ਅਮਨ ਅਰੋੜਾ ਦੇ ਘਰ ਦਾ ਘਿਰਾਓ ਕਰਨ ਲਈ ਬੀ ਕੇ ਯੂ ਆਜ਼ਾਦ ਦਾ ਜੱਥਾ ਰਵਾਨਾ–
ਬੱਧਨੀ ਕਲਾਂ, 14 ਸਤੰਬਰ ( ਪੱਤਰ ਪ੍ਰੇਰਕ)–ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ)ਪਿੰਡ ਇਕਾਈ ਦੌਧਰ ਜਿਲਾ ਮੋਗਾ ਵੱਲੋਂ ਸਤਨਾਮ ਸਿੰਘ ਰਾਮਾ, ਸੁਖਜੀਤ ਸਿੰਘ ਦੌਧਰ ਦੀ ਅਗਵਾਈ ਹੇਠ ਅਮਨ ਅਰੋੜਾ ਦੇ ਘਰ…
ਐਡਵੋਕੇਟ ਮਨਦੀਪ ਸਿੰਘ ਸਿਆਣਾ ਬਲਾਚੌਰ ਬਾਰ ਐਸੋਸੀਏਸ਼ਨ ਦੇ ਨਵੇਂ ਸੀਨੀਅਰ ਵਾਈਸ ਪ੍ਰਧਾਨ ਬਣੇ ਨਿਯੁਕਤ
ਬਲਾਚੌਰ, 14 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):=ਬਲਾਚੌਰ ਵਿਖੇ ਹੋਈਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਸਿਆਣਾ ਨੂੰ ਸਰਬਸੰਮਤੀ ਨਾਲ ਬਾਰ ਐਸੋਸੀਏਸ਼ਨ ਬਲਾਚੌਰ ਦੇ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ…
ਵਿਧਾਇਕ ਸੇਂਖੋਂ ਨੇ ਪਿੰਡਾਂ/ਸ਼ਹਿਰਾਂ ਵਿੱਚ ਚੱਲ ਰਹੇ/ਹੋਣ ਵਾਲੇ ਵੱਖ-ਵੱਖ ਪ੍ਰੋਜੈਕਟਾਂ ਸਬੰਧੀ ਸਮੀਖਿਆ ਮੀਟਿੰਗ ਕੀਤੀ -ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਕਾਸ ਕਾਰਜਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ-ਡਿਪਟੀ ਕਮਿਸ਼ਨਰ
ਫ਼ਰੀਦਕੋਟ 14 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਪਿੰਡਾਂ/ਸ਼ਹਿਰਾਂ ਵਿੱਚ ਚੱਲ ਰਹੇ/ਹੋਣ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਅਤੇ ਪਿੰਡਾਂ/ਸ਼ਹਿਰਾਂ ਦੇ ਵਸਨੀਕਾਂ…
ਯੂਥ ਅਕਾਲੀ ਦਲ ਦੇ ਨਵੇਂ ਕੌਮੀ ਕਾਰਜਕਾਰੀ ਪ੍ਰਧਾਨ ਹਰਜੋਤ ਮਾਂਗਟ ਦਾ ਨਿੱਘਾ ਸਵਾਗਤ ਜਥੇਦਾਰ ਜਾਤੀਵਾਲ ਨੇ ਹਾਈ ਕਮਾਂਡ ਦਾ ਕੀਤਾ ਧੰਨਵਾਦ
ਮਾਛੀਵਾੜਾ ਸਾਹਿਬ, 14 ਸਤੰਬਰ (ਸੁੱਚਾ ਬੰਗੜ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ ਨੂੰ ਯੂਥ ਅਕਾਲੀ ਦਲ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ…
ਮਾਂ ਦੀ ਗੋਦ ਤੋਂ ਵੱਡਾ ਕੋਈ ਸੰਸਾਰ ਨਹੀਂ – ਬਲਾਚੌਰ ‘ਚ ਸਵ. ਮਾਤਾ ਸੱਤਿਆ ਦੇਵੀ ਜੀ ਦੀ ਅੰਤਿਮ ਅਰਦਾਸ ‘ਤੇ ਨਮ ਹੋਈਆਂ ਅੱਖਾਂ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਮਾਤਾ ਸੱਤੀਆ ਦੇਵੀ ਨੂੰ ਦਿੱਤੀਆਂ ਗਈਆਂ ਸਰਧਾਂਜਲੀਆਂ
ਬਲਾਚੌਰ, 13 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਤਹਿਸੀਲ ਬਲਾਚੌਰ ਦੇ ਪਿੰਡ ਦੋਭਾਲੀ ਪਰਾਗਪੁਰ (ਮੰਡ) ਵਿਖੇ ਸਵਰਗਵਾਸੀ ਸਤਿਕਾਰਯੋਗ ਮਾਤਾ ਸੱਤਿਆ ਦੇਵੀ ਦੇ ਪਤੀ ਖੁਸ਼ੀ ਰਾਮ ਭਾਟੀਆ, ਸਪੁੱਤਰ ਹਰਵਿੰਦਰ ਭਾਟੀਆ, ਨੂੰਹ ਮਮਤਾ ਅਤੇ…
ਖਾਤਿਆਂ ਚ ਟੂ-ਟੂ ਘਟੀ, ਇਨਵਰਟਰਾਂ ਦੀ ਟੂ-ਟੂ ਵਧੀ-ਭਾਜਪਾ ਆਗੂ ਅਸ਼ੋਕ ਬਾਂਠ
ਨਵਾਂਸ਼ਹਿਰ 14 ਸਤੰਬਰ ( ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਇੰਚਾਰਜ (ਰਿਟਾਇਰਡ ਆਈ ਪੀ ਐਸ) ਅਸ਼ੋਕ ਬਾਂਠ ਰੱਤੇਵਾਲ ਨੇ ਪੰਜਾਬ ਵਿੱਚ ਲੱਗ…
14 ਸਾਲਾ ਦਿਵਿਤ ਬਾਂਸਲ ਨੇ ਗਣਿਤ ਵਿੱਚ ਵਿਸ਼ਵ ਰਿਕਾਰਡ ਬਣਾ ਕੇ ਬਰਨਾਲਾ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ 50 ਚਾਰ ਅੰਕਾਂ ਵਾਲੀਆਂ ਸੰਖਿਆਵਾਂ ਨੂੰ ਤਿੰਨ ਅੰਕਾਂ ਨਾਲ ਭਾਗ ਦੇ ਸਵਾਲ ਸਿਰਫ਼ 41.72 ਸਕਿੰਟਾਂ ਵਿੱਚ ਕੀਤੇ ਹੱਲ ਦਿਵਿਤ ਬਾਂਸਲ ਦੀ ਹੌਸਲਾ ਅਫਜ਼ਾਈ ਲਈ ਮੈਂਬਰ ਪਾਰਲੀਮੈਂਟ ਮੀਤ ਹੇਅਰ ਖੁਦ ਘਰ ਪਹੁੰਚੇ
ਬਰਨਾਲਾ, 13 ਸਤੰਬਰ 2026 — ਬਲਵੰਤ ਸਿੰਘ ਸਿੱਧੂ=ਬਰਨਾਲਾ ਦੇ ਸਿਰਫ਼ 14 ਸਾਲਾ ਹੋਣਹਾਰ ਵਿਦਿਆਰਥੀ ਦਿਵਿਤ ਬਾਂਸਲ ਨੇ ਆਪਣੀ ਅਦਭੁੱਤ ਗਣਿਤਕ ਪ੍ਰਤਿਭਾ ਅਤੇ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50 ਚਾਰ ਅੰਕਾਂ ਵਾਲੀਆਂ ਸੰਖਿਆਵਾਂ ਨੂੰ…
ਭਾਜਪਾ ‘ਚ ਸ਼ਾਮਲ ਹੋਏ ਅਸ਼ੋਕ ਨਾਨੋਵਾਲ ਨੇ ਭਾਜਪਾ ਦਫਤਰ ਪੁੱਜ ਲਈ ਅਧਿਕਾਰਿਕ ਮੈਂਬਰਸ਼ਿਪ – ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਨੇ ਕੀਤਾ ਨਿੱਘਾ ਸਵਾਗਤ
ਬਲਾਚੌਰ, 13 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਭਾਰਤੀ ਜਨਤਾ ਪਾਰਟੀ ਨੂੰ ਬਲਾਚੌਰ ਹਲਕੇ ਵਿੱਚ ਉਸ ਵੇਲੇ ਹੋਰ ਵੀ ਵੱਡਾ ਬਲ ਮਿਲਿਆ ਜਦੋਂ ਭਾਜਪਾ ਵਿੱਚ ਸ਼ਾਮਲ ਹੋਏ ਇਲਾਕੇ ਦੇ ਉੱਘੇ ਸਮਾਜ…
ਸਤਵੀਰ ਮਹੀਪਾਲ ਦੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣਨ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਅਮਰਜੀਤ ਸਿੰਘ ਖਿੰਡਾ, ਨੰਬਰਦਾਰ ਜੋਗਾ ਸਿੰਘ ਕਾਲੇਵਾਲ ਤੇ ਹਰਵਿੰਦਰਪਾਲ ਸਿੰਘ ਲਾਲੀ ਨੇ ਪ੍ਰਗਟਾਈ ਖੁਸ਼ੀ
ਕਪੂਰਥਲਾ,13 ਸਤੰਬਰ ( ਕੌੜਾ ) – ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਸਤਵੀਰ ਮਹੀਪਾਲ ਦੇ ਪ੍ਰਧਾਨ ਬਣਨ ’ਤੇ ਇਲਾਕੇ ਦੇ ਵੱਖ-ਵੱਖ ਵਰਗਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ…
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੀ.ਓ. ਭਗੌੜਾ ਮੁਲਜ਼ਮ ਕਾਬੂ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ ( ਪਰਮਜੀਤ ਬੇਦੀ )ਮਾਨਯੋਗ ਡੀਜੀਪੀ ਪੰਜਾਬ ਦੀ ਹਦਾਇਤਾਂ ਤਹਿਤ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ…
















