ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੱਢੀ ਗਈ ਰੋਸ ਰੈਲੀ 

ਮਲੋਟ, 27 ਅਗਸਤ (ਅਮਰ ਸੋਨੀ/ਕ੍ਰਿਸ਼ਨ ਮਦਾਨ) ਮਹਾਂ ਪੰਜਾਬ ਕ਼ਲਮ ਛੋੜ਼ ਹੜਤਾਲ ਨੂੰ ਪੂਰਨ ਸਹਿਯੋਗ ਦਿੰਦਿਆਂ, ਫ਼ੀਲਡ ਕਾਮਿਆਂ ,ਜਲ ਸਪਲਾਈ ਅਤੇ ਸੈਨੀਟੇਸ਼ਨ ਮੌ ਇੰਪਲਾਈਜ਼ ਯੂਨੀਅਨ , ਪੰਜਾਬ ਵੱਲੋਂ ਜਥੇਬੰਦੀ ਦੇ ਸੀਨੀਅਰ…

ਬਜ਼ਾਰ ਅੰਦਰ ਕੈਂਟਰ ਦੇ ਨਾਲ ਬਿਜਲੀ ਦੀਆਂ ਤਾਰਾਂ ਅੜਨ ਕਰਕੇ ਮੀਟਰ ਬਕਸਾ ਡਿੱਗਿਆ 

ਗੁਰੂਹਰਸਹਾਏ, 27 ਅਗਸਤ (ਪੰਜਾਬ ਦਾ ਖੁਲਾਸਾ) ਹਲਕਾ ਗੁਰੂਹਰਸਹਾਏ ਦੇ ਬਜ਼ਾਰ ਅੰਦਰ ਨੇੜੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਾਲੀ ਗਲੀ ਵਿੱਚ ਲੱਗੇ ਮੀਟਰ ਬਕਸੇ ਦੇ ਦੀਆਂ ਉੱਪਰ ਜਾ ਰਹੀਆਂ ਬਿਜਲੀ ਦੀਆਂ ਤਾਰਾਂ…

ਇੰਪੀਰੀਅਲ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵੀ ਕੁਮਾਰ ਨੇ ਲੁਧਿਆਣਾ ਵਿੱਚ ਆਯੋਜਿਤ ਸੀਬੀਐਸਈ ਖੇਤਰੀ ਕਾਨਫਰੰਸ ਵਿੱਚ ਬਤੌਰ ਵਿਸ਼ਾ ਮਾਹਿਰ ਕੀਤੀ ਸ਼ਮੂਲੀਅਤ

ਪੱਟੀ ਸਦੀਕ, 27 ਅਗਸਤ (ਪੱਤਰ ਪ੍ਰੇਰਕ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਦੇ ਪ੍ਰਿੰਸੀਪਲ ਸ਼੍ਰੀ ਰਵੀ ਕੁਮਾਰ ਨੇ ਬੀਤੇ ਦਿਨੀਂ (25 ਅਗਸਤ, 2026) ਲੁਧਿਆਣਾ ਵਿਖੇ ਆਯੋਜਿਤ ਸੀਬੀਐਸਈ ਸੀਓਈ (COE)…

ਖੇਡਾਂ ਵਿੱਚ ਆਧਾਰਸ਼ਿਲਾ ਸਕੂਲ ਦਾ ਸ਼ਾਨਦਾਰ ਦਬਦਬਾ: ਜੂਡੋ ਮੁਕਾਬਲੇ ਵਿੱਚ ਜਿੱਤਿਆਂ ਪਹਿਲਾ ਸਥਾਨ

ਪੱਟੀ ਸਦੀਕ, 27 ਅਗਸਤ (ਪੱਤਰ ਪ੍ਰੇਰਕ)- ਆਧਾਰਸ਼ਿਲਾ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਜਗਤ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਲਗਾਤਾਰ ਹਾਸਲ…

ਪੈਰੋਲ ਦੀ ਰਾਹਤ ’ਤੇ ਪੰਥਕ ਸਵਾਲ, ਬੰਦੀ ਸਿੰਘਾਂ ਲਈ ਜੇਲ੍ਹਾਂ ਦੇ ਬੂਹੇ ਕਦੋਂ ਖੁੱਲ੍ਹਣਗੇ ? “ਇੱਕ ਲਈ ਪੈਰੋਲ ਦੇ ਦਰ ਖੁੱਲ੍ਹੇ, ਬੰਦੀ ਸਿੰਘਾਂ ਲਈ ਜੇਲ੍ਹਾਂ ਦੇ ਬੂਹੇ ਬੰਦ-ਇਹ ਕਿਹੋ ਜਿਹਾ ਇਨਸਾਫ਼?” : ਗੁਰਮੀਤ ਸਿੰਘ ਖਾਲਸਾ ਦਬੜੀਖਾਨਾ

ਜੈਤੋ, 27 ਅਗਸਤ (ਮਨਜੀਤ ਸਿੰਘ ਢੱਲਾ): ਯੂਨਾਈਟਿਡ ਅਕਾਲੀ ਦਲ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ ਸਰਪ੍ਰਸਤ ਗੁਰਮੀਤ ਸਿੰਘ ਖਾਲਸਾ (ਦਬੜੀਖਾਨਾ) ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਮੁੜ ਪੈਰੋਲ…

ਏਕ ਸਹਾਰਾ ਫਾਊਂਡੇਸ਼ਨ ਵੱਲੋਂ ਬੱਬੀ ਬਾਦਲ ਦਾ ਜਨਮਦਿਨ ਮਨਾਇਆ-

ਕੁਰਾਲੀ 27ਅਗਸਤ (ਜਗਦੇਵ ਸਿੰਘ )ਅੱਜ ਸਥਾਨਕ ਸ਼ਹਿਰ ਕੁਰਾਲੀ ਵਿਖੇ ਏਕ ਸਹਾਰਾ ਫਾਊਂਡੇਸ਼ਨ ਕੁਰਾਲੀ ਦਫਤਰ ਵਿਖੇ ਬੱਬੀ ਬਾਦਲ ਦਾ ਜਨਮ ਦਿਨ ਮਨਾਇਆ ਗਿਆ l ਇਸ ਮੌਕੇ ਏਕ ਸਹਾਰਾ ਫਾਊਂਡੇਸ਼ਨ ਕੁਰਾਲੀ ਦੇ…

ਵਿੱਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਘਾੜ ਖੇਤਰ ਦੀ ਜਥੇਬੰਦੀ ‘ਲੋਕ ਹਿੱਤ ਮਿਸ਼ਨ’ ਨਾਲ ਵਿਦਿਆਰਥੀ ਚੋਣਾਂ ਸਬੰਧੀ ਵਿਸ਼ੇਸ ਮੀਟਿੰਗ

ਕੁਰਾਲੀ 27 ਅਗਸਤ (ਜਗਦੇਵ ਸਿੰਘ ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿੱਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਘਾੜ ਖੇਤਰ ਦੀ ਸਰਗਰਮ ਜਥੇਬੰਦੀ ‘ਲੋਕ ਹਿੱਤ ਮਿਸ਼ਨ’ ਨਾਲ ਵਿਦਿਆਰਥੀ ਚੋਣਾਂ ਸਬੰਧੀ ਵਿਸ਼ੇਸ ਮੀਟਿੰਗ ਕੀਤੀ ਗਈ।…

ਪੰਜਾਬ ਦੇ ਲੋਕਾਂ ਨੇ ਹੁਣ ਬੀਜੇਪੀ ਦੀ ਸਰਕਾਰ ਲਿਆਉਣ ਦਾ ਨਿਸ਼ਚਾ ਕਰ ਲਿਆ ਹੈ:  ਜਥੇਦਾਰ ਚਰਨਜੀਤ ਸਿੰਘ ਕਾਲੇਵਾਲ।

ਕੁਰਾਲੀ 27 ਅਗਸਤ (ਜਗਦੇਵ ਸਿੰਘ )ਪਿੰਡ ਖਿਜਰਾਬਾਦ ਵਿਖੇ ਮੋਹਤਵਾਰਾਂ ਨਾਲ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ ਮੈਂਬਰ ਐਸਜੀਪੀਸੀ ਅਤੇ ਭਾਜਪਾ ਆਗੂ ਨੇ ਰਾਜਨੀਤਿਕ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਬੋਲਦੇ ਕਿਹਾ ਕਿ ਅੱਜ…

ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਖੰਡ ਪਾਠ ਸਾਹਿਬ ਦੀ ਹੋਈ ਆਰੰਭਤਾ  29 ਅਗਸਤ ਨੂੰ ਹੋਣਗੇ ਅਰਦਾਸ ਸਮਾਗਮ: ਜੱਸਲ

ਚੌਂਕ ਮਹਿਤਾ 27 ਅਗਸਤ ( ਰਾਜਵਿੰਦਰ ਸਿੰਘ ਰੰਧਾਵਾ  ) ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 29 ਅਗੱਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਉਲੀਕੇ…