ਦਸ਼ਮੇਸ਼ ਸਕੂਲ ਬਿਲਾਸਪੁਰ ਦੇ ਖਿਡਾਰੀ ਸ਼ੂਟਿੰਗ ਮੁਕਾਬਲਿਆਂ ‘ਚ ਦਿਖਾਉਣਗੇ ਆਪਣੇ ਜੌਹਰ ==== ਜ਼ਿਲ੍ਹਾ ਪੱਧਰ ਤੇ ਟੀਮਾਂ ਕਰਨਗੀਆਂ ਸ਼ਮੂਲੀਅਤ =====
ਨਿਹਾਲ ਸਿੰਘ ਵਾਲਾ, 28 ਅਗਸਤ ( ਪੱਤਰ ਪ੍ਰੇਰਕ)–ਸਿੱਖ਼ਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਹੋਣਹਾਰ ਖਿਡਾਰੀ ਜ਼ਿਲ੍ਹਾ ਪੱਧਰ ਤੇ ਸ਼ੂਟਿੰਗ (ਨਿਸ਼ਾਨੇਬਾਜੀ) ਮੁਕਾਬਲਿਆਂ ਵਿੱਚ ਭਾਗ ਲੈਕੇ…
ਝੁੱਗੀਆਂ-ਝੌਂਪੜੀਆਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਪ੍ਰੇਮ ਸਿੰਘ ਭੰਗੂ ਨੇ ਪਾਈ ਮਨੁੱਖਤਾ ਦੀ ਨਵੀਂ ਪਿਰਤ ਲੋੜਵੰਦ ਪਰਿਵਾਰਾਂ ਨਾਲ ਰੱਖੜੀ ਦਾ ਤਿਉਹਾਰ ਮਨਾਕੇ ਸਮਾਜ ਸੇਵਾ ਨੂੰ ਦਿੱਤਾ ਵੱਖਰਾ ਰੂਪ
ਜਗਰਾਉਂ:28 ਅਗਸਤ (ਜਸਵਿੰਦਰ ਸਿੰਘ ਡਾਂਗੀਆ) ਅੱਜ ਦੇ ਦੌਰ ਵਿੱਚ ਜਦੋਂ ਸਮਾਜ ਸੇਵਾ ਵੀ ਕਈ ਵਾਰ ਸਿਰਫ਼ ਦਿਖਾਵੇ ਅਤੇ ਤਸਵੀਰਾਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ, ਉੱਥੇ ਸ਼ਹੀਦ ਬਾਬਾ ਜੀਵਨ…
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਁਲੋ ਮੀਟਿੰਗ ਕੀਤੀ–
ਮੋਗਾ, 28 ਅਗਸਤ ( ਮਨਪ੍ਰੀਤ ਸਿੰਘ ਮੋਨੂੰ)– ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਪਿੰਡ ਦੱਦਾਹੂਰ ਵਿੱਚ ਇਕਾਈ ਪ੍ਰਧਾਨ ਚਮਕੌਰ ਸਿੰਘ ਦੱਦਾਹੂਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਪ੍ਰੈਸ ਨੂੰ ਇਹ…
*ਸੋਹਲ ਕਰਿਆਨਾ ਸਟੋਰ, ਅਟਾਰੀ ਰੋਡ ਅੱਡਾ ਝਬਾਲ ਵੱਲੋਂ ਦੀਵਾਲੀ ਦੇ ਤਿਉਹਾਰ ‘ਤੇ ਗਾਹਕਾਂ ਲਈ ਖਾਸ ਤੋਹਫ਼ਾ , 2000 ਦੇ ਸੌਦੇ ‘ਤੇ LED ਬਲਬ ਮੁਫ਼ਤ
ਝਬਾਲ 28 ਅਗਸਤ ( ਮੱਖਣ ਮਨੋਜ) – ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਅੱਡਾ ਝਬਾਲ ਦੇ ਮਸ਼ਹੂਰ ਸੋਹਲ ਕਰਿਆਨਾ ਸਟੋਰ, ਅਟਾਰੀ ਰੋਡ ਵੱਲੋਂ ਆਪਣੇ ਗਾਹਕਾਂ ਲਈ ਇੱਕ ਆਕਰਸ਼ਕ ਦੀਵਾਲੀ ਆਫਰ…
ਬੁੜੈਲ ਜੇਲ੍ਹ ’ਚ ਬੰਦ 9 ਸਿੰਘ ਅੱਜ ਹੋਣਗੇ ਰਿਹਾਅ-ਗੁਰਮੀਤ ਸਿੰਘ ਖ਼ਾਲਸਾ 15 ਅਗਸਤ ਨੂੰ ਗਵਰਨਰ ਹਾਊਸ ਨੇੜੇ ਕੌਮੀ ਇਨਸਾਫ਼ ਮੋਰਚੇ ਦੌਰਾਨ ਹੋਈ ਸੀ ਗ੍ਰਿਫ਼ਤਾਰੀ; ਸੈਸ਼ਨ ਕੋਰਟ ਚੰਡੀਗੜ੍ਹ ਨੇ ਦਿੱਤੀ ਜ਼ਮਾਨਤ
ਜੈਤੋ, 28 ਅਗਸਤ (ਮਨਜੀਤ ਸਿੰਘ ਢੱਲਾ): ਯੂਨਾਇਟਿਡ ਅਕਾਲੀ ਦਲ ਜਥੇਬੰਦੀ ਦੇ ਸਰਗਰਮ ਆਗੂ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਸਰਪ੍ਰਸਤ ਗੁਰਮੀਤ ਸਿੰਘ ਖ਼ਾਲਸਾ ਦਬੜੀਖਾਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਪੱਤਰਕਾਰਾਂ…
ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਤੀਆਂ ਦੇ ਮੇਲੇ ਅਹਿਮ: ਜੱਸੀ ਸੋਹੀਆਂ ਵਾਲਾ
ਭਾਦਸੋਂ, 28 ਅਗਸਤ (ਜਗਜੀਤ ਸਿੰਘ ਕੈਂਥ )- ਪੰਜਾਬ ਦੀਆਂ ਪੁਰਾਤਨ ਲੋਕ-ਰਵਾਇਤਾਂ ਅਤੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਪਿੰਡਾਂ ਅਤੇ…
ਸੀਨੀਅਰ ਪੱਤਰਕਾਰ ਨਿਰਮਲ ਸਿੰਘ ਚੌਹਾਨ ਦਾ ਦੇਹਾਂਤ; ਪੱਤਰਕਾਰ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ / 28 ਅਗਸਤ (ਮਨਜੀਤ ਸਿੰਘ ਸ਼ੇਰਗਿੱਲ)ਪੰਜਾਬੀ ਪੱਤਰਕਾਰ ਸਦਨ ਦੇ ਸੀਨੀਅਰ ਮੈਂਬਰ ਅਤੇ ਰੋਜ਼ਾਨਾ ਅਕਾਲੀ ਪੱਤ੍ਰਕਾ ਦੇ ਗੂੁੂ ਨਗਰੀ ਅੰਮ੍ਰਿਤਸਰ ਤੋਂ ਵਿਸ਼ੇਸ ਪ੍ਰਤੀਨਿਧ ਨਿਰਮਲ ਸਿੰਘ ਚੌਹਾਨ ਸੰਖੇਪ ਬਿਮਾਰੀ ਪਿੱਛੋਂ ਅਚਾਨਕ…
ਵਿਧਾਇਕ ਦਲਬੀਰ ਸਿੰਘ ਟੌਂਗ ਵੱਲੋਂ ਰੱਖੜ ਪੁੰਨਿਆ ਮੌਕੇ ਰਾਜ ਪੱਧਰੀ ਸਮਾਗਮ ਦੀ ਸਫਲਤਾ ਲਈ ਸਮੂਹ ਸੰਗਤਾਂ ਦਾ ਧੰਨਵਾਦ
ਬਾਬਾ ਬਕਾਲਾ ਸਾਹਿਬ, 28 ਅਗਸਤ(ਮਨਜੀਤ ਸਿੰਘ ਸ਼ੇਰਗਿੱਲ) ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ. ਦਲਬੀਰ ਸਿੰਘ ਟੌਂਗ ਨੇ ਰੱਖੜ ਪੁੰਨਿਆ ਦੇ ਪਾਵਨ ਅਵਸਰ ਮੌਕੇ ਪੰਜਾਬ ਸਰਕਾਰ ਵੱਲੋਂ ਦਾਣਾ…
ਮੁੱਖ ਮੰਤਰੀ ਵੱਲੋਂ ਮੀਟਿੰਗ ਨਾ ਕਰਨ ਖਿਲਾਫ ਪੱਤਰ ਦੀਆਂ ਕਾਪੀਆਂ ਫੂਕੀਆਂ ਮੁਲਾਜ਼ਮਾਂ ਦਾ ਗੁੱਸਾ ਸਿਖਰਾਂ ਤੇ, ਕੱਲ ਜਿਲਾ ਬਠਿੰਡਾ ਵਿੱਚ ਫੂਕੇ ਜਾਣਗੇ ਮੁੱਖ ਮੰਤਰੀ ਦੇ ਪੁਤਲੇ
ਬਠਿੰਡਾ 28 ਅਗਸਤ ( ਪੱਤਰ ਪ੍ਰੇਰਕ) ਕੱਲ ਪੰਜਾਬ ਸਰਕਾਰ ਵੱਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਗਈ ਮਹਾਂ ਰੈਲੀ ਤੋਂ ਬਾਅਦ 27 ਅਗਸਤ ਦੀ ਮੀਟਿੰਗ ਵਿੱਚ ਆਗੂਆਂ ਨੂੰ ਬੁਲਾ ਕੇ…
‘ਆਪ’ ਆਗੂ ਅਸ਼ੋਕ ਕਟਾਰੀਆ ਵਲੋਂ ਪਿੰਡ ਮਾਜਰਾ ਜੱਟਾਂ ਵਿਖੇ ਯਾਤਰਾ ਤੋਂ ਪਰਤੀ ਸੰਗਤ ਦਾ ਸਵਾਗਤ
ਨਵਾਂਸ਼ਹਿਰ /ਕਾਠਗੜ੍ਹ 27 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )ਕਾਠਗੜ੍ਹ ਦੇ ਨੇੜੇ ਪਿੰਡ ਮਾਜਰਾ ਜੱਟਾਂ ਵਿਖੇ ਉਸ ਸਮੇਂ ਸ਼ਰਧਾ, ਉਤਸ਼ਾਹ ਅਤੇ ਅਧਿਆਤਮਿਕ ਰੰਗਤ ਦਾ ਇੱਕ ਅਨੋਖਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ…
















