ਨਹਿਰ ਵਿਭਾਗ ਦੀ ਪਾਈਪ ਤੋੜਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ-

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਮਨਜੀਤ ਸਿੱਧੂ):- ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਸੰਗੂਧੋਣ ਨੇੜੇ ਨਹਿਰ ਵਿਭਾਗ ਦੀ ਸਰਕਾਰੀ ਪਾਈਪ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪੰਜ ਵਿਅਕਤੀਆਂ…

ਜੈ ਬਾਬਾ ਘਮੰਡ ਸ਼ਾਹ ਦਰਗਾਹ ‘ਤੇ ਸਲਾਨਾ ਭੰਡਾਰਾ ਕਰਵਾਇਆ

ਬੱਸੀ ਪਠਾਣਾ, 25 ਜੁਲਾਈ (ਉਦੇ ਧੀਮਾਨ): ਸਥਾਨਕ ਮੁਹੱਲਾ ਧੋਬੀਆ ਵਿਖੇ ਸਥਿਤ ਜੈ ਬਾਬਾ ਘਮੰਡ ਸ਼ਾਹ ਦਰਗਾਹ ‘ਤੇ ਸਲਾਨਾ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ…

ਜੈ ਬਾਬਾ ਖੇਤਰਪਾਲ ਜੀ ਸੇਵਾ ਸੁਸਾਇਟੀ ਵੱਲੋਂ ਸ਼ਮਸ਼ਾਨ ਘਾਟ ਲਈ ਅਲਮਾਰੀ ਤੇ ਸਟੀਲ ਦੀਆਂ ਥਾਲੀਆਂ ਭੇਂਟ-

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਮਨਜੀਤ ਸਿੱਧੂ)- ਜੈ ਬਾਬਾ ਖੇਤਰਪਾਲ ਜੀ ਸੇਵਾ ਸੁਸਾਇਟੀ (ਰਜਿ. ਨੰ. 5119), ਅਬੋਹਰ ਰੋਡ ਨੇੜੇ ਗਲੀ ਨੰਬਰ 2 ਵੱਲੋਂ ਗੋਨੇਆਣਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਵੱਡ-ਵਡੇਰਿਆਂ…

“ਵਾਤਾਵਰਣ ਦੀ ਸੰਭਾਲ ਅਤੇ ਉੱਚੀ ਸੋਚ ਹੀ ਵਿਦਿਆਰਥੀਆਂ ਦਾ ਅਸਲ ਸਰਮਾਇਆ ਹੈ”–ਡਾ. ਇੰਦਰਜੀਤ ਕੌਰ 216 ਹੋਣਹਾਰ ਵਿਦਿਆਰਥੀਆਂ ਨੂੰ ਵੰਡੇ 4 ਲੱਖ 32 ਹਜ਼ਾਰ ਰੁਪਏ ਦੇ ਵਜ਼ੀਫ਼ੇ ਅਤੇ ਫਲਦਾਰ ਬੂਟੇ 

ਬਠਿੰਡਾ 25 ਜੁਲਾਈ(ਸੁਰਿੰਦਰਪਾਲ ਸਿੰਘ):=ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ‘ਕੇਅਰ ਵਨ ਕੇਅਰ ਆਲ’ (ਆਸਟ੍ਰੇਲੀਆ) ਦੇ ਸਹਿਯੋਗ ਅਤੇ ‘ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ’ ਤਹਿਤ ਫ਼ਰੀਦਕੋਟ-ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਜ਼ੋਨ  ਦੇ 96…

ਇਲੈਕਟ੍ਰੋਨਿਕ ਮੀਡੀਆ ਗਰੁੱਪ ਦੀ ਨਵੀਂ ਕਾਰਜਕਾਰਨੀ ਦਾ ਗਠਨ-  ਸੋਨੂੰ ਖੇੜਾ ਮੁੜ ਬਣੇ ਪ੍ਰਧਾਨ-

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਮਨਜੀਤ ਸਿੱਧੂ)- ਇਲੈਕਟ੍ਰੋਨਿਕ ਮੀਡੀਆ ਗਰੁੱਪ ਦੀ ਇੱਕ ਵਿਸ਼ੇਸ਼ ਮੀਟਿੰਗ ਪੁਰਾਣੀ ਦਾਣਾ ਮੰਡੀ ਸਥਿਤ ਨਿਊ ਲਕਸ਼ਮੀ ਫਰਨੀਚਰ ਹਾਊਸ ਵਿਖੇ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਗਰੁੱਪ ਦੀ…

ਚੇਅਰਮੈਨ ਨਿਰਭੈ ਸਿੰਘ ਘੁੰਡਰ ਦਾ ਕੀਤਾ ਗਿਆ ਸਵਾਗਤ

ਭਾਦਸੋਂ,26 ਜੁਲਾਈ ( ਜਗਜੀਤ ਸਿੰਘ ਕੈਂਥ ) :- ਨਿਰਭੈ ਸਿੰਘ ਘੁੰਡਰ ਚੇਅਰਮੈਨ ਮਾਰਕਿਟ ਕਮੇਟੀ ਭਾਦਸੋਂ ਵਜੋਂ ਨਿਯੁਕਤ ਹੋਏ ‘ਤੇ ਡਾਕਟਰ ਗਿਆਨ ਸਿੰਘ ਖਨੌੜਾ ਰਾਮਗੜੀਆ ਕੋਆਰਡੀਨੇਟਰ ਇੰਚਾਰਜ ਬੀਸੀ ਵਿੰਗ ਹਲਕਾ ਨਾਭਾ…

ਦੇਸ਼ ਦੇ ਨੌਜਵਾਨਾਂ ਅਤੇ Gen Z ਦੀ ਇੱਕਜੁੱਟਤਾ ਅੱਗੇ ਝੁਕੀ ਕੇਂਦਰ ਸਰਕਾਰ,  ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਨੌਜਵਾਨ ਸ਼ਕਤੀ ਦੀ ਵੱਡੀ ਜਿੱਤ: ਪ੍ਰਭਬੀਰ ਬਰਾੜ

ਚੰਡੀਗੜ੍ਹ,ਅੰਮ੍ਰਿਤਸਰ 25 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ  )=ਪਨਸਪ ਦੇ ਚੇਅਰਮੈਨ ਪ੍ਰਭਬੀਰ ਬਰਾੜ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਦੇਸ਼ ਦੇ ਕਰੋੜਾਂ ਨੌਜਵਾਨਾਂ ਅਤੇ…

ਵਾਤਾਵਰਣ ਸੰਭਾਲ ਲਈ ਵਿਸ਼ਾਲ ਰੁੱਖ ਲਗਾਓ ਮੁਹਿੰਮ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲਿਆ ਹਰਿਆਲੀ ਵਧਾਉਣ ਦਾ ਸੰਕਲਪ ਸਰਕਾਰੀ ਹਾਈ ਸਕੂਲ ਮਹਿਮਦਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਵਾਲ ਵਿਖੇ ਧਰਤ ਸੁਹਾਵੜੀ ਇਕੋ ਕਲੱਬ ਵੱਲੋਂ ਪੌਦੇ ਲਗਾਏ ਗਏ 

ਕਪੂਰਥਲਾ, 25 ਜੁਲਾਈ ( ਕੌੜਾ )- ਵਾਤਾਵਰਣ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਿਆ-ਭਰਿਆ ਭਵਿੱਖ ਦੇਣ ਦੇ ਉਦੇਸ਼ ਨਾਲ ਸਰਕਾਰੀ ਹਾਈ ਸਕੂਲ ਮਹਿਮਦਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਵਾਲ ਵਿਖੇ…

ਪੋਸਤ ਡੋਡੇ ਸਮੇਤ ਦੋ ਔਰਤਾਂ ਨੂੰ ਕੀਤਾ ਕਾਬੂ।

Ashok  (26/7/26) ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਮੈਡਮ ਜਯੋਤੀ ਯਾਦਵ ਬੈਂਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਈ ਜਾ ਰਹੀ ਯੁੱਧ ਨਸ਼ਿਆਂ…

ਨਹਿਰ ਵਿੱਚੋਂ ਮਿਲੀ ਲਾਸ਼

Ashok  (26/7/26) ਅੱਜ ਕਮਾਲੂ ਵਾਲੇ ਪੁੱਲ ਦੇ ਨੇੜੇ ਰਿਫਾਇਨਰੀ ਨੂੰ ਜਾਂਦੀ ਨਹਿਰ ਵਿਚ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੇ ਤੁਰੰਤ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ…