ਤੀਆਂ ਦੇ ਰੰਗਾਂ ਨਾਲ ਮਹਿਕੇਗਾ ਫ਼ਰੀਦਕੋਟ : ਸੱਚਰ  ‘ਰੰਗੀਲੇ ਤੀਆਂ 2026’ ਰਾਹੀਂ ਪੰਜਾਬੀ ਵਿਰਸੇ ਨੂੰ ਮਿਲੇਗੀ ਨਵੀਂ ਉਡਾ

ਫ਼ਰੀਦਕੋਟ, 21 ਜੁਲਾਈ (ਮਨਜੀਤ ਸਿੰਘ ਢੱਲਾ):=ਪੰਜਾਬੀ ਸੱਭਿਆਚਾਰ, ਲੋਕ-ਵਿਰਸੇ ਅਤੇ ਰਵਾਇਤਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸਮਾਜ ਸੇਵੀ ਅਰਸ਼ ਸੱਚਰ ਦੀ ਅਗਵਾਈ ਹੇਠ 1 ਅਗਸਤ ਨੂੰ ਹੋਟਲ ਸ਼ਾਹੀ ਹਵੇਲੀ, ਕੋਟਕਪੂਰਾ…

ਆਮ ਆਦਮੀ ਪਾਰਟੀ ਵੱਲੋਂ ਪ੍ਰਵੀਨ ਮੱਕੜ ਨੂੰ ਵੱਡੀ ਜਿੰਮੇਵਾਰੀ, ਨਿਯੁਕਤ ਹੋਏ ਹਲਕਾ ਐਜੂਕੇਸ਼ਨ ਕੋਆਰਡੀਨੇਟਰ  

ਮਾਛੀਵਾੜਾ ਸਾਹਿਬ, 21 ਜੁਲਾਈ (ਸੁੱਚਾ ਬੰਗੜ)  ਆਮ ਆਦਮੀ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਬਲਾਕ ਮਾਛੀਵਾੜਾ ਦੇ ਸੀਨੀਅਰ ਆਗੂ ਪ੍ਰਵੀਨ ਮੱਕੜ ਨੂੰ ਵੱਡੀ ਜਿੰਮੇਵਾਰੀ ਸੌਂਪੀ ਹੈ। ਪਾਰਟੀ ਹਾਈਕਮਾਂਡ…

22 ਜੁਲਾਈ ਨੂੰ ਜੀਦਾ ਟੋਲ ਪਲਾਜ਼ਾ ਪਰਚੀ ਮੁਕਤ ਕਰਨ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜੈਤੋ ਤੇ ਕੋਟਕਪੂਰਾ ਬਲਾਕ ਦੀਆਂ ਕਿਸਾਨ ਜਥੇਬੰਦੀਆਂ ਨੇ ਬਣਾਈ ਰਣਨੀਤੀ

ਜੈਤੋ, 21 ਜੁਲਾਈ (ਮਨਜੀਤ ਸਿੰਘ ਢੱਲਾ):=ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 22 ਜੁਲਾਈ ਨੂੰ ਹੋਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਜੈਤੋ ਅਤੇ ਕੋਟਕਪੂਰਾ ਬਲਾਕ ਦੀਆਂ ਕਿਸਾਨ ਜਥੇਬੰਦੀਆਂ…

ਸਿਲਵਰ ਓਕਸ ਸਕੂਲ ‘ਚ ਚਮਕੇ ‘ਬ੍ਰੇਕਿੰਗ ਨਿਊਜ਼’ ਦੇ ਨੰਨੇ ਸਿਤਾਰੇ : ਪ੍ਰਿੰਸੀਪਲ ਪ੍ਰਿਅੰਕਾ ਮਹਿਤਾ  ਨਿਊਜ਼ ਰੀਡਿੰਗ ਮੁਕਾਬਲੇ ਰਾਹੀਂ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਤੇ ਪ੍ਰਗਟਾਵੇ ਨੂੰ ਮਿਲੀ ਨਵੀਂ ਉਡਾਣ

ਜੈਤੋ, 21 ਜੁਲਾਈ (ਮਨਜੀਤ ਸਿੰਘ ਢੱਲਾ) :=ਸਿਲਵਰ ਓਕਸ ਸਕੂਲ, ਜੈਤੋ ਵੱਲੋਂ ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ “ਬ੍ਰੇਕਿੰਗ ਨਿਊਜ਼ ਸਟਾਰ” ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ…

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਦਿੱਤੀ ਸਹਾਇਤਾ ਰਾਸ਼ੀ-

ਸ਼੍ਰੀ ਮੁਕਤਸਰ ਸਾਹਿਬ, 21 ਜੁਲਾਈ (ਮਨਜੀਤ ਸਿੱਧੂ):- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ…

ਕਿਤਾਬਾਂ ਦੀ ਖੁਸ਼ਬੂ ਨਾਲ ਮਹਿਕਿਆ ਗਿਆਨ ਦਾ ਵਿਹੜਾ; ਸਕੂਲ ਲਾਇਬ੍ਰੇਰੀ ਨੂੰ ਮਿਲਿਆ ਬਾਲ ਸਾਹਿਤ ਦਾ ਅਨਮੋਲ ਤੋਹਫ਼ਾ

ਜੈਤੋ, 21 ਜੁਲਾਈ (ਮਨਜੀਤ ਸਿੰਘ ਢੱਲਾ):=ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋੜੀਕਪੂਰਾ ਦੀ ਲਾਇਬ੍ਰੇਰੀ ਨੂੰ ਹੋਰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਸੈਂਟਰ ਮੁੱਖ ਅਧਿਆਪਕ ਰਣਜੀਤ ਸਿੰਘ ਨੇ ਆਪਣੇ ਨਿੱਜੀ ਉਪਰਾਲੇ ਤਹਿਤ ਦਰਜਨਾਂ…

ਫਿਰੋਜ਼ਪੁਰ ਫੂਡ ਸੇਫਟੀ ਵਿਭਾਗ ਦੀ ਬਲਿੰਕਿਟ ਸਟੋਰ ’ਤੇ ਅਚਨਚੇਤ ਰੇਡ, ਐਕਸਪਾਇਰੀ ਸਾਮਾਨ ਤੇ ਭਾਰੀ ਗੰਦਗੀ ਮਿਲਣ ’ਤੇ ਕੀਤਾ ਚਲਾਨ।

ਫਿਰੋਜ਼ਪੁਰ 21 ਜੁਲਾਈ (ਅਸ਼ੋਕ ਭਾਰਦਵਾਜ)=ਆਮ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵੱਲੋਂ ਸਖ਼ਤ ਰੁੱਖ ਅਪਣਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਫੂਡ…

ਸੀਨੀਅਰ ਪੱਤਰਕਾਰ ਰਘੂਨੰਦਨ ਪਰਾਸ਼ਰ ਨੂੰ ਜਵਾਈ ਦੇ ਦੇਹਾਂਤ ਦਾ ਸਦਮਾ ਦਿਲ ਦਾ ਦੌਰਾ ਪੈਣ ਕਾਰਨ ਰਿੰਕੂ ਸ਼ਰਮਾ ਦਾ ਦੇਹਾਂਤ; ਸਿਆਸੀ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਜੈਤੋ, 21 ਜੁਲਾਈ (ਮਨਜੀਤ ਸਿੰਘ ਢੱਲਾ):=ਸ਼ੇਖ ਫ਼ਰੀਦ ਪ੍ਰੈਸ ਕਲੱਬ ਜੈਤੋ ਦੇ ਵਾਈਸ ਚੇਅਰਮੈਨ ਅਤੇ ਸੀਨੀਅਰ ਪੱਤਰਕਾਰ ਰਘੂਨੰਦਨ ਪਰਾਸ਼ਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਜਵਾਈ ਰਿੰਕੂ ਸ਼ਰਮਾ…

ਲੈਂਸਾਂ ਦੀ ਰੌਸ਼ਨੀ ਨਾਲ ਸਜੇਗਾ ਪੰਜਾਬ; ਫੋਟੋ ਫੇਅਰ-2026 ਦਾ ਬਿਗੁਲ ਵੱਜਿਆ ਫੋਟੋਗ੍ਰਾਫੀ ਨੂੰ ਮਿਲੀ ਨਵੀਂ ਉਡਾਣ; ਮੈਂਬਰਾਂ ਨੂੰ ਆਈ-ਕਾਰਡ ਤੇ ਸਰਟੀਫਿਕੇਟ ਭੇਟ ਕੀਤੇ – ਓਮ ਭੂਸ਼ਨ ਗਰਗ 

ਜੈਤੋ, 21 ਜੁਲਾਈ (ਮਨਜੀਤ ਸਿੰਘ ਢੱਲਾ):=ਪੰਜਾਬ ਫੋਟੋ ਐਸੋਸੀਏਸਨ ਇਕਾਈ ਜੈਤੋ ਵੱਲੋਂ ਪ੍ਰਧਾਨ ਓਮ ਭੂਸ਼ਨ ਗਰਗ ਦੀ ਅਗਵਾਈ ਹੇਠ 7 ਅਤੇ 8 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਪੰਜਾਬ ਫੋਟੋ ਫੇਅਰ-2026…

ਪੀਐਚਸੀ ਕੀਰਤਪੁਰ ਸਾਹਿਬ ਵੱਲੋਂ ਪਿੰਡ ਮੱਸੇਵਾਲ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਕੈਂਪ, ਲਾਭਪਾਤਰੀਆਂ ਨੂੰ ਵੰਡੀਆਂ ਮੁਫ਼ਤ ਐਨਕਾਂ

ਸ਼੍ਰੀ ਕੀਰਤਪੁਰ ਸਾਹਿਬ 21 ਜੁਲਾਈ (ਮਨਦੀਪ)= ਜ਼ਿਲ੍ਹਾ ਬਲਾਇੰਡਨੈਸ ਕੰਟਰੋਲ ਸੁਸਾਇਟੀ ਅਤੇ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਬਿਹਤਰ ਨੇਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼…