾ ਕੀਤਾ ਪ੍ਰਦਰਸ਼ਨ 

ਕਪੂਰਥਲਾ, 13 ਜੁਲਾਈ (ਕੌੜਾ )- ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਬਣੀ ਬਹੁ-ਚਰਚਿਤ ਫਿਲਮ ‘ਸਤਲੁਜ’ ਜੋ ਕਿ ਬੀਤੇ ਦਿਨੀਂ ਓਟੀਟੀ ਤੋਂ ਹਟਾਈ ਗਈ ਹੈ। ਹੁਣ…

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 6ਵਾਂ ਸੈਮੀਨਾਰ ਆਯੋਜਿਤ ਸ੍ਰੀ ਗੁਰੂ ਰਵਿਦਾਸ ਜੀ ਨੇ ਇਨਸਾਨੀਅਤ ਵਿਰੁੱਧ ਹੁੰਦੀ ਕਰੂਰਤਾ ਖ਼ਿਲਾਫ਼  ਅਵਾਜ਼ ਬੁਲੰਦ ਕੀਤੀ- ਸਤਨਾਮ ਮਾਣਕ

ਕਪੂਰਥਲਾ, 13 ਜੁਲਾਈ ( ਕੌੜਾ  )-ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੁਰੂ ਕੀਤੀ ਸੈਮੀਨਾਰਾਂ ਦੀ ਲੜੀ ਤਹਿਤ 6ਵਾਂ ਸੈਮੀਨਾਰ…

ਚੇਅਰਮੈਨ ਅਸ਼ੋਕ ਮਿੱਤਲ ਵੱਲੋਂ ਐਸਐਮਓ ਡਾਕਟਰ ਸੰਜੇ ਕੁਮਾਰ ਨੂੰ ਗੁਲਦਸਤਾ ਦੇ ਕੇ ਕੀਤਾ ਸਵਾਗਤ

ਤਪਾ ਮੰਡੀ 14 ਜੁਲਾਈ (ਗੋਲਡੀ ਵਿਆਸ) ਸਥਾਨਕ ਸਰਕਾਰੀ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਸੰਜੇ ਕੁਮਾਰ ਵੱਲੋਂ ਐਸ.ਐਮ.ਓ. ਦਾ ਅਹੁਦਾ ਸੰਭਾਲਣ ਸਮੇ ਰੋਜੀ ਕਲਿਆਣ ਸਮਿਤੀ ਦੇ ਮੈਂਬਰ ਤੇ ਸਿਵਲ ਹਸਪਤਾਲ ਦੇ…

15 ਜੁਲਾਈ ਨੂੰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋਵੇਗਾ ਮੋਟਰਸਾਈਕਲ ਮਾਰਚ ਤੇ 20 ਤਰੀਕ ਨੂੰ ਕਰਾਂਗੇ ਦਿੱਲੀ ਕੂਚ :- ਕਿਸਾਨ ਆਗੂ ਪਰਮਜੀਤ ਛੀਨਾ ਤੇ ਹਰਪ੍ਰੀਤ ਭੁੱਚਰ 

ਸਰਾਏ ਅਮਾਨਤ ਖਾਂ, 14 ਜੁਲਾਈ ( ਗੁਰਸ਼ਰਨ ਸਿੰਘ ਔਲਖ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਸੈਣ ਭਗਤ ਜੀ ਦੀ ਹੰਗਾਮੀ ਮੀਟਿੰਗ ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ ਅਤੇ…