ਜੈਤੋ ‘ਚ ‘ਆਪ’ ਵਰਕਰਾਂ ਦੇ ਬਾਗੀ ਸੁਰ, ਟਿਕਟ ਬਦਲਣ ਦੀ ਉਠੀ ਮੰਗ 2027 ਚੋਣਾਂ ਲਈ ਨਵੇਂ ਉਮੀਦਵਾਰ ਨੂੰ ਮੌਕਾ ਦੇਣ ਦੀ ਹਾਈਕਮਾਂਡ ਕੋਲ ਕੀਤੀ ਅਪੀਲ : ਵੀਰਪਾਲ ਕੌਰ ਸੇਖੋਂ
ਜੈਤੋ, 3 ਅਗਸਤ (ਮਨਜੀਤ ਸਿੰਘ ਢੱਲਾ):ਜੈਤੋ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਮੀਟਿੰਗ ਦੌਰਾਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਹਾਈਕਮਾਂਡ ਅੱਗੇ ਮੌਜੂਦਾ ਵਿਧਾਇਕ…
ਧਾਰਮਿਕ ਸਮਾਗਮ ਸਮਾਜ ’ਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ – ਵਾਲੀਆ/ਮਹਿੰਦਰ ਸਿੰਘ ਸਰਪੰਚ
ਫੱਤੂਢੀਂਗਾ : 3 ਅਗਸਤ ਅਮਨਦੀਪ ਕੌਰ -ਡੇਰਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸਮੂਹ ਐਨਆਰਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਅਤੇ ਇਲਾਕੇ ਦੇ ਸੰਤਾਂ…
ਚੰਦਭਾਨ ਮਾਮਲੇ ‘ਚ ਮਜ਼ਦੂਰ ਮੁਕਤੀ ਮੋਰਚੇ ਦੀ ਸਰਕਾਰ ਤੇ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ; ਸਿਆਸੀ ਸ਼ਹਿ ਹੇਠ ਧੱਕੇਸ਼ਾਹੀ ਦੇ ਦੋਸ਼, ਇਨਸਾਫ਼ ਨਾ ਮਿਲਣ ‘ਤੇ ਤਿੱਖੇ ਸੰਘਰਸ਼ ਦਾ ਐਲਾਨ : ਗੋਬਿੰਦ ਛਾਜਲੀ
ਜੈਤੋ, 3 ਅਗਸਤ (ਮਨਜੀਤ ਸਿੰਘ ਢੱਲਾ) : ਪਿੰਡ ਚੰਦਭਾਨ (ਜੈਤੋ-ਬਠਿੰਡਾ ਰੋਡ) ਵਿੱਚ ਹੋਏ ਵਿਵਾਦ ਅਤੇ ਉਸ ਤੋਂ ਬਾਅਦ ਹੋਈ ਪ੍ਰਸ਼ਾਸਨਿਕ ਕਾਰਵਾਈ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪੰਜਾਬ…
ਅੱਠਵੇਂ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਗੁਰਮਤਿ ਸਮਾਗਮ ਹੋਏ
ਜਗਰਾਉਂ 3 ਅਗਸਤ (ਜਸਵਿੰਦਰ ਸਿੰਘ ਡਾਂਗੀਆ) ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਵਿਖੇ ਗੁਰਮਤਿ ਸਮਾਗਮ ਹੋਏ ਜਿੱਥੇ ਕੀਰਤਨ…
ਮੁੱਖ ਦਫਤਰ ਪੱਛਮ ਜੋਨ ਅੱਜ ਹੜਤਾਲ ਦਸਵੇਂ ਦਿਨ ਵੀ ਜਾਰੀ ਤੇ ਪੁਤਲਾ ਫੂਕ ਪ੍ਰਦਰਸ਼ਨ 04 ਅਗਸਤ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਪ੍ਰੀਵਾਰਾਂ ਸਮੇਤ ਦਿੱਤਾ ਜਾਵੇਗਾ ਸੂਬਾ ਪੱਧਰੀ ਧਰਨਾ :-ਕਮੇਟੀ ਆਗੂ
ਬਠਿੰਡਾ 3 ਅਗਸਤ(ਪੱਤਰ ਪ੍ਰੇਰਕ ):ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ (ਪੰਜਾਬ) ਦੇ ਸੱਦੇ ਤੇ ਮੁੱਖ ਦਫਤਰ ਪੱਛਮ ਜੋਨ ਦੇ ਅੱਗੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਮਰਜ਼ ਕਰਨ ਦੀ…
ਸਾਉਣ ਮਹੀਨੇ ਦੇ ਪਵਿੱਤਰ ਮੌਕੇ ’ਤੇ ਸ਼੍ਰੀ ਸ਼ਿਵ ਮਹਾ ਪੁਰਾਣ ਕਥਾ ਸਬੰਧੀ ਸ਼ੋਭਾ ਯਾਤਰਾ
ਤਪਾ ਮੰਡੀ 3 ਅਗਸਤ (ਗੋਲਡੀ ਵਿਆਸ)ਸਾਉਣ ਮਹੀਨੇ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਸ਼੍ਰੀ ਸ਼ਿਵ ਮਹਾ ਪੁਰਾਣ ਕਥਾ ਦੇ ਸਬੰਧ ਵਿੱਚ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ…
ਬਿਨਾਂ ਕਿਸੇ ਚੀਰੇ ਦੇ ਲੇਜ਼ਰ ਰਾਹੀਂ ਕਿਡਨੀ ਪੱਥਰੀਆਂ ਦਾ ਸਫਲ ਇਲਾਜ
ਫਿਰੋਜ਼ਪੁਰ 3 ਅਗਸਤ (ਅਸ਼ੋਕ ਭਾਰਦਵਾਜ) ਅਨਿਲ ਬਾਗੀ ਹਸਪਤਾਲ ਨੇ ਯੂਰੋਲੋਜੀ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਬਿਨਾਂ ਕਿਸੇ ਚੀਰੇ ਜਾਂ ਟਾਂਕੇ ਦੇ ਲੇਜ਼ਰ ਤਕਨੀਕ ਰਾਹੀਂ ਇੱਕ ਮਰੀਜ਼ ਦੀ…
ਆਰਸੀਐੱਫ ਐਸਸੀ/ਐਸਟੀ ਐਸੋਸੀਏਸ਼ਨ ਵੱਲੋਂ ਜਸਪਾਲ ਸਿੰਘ ਰਿਜ਼ਰਵ ਸੀਟ ਲਈ ਉਮੀਦਵਾਰ ਐਲਾਨੇ ਗਏ। *ਆਮ ਸਭਾ ਵਿੱਚ ਬਹੁਮਤ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਦਿੱਤਾ ਸਮਰਥਨ, 7 ਅਗਸਤ ਦੀਆਂ ਚੋਣਾਂ ਲਈ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ।
ਪਰਮਜੀਤ ਸਿੰਘ,ਪੰਜਾਬ ਦਾ ਖੁਲਾਸਾ =ਹੁਸੈਨਪੁਰ/ਡਡਵਿੰਡੀ -ਆਲ ਇੰਡੀਆ ਐਸਸੀ/ਐਸਟੀ ਰੇਲਵੇ ਐਂਪਲਾਈਜ਼ ਐਸੋਸੀਏਸ਼ਨ, ਰੇਲ ਕੋਚ ਫੈਕਟਰੀ (ਆਰਸੀਐਫ) ਦੀ ਆਮ ਸਭਾ (ਇਜਲਾਸ) ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜੋਨਲ ਪ੍ਰਧਾਨ ਜੀਤ ਸਿੰਘ…
*ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਅਗਸਤ ਨੂੰ ਐਸ.ਬੀ.ਐਸ. ਨਗਰ ਵਿਖੇ ਕਰਵਾਈ ਜਾਵੇਗੀ ਵਿਸ਼ਾਲ ਮੈਰਾਥਨ ਦੌੜ* *ਡਿਪਟੀ ਕਮਿਸ਼ਨਰ ਨੇ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਰੂਟ ਪਲਾਨ ਅਤੇ ਪ੍ਰਬੰਧਾਂ ਬਾਰੇ ਦਿੱਤੇ ਨਿਰਦੇਸ਼*
ਨਵਾਂਸ਼ਹਿਰ, 03 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) =ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 8 ਅਗਸਤ ਨੂੰ…
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨੇਲਾਈਜੇਸ਼ਨ ਮੁਕੰਮਲ: ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ
ਨਵਾਂਸ਼ਹਿਰ, 3 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ…















