ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲਾ ਯੂਥ ਵਿੰਗ ਵੱਲੋਂ ਮਾਜਰੀ ਬਲਾਕ ਵਿਖੇ ਕੀਤੀ ਵਿਸ਼ਾਲ ਮੀਟਿੰਗ  – ਕਈ ਨੌਜਵਾਨ ਹੋਏ ਪਾਰਟੀ ‘ਚ ਸ਼ਾਮਿਲ 

ਨਿਊ ਚੰਡੀਗੜ੍ਹ, 9 ਅਗਸਤ (ਬਜੀਦਪੁਰ) -ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲਾ ਯੂਥ ਵਿੰਗ ਵੱਲੋਂ ਮਾਜਰੀ ਬਲਾਕ ਖੇਤਰ ਦੀ ਮੀਟਿੰਗ ਕੀਤੀ ਗਈ। ਇਸ ਸਬੰਧੀ ਗੁ. ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ…

ਪਿੰਡ ਬੱਲੂਆਣਾ ਵਿਖੇ ਹੋਇਆ ਗੁਰਮਤਿ ਸਮਾਗਮ  ਨਸ਼ੇ ਵੰਡਣ ਵਾਲੀਆਂ ਸਿਆਸੀ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਲੋੜ:ਭਾਈ ਸਿਵੀਆਂ

ਬਠਿੰਡਾ 9 ਅਗਸਤ(ਪੱਤਰ ਪ੍ਰੇਰਕ):ਨਸ਼ਾ ਮੁਕਤੀ ਗੁਰਮਤ ਪ੍ਰਚੰਡ ਲਹਿਰ ਅਤੇ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਪਿੰਡ ਬੱਲੂਆਣਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਵੀਸ਼ਰ ਨਛੱਤਰ ਸਿੰਘ ਮਹਿਮੇ…

ਮਾਛੀਵਾੜਾ ‘ਚ ਵਿਆਹੁਤਾ ਵੱਲੋਂ ਕਮਰੇ ‘ਚ ਫਾਹਾ ਲੈ ਕੇ ਜਾਨ ਦੇਣ ਦਾ ਮਾਮਲਾ, ਪੁਲਸ ਜਾਂਚ ‘ਚ ਜੁੱਟੀ

ਮਾਛੀਵਾੜਾ ਸਾਹਿਬ, 7 ਅਗਸਤ (ਸੁੱਚਾ ਬੰਗੜ)  ਮਾਛੀਵਾੜਾ ਸਾਹਿਬ ਇਲਾਕੇ ਵਿੱਚ ਅੱਜ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 21 ਸਾਲਾ ਵਿਆਹੁਤਾ ਔਰਤ ਨੇ ਆਪਣੇ ਸਹੁਰੇ ਘਰ ਵਿੱਚ…

ਫਿਰੋਜ਼ਪੁਰ ਸ਼ਹਿਰ ਬੱਸ ਅੱਡੇ ‘ਤੇ ਸਵਾਰੀਆਂ ਦੇ ਪਰਸ ਚੋਰੀ ਕਰਨ ਵਾਲੀਆਂ ਦੋ ਔਰਤਾਂ ਕਾਬੂ ਮਾਮਲਾ ਦਰਜ।

ਫ਼ਿਰੋਜ਼ਪੁਰ 9 ਅਗਸਤ (ਅਸ਼ੋਕ ਭਾਰਦਵਾਜ) ਫ਼ਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ‘ਤੇ ਆਉਣ-ਜਾਣ ਵਾਲੀਆਂ ਸਵਾਰੀਆਂ ਦੇ ਪਰਸ ਅਤੇ ਪੈਸੇ ਚੋਰੀ ਕਰਨ ਵਾਲੀਆਂ ਦੋ ਔਰਤਾਂ ਵਿਰੁੱਧ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ…

ਜਨਮਦਿਨ ਮੁਬਾਰਕ 

ਜਨਮਦਿਨ ਮੁਬਾਰਕ ਸੁੱਖਮਨ ਸਿੰਘ ਪਿਤਾ  : ਜਸਪ੍ਰੀਤ ਸਿੰਘ ਮਾਤਾ  : ਕੁੱਲਦੀਪ ਕੌਰ ਵਾਸੀ  : ਪਿੰਡ ਗਹੂੰਣ ਫੋਟੋ ਦਾ ਵੇਰਵਾ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ

ਚੋਰੀ ਦੇ ਡਰੋਂ ਚਾਲਕ ਦਾ ਅਨੋਖਾ ‘ਜੁਗਾੜ’: ਹਾਈਡਰਾ ਮਸ਼ੀਨ ਨਾਲ ਹਵਾ ‘ਚ ਲਟਕਾਇਆ ਮੋਟਰਸਾਈਕਲ, ਦੇਖਣ ਵਾਲੇ ਰਹਿ ਗਏ ਹੈਰਾਨ

ਬਲਾਚੌਰ 9 ਅਗਸਤ (ਜਤਿੰਦਰ ਪਾਲ ਸਿੰਘ ਕਲੇਰ):ਅੱਜ-ਕੱਲ੍ਹ ਵਾਹਨ ਚੋਰੀ ਦੀਆਂ ਵਧਦੀਆਂ ਘਟਨਾਵਾਂ ਦੇ ਚਲਦਿਆਂ ਲੋਕ ਆਪਣੇ ਵਾਹਨਾਂ ਨੂੰ ਸੁਰੱਖਿਅਤ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦੇ ਹਨ, ਕਿਉਂਕਿ ਚੋਰਾਂ ਦੀ ਜ਼ਿਆਦਾਤਰ…

ਬਲਾਚੌਰ ਸਿਟੀ ਪੁਲਿਸ ਵੱਲੋਂ 3 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ, ਪਹਿਲਾਂ ਵੀ ਦਰਜ ਹੈ ਨਸ਼ਾ ਤਸਕਰੀ ਦਾ ਮਾਮਲਾ

ਬਲਾਚੌਰ, 8 ਅਗਸਤ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਸਿਟੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਡੀ ਮੁਹਿੰਮ ਤਹਿਤ ਇੱਕ ਨੌਜਵਾਨ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ…

*ਪਿੰਡ ਚੰਦਿਆਣੀ ਖੁਰਦ ਵਿਖੇ ਵਿਧਾਇਕ ਸੰਤੋਸ਼ ਕਟਾਰੀਆ ਨੇ ਵੰਡੀਆਂ ਰਾਸ਼ਨ ਕਿੱਟਾਂ; ਕਿਹਾ— ‘ਲੋਕਾਂ ਦੀ ਸੇਵਾ ਹੀ ਸਾਡੀ ਮੁੱਖ ਪਹਿਲ’*

​ਬਲਾਚੌਰ, 8 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )​ਹਲਕਾ ਬਲਾਚੌਰ ਦੇ ਪਿੰਡ ਚੰਦਿਆਣੀ ਖੁਰਦ ਵਿਖੇ ਮੇਰੀ ਰਸੋਈ ਯੋਜਨਾ ਤਹਿਤ ਲੋੜਵੰਦ ਰਾਸ਼ਨ ਧਾਰਕ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਇਹ…

ਪ੍ਰਕਾਸ਼ ਪੁਰਬ ਮੌਕੇ ਨੌਜਵਾਨ ਵੱਲੋਂ ਹੱਥੀਂ ਤਿਆਰ ਕੀਤਾ ਸਕੈਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੀਤਾ ਭੇਟ

ਸ੍ਰੀ ਕੀਰਤਪੁਰ ਸਾਹਿਬ,8 ਅਗਸਤ,(ਮਨਦੀਪ)ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਨੌਜਵਾਨ ਕਮਲਜੀਤ ਸਿੰਘ ਵੱਲੋਂ ਆਪਣੀ ਕਲਾ ਰਾਹੀਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ…

ਬਾਰਾਦਰੀ ਬਾਗ ’ਚ ਓਪਨ ਜਿਮ ਦੀ ਸਹੂਲਤ, ਤੇਜਿੰਦਰ ਮਹਿਤਾ ਨੇ ਕੀਤਾ ਉਦਘਾਟਨ

ਭਾਦਸੋਂ, 8 ਅਗਸਤ (ਜਗਜੀਤ ਸਿੰਘ ਕੈਂਥ): ਬਾਰਾਦਰੀ ਬਾਗ ਸਥਿਤ ਚਿਲਡਰਨ ਪਾਰਕ ਵਿੱਚ ਨਵੇਂ ਓਪਨ ਜਿਮ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਕੀਤਾ ਗਿਆ। ਇਹ ਓਪਨ ਜਿਮ…