ਡਿਪਟੀ ਕਮਿਸ਼ਨਰ  ਵੱਲੋਂ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਵਪਾਰੀਆਂ ਦੀਆਂ ਸਿਕਾਇਤਾਂ ਦਾ ਨਿਪਟਾਰਾ ਕਰਨ ਦੇ ਹੁਕਮ-ਚੇਅਰਮੈਨ ਕੰਵਰ ਇਕਬਾਲ 

ਕਪੂਰਥਲਾ, 4 ਅਗਸਤ ( ਕੌੜਾ )- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਟਰੇਡ੍ਰਜ਼ ਕਮਿਸ਼ਨ ( ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ  ) ਦੇ ਸੂਬਾ ਪੱਧਰੀ ਚੇਅਰਮੈਨ ਕੈਬਨਿਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ…

ਸਰਸਵਤੀ ਸਕੂਲ ਜੈਤੋ ਵਿਖੇ ਵਣ ਮਹਾ- ਉਤਸਵ ਮਨਾਇਆ ਗਿਆ

ਜੈਤੋ, 4 ਅਗਸਤ (ਮਨਜੀਤ ਸਿੰਘ ਢੱਲਾ) : ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ ਮਹਾ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ…

ਆਰ ਸੀ ਐੱਫ ਇੰਪਲਾਈਜ਼ ਥ੍ਰੀਫਟ ਅਤੇ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਚੋਣਾਂ ਆਲ ਇੰਡੀਆ ਐੱਸ ਸੀ ਐੱਸ ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ ਸੀ ਐੱਫ ਵੱਲੋਂ ਜਸਪਾਲ ਸਿੰਘ ਨੂੰ ਪੂਰਨ ਸਮਰਥਨ ਦਾ ਐਲਾਨ 

ਕਪੂਰਥਲਾ, 3 ਅਗਸਤ ( ਕੌੜਾ )- ਆਲ ਇੰਡੀਆ ਐੱਸ ਸੀ ਐੱਸ ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ ਸੀ ਐੱਫ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 7 ਅਗਸਤ ਨੂੰ ਹੋਣ…

ਬਰਸਾਤ ਦੀਆਂ ਬੂੰਦਾਂ ਨੇ ਵਿਕਾਸ ਦੇ ਦਾਅਵਿਆਂ ਦਾ ਚਿਹਰਾ ਧੋਤਾ, ਬੁਰਜ ਹਰੀਕਾ ਦੀ ਸੜਕ ਬਣੀ ਦਰਦ ਦੀ ਦਾਸਤਾਨ ਨਿਕਾਸੀ ਠੱਪ, ਛੱਪੜ ਬਣੀਆਂ ਗਲੀਆਂ; ਪਿੰਡ ਵਾਸੀਆਂ ਦਾ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਖ਼ਿਲਾਫ਼ ਰੋਸ, ਡੀ.ਸੀ. ਕੋਲ ਇਨਸਾਫ਼ ਦੀ ਗੁਹਾਰ

ਜੈਤੋ/ਬਰਗਾੜੀ, 4 ਅਗਸਤ (ਮਨਜੀਤ ਸਿੰਘ ਢੱਲਾ): ਸਬ- ਡਵੀਜ਼ਨ ਜੈਤੋ ਦੇ ਪਿੰਡ ਬੁਰਜ ਹਰੀਕਾ ਵਿੱਚ ਵਿਕਾਸ ਕਾਰਜਾਂ ਦੀ ਮਾੜੀ ਹਾਲਤ ਬਰਸਾਤ ਦੌਰਾਨ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਪਿੰਡ ਦੇ…

ਸਕਾਰਪੀਓ ਐਨ ਗੱਡੀ ਟਰਾਲੀ ਦੇ ਪਿੱਛੇ ਵੱਜਣ ਕਾਰਣ ਕਾਰ ਚਾਲਕ ਗੰਭੀਰ ਜਖਮੀ  ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ  ਜਾਨੀ ਨੁਕਸਾਨ ਦਾ ਬਚਾਅ 

ਬਲਾਚੌਰ 4 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕਾਠਗੜ੍ਹ ਮੋੜ ਦੇ ਸੈਫਨ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਮੌਕੇ ਸਬੰਧੀ ਜਾਣਕਾਰੀ…

ਆਰਟੀਕਲ- ਮੌਡਲਿੰਗ, ਐਂਕਰਿੰਗ ਅਤੇ ਅਦਾਕਾਰੀ ਦਾ ਸੁਮੇਲ ਕਵਿਤਾ ਕੌਸ਼ਿਕ

ਸਬ ਟੀ ਵੀ ਦੇ ਮਸ਼ਹੂਰ ਸੀਰੀਅਲ ਐੱਫ ਆਈ ਆਰ (FIR) ਵਿੱਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਉਣ ਵਾਲੀ ਕਵਿਤਾ ਕੌਸ਼ਿਕ ਕਿਸੇ ਜਾਣ ਪਹਿਚਾਣ ਦੀ ਮੁਹਤਾਜ਼ ਨਹੀਂ। ਕਵਿਤਾ ਕੌਸ਼ਿਕ ਦਾ ਜਨਮ 15…

ਪੰਜਾਬ ਵਿੱਚ 22 ਬੱਚਿਆਂ ਪਿੱਛੇ ਇੱਕ                   ਅਧਿਆਪਕ,  ਦੇਸ਼ ਵਿੱਚ ਸਭ ਤੋਂ ਵਧੀਆ ਟੀਚਰ-ਸਟੂਡੈਂਟ ਅਨੁਪਾਤ : ਗੁਰਪ੍ਰਤਾਪ ਸਿੰਘ ਸੰਧੂ ਅਗਸਤ ਮਹੀਨੇ ਦੌਰਾਨ ਸਿੱਖਿਆ ਵਿਭਾਗ ਵਿੱਚ 5 ਹਜ਼ਾਰ ਤੋਂ ਵੱਧ ਪ੍ਰਮੋਸ਼ਨਾਂ ਅਤੇ ਨਵੀਆਂ ਭਰਤੀਆਂ ਹੋਣਗੀਆਂ : ਗੁਰਪ੍ਰਤਾਪ ਸਿੰਘ ਸੰਧੂ

ਅੰਮ੍ਰਿਤਸਰ, 4 ਅਗਸਤ (ਮਨਜੀਤ ਸਿੰਘ ਸ਼ੇਰਗਿੱਲ )=ਆਮ ਆਦਮੀ ਪਾਰਟੀ–ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ…

ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ  2026-27 ਸੀਜਨ -4 ਦਾ ਐਲਾਨ : ਵੰਦਨਾ ਚੋਹਾਨ (ਜਿਲ੍ਹਾ ਖੇਡ ਅਫ਼ਸਰ )

ਨਵਾਂ ਸ਼ਹਿਰ  :4 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) =ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ‘ ਖੇਡਾਂ ਵਤਨ ਪੰਜਾਬ ਦੀਆਂ 2026-27 ‘ ਸੀਜਨ-4 ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ…

ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਜਿਸਟਰੇਸ਼ਨ ਸ਼ੁਰੂ: ਜਿਲ੍ਹਾ ਖੇਡ ਅਫਸਰ-

ਸ਼੍ਰੀ ਮੁਕਤਸਰ ਸਾਹਿਬ, 04 ਅਗਸਤ (ਮਨਜੀਤ ਸਿੱਧੂ):- ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ-4 ਅਧੀਨ…

ਸਤਲੁਜ ਪੁਲ ਬੰਦ ਹੋਣ ਤੋਂ ਨਾਰਾਜ਼ ਲੋਕ, 10 ਦਿਨਾਂ ‘ਚ ਮੁਰੰਮਤ ਨਾ ਹੋਈ ਤਾਂ ਵੱਡਾ ਸੰਘਰਸ਼ ਕਰਾਂਗੇ   ਕਿਸਾਨ, ਟਰੱਕ ਆਪ੍ਰੇਟਰ, ਦੁਕਾਨਦਾਰ ਇਕੱਠੇ, ਡੀ.ਸੀ. ਨੂੰ ਸੌਂਪਣਗੇ ਮੰਗ-ਪੱਤਰ 

ਮਾਛੀਵਾੜਾ ਸਾਹਿਬ, 4 ਅਗਸਤ (ਸੁੱਚਾ ਬੰਗੜ) – ਮਾਲਵੇ ਅਤੇ ਦੋਆਬੇ ਨੂੰ ਜੋੜਨ ਵਾਲੇ ਸਤਲੁਜ ਦਰਿਆ ‘ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਨੂੰ ਪ੍ਰਸ਼ਾਸਨ ਵੱਲੋਂ ਭਾਰੀ ਵਾਹਨਾਂ ਲਈ ਬੰਦ ਕਰਨ…