ਬਰਫ਼ਾਨੀ ਸੇਵਾ ਦਲ ਬੱਸੀ ਪਠਾਣਾਂ ਵੱਲੋਂ 1.50 ਲੱਖ ਰੁਪਏ ਦਾ ਸਹਿਯੋਗ

ਬੱਸੀ ਪਠਾਣਾ, 27 ਅਗਸਤ (ਉਦੇ ਧੀਮਾਨ): ਅਮਰਨਾਥ ਬਰਫ਼ਾਨੀ ਸੇਵਾ ਦਲ ਰਜਿ. ਸਰਹਿੰਦ ਵੱਲੋਂ ਬਾਬਾ ਅਮਰਨਾਥ ਦੀ ਪਵਿੱਤਰ ਯਾਤਰਾ ਦੌਰਾਨ ਯਾਤਰੂਆਂ ਦੀ ਸਹੂਲਤ ਲਈ ਬਾਲਟਾਲ ਅਤੇ ਪੰਚਤਰਨੀ ਵਿਖੇ ਲਗਾਏ ਗਏ ਵਿਸ਼ਾਲ…

ਮੱਖਣ ਸਿੰਘ ਬੁੱਟਰ ਵੱਲੋਂ ਜਨਮ ਦਿਨ ਮੌਕੇ ਖੂਨਦਾਨ ਕੈਂਪ ਦਾ ਆਯੋਜਨ  ਕੈਂਪ ਦੌਰਾਨ ਮੱਖਣ ਸਿੰਘ ਬੁੱਟਰ ਨੇ 60ਵੀਂ ਵਾਰ ਕੀਤਾ ਖੂਨ ਦਾਨ  ਖੂਨ ਦਾ ਇੱਕ ਕਤਰਾ ਵੀ ਕਿਸੇ ਦੀ ਜਾਨ ਬਚਾ ਸਕਦੈ – ਬੁੱਟਰ 

ਰਾਮਪੁਰਾ ਫੂਲ 27 ਅਗਸਤ ਜਸਪਾਲ ਪਾਲੀ : ਮਾਨਵ ਸੇਵਾ ਬਲੱਡ ਡੌਨਰਜ਼ ਸੁਸਾਇਟੀ (ਰਜਿ:) ਫੂਲ ਟਾਊਨ ਵੱਲੋਂ ਸੁਸਾਇਟੀ ਪ੍ਰਧਾਨ ਮੱਖਣ ਸਿੰਘ ਬੁੱਟਰ ਦੇ ਜਨਮ ਦਿਨ ਮੌਕੇ ਸਥਾਨਕ ਮੰਦਰ ਬੀਬੀ ਪਾਰੋ ਵਿਖੇ ਖੂਨ…

ਹੈਡਿੰਗ – ਹਸਪਤਾਲ ਦੀ ਪਾਰਕਿੰਗ ਵੀ ਨਹੀਂ ਰਹੀ ਸੁਰੱਖਿਅਤ! ਧਨੌਲਾ ਵਾਸੀ ਦਾ ਮੋਟਰਸਾਈਕਲ ਚੋਰੀ ਸਬ-ਹੈਡਿੰਗ  ਹਸਪਤਾਲ ਚ ਰਿਸ਼ਤੇਦਾਰ ਦਾ ਪਤਾ ਲੈਣ ਆਇਆ, ਵਾਪਸ ਆਇਆ ਤਾਂ ਪਾਰਕਿੰਗ ’ਚੋਂ ਮੋਟਰਸਾਈਕਲ ਗਾਇਬ

ਬਰਨਾਲਾ: 27 ਅਗਸਤ (ਹਰਦੀਪ ਹੈਰੀ)=ਚੋਰੀ ਦੀ ਇੱਕ ਤਾਜ਼ਾ ਵਾਰਦਾਤ ਸਬੰਧੀ ਧਨੌਲਾ ਵਾਸੀ ਅੰਗਦ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਥਾਣਾ ਸਿਟੀ-2 ਬਰਨਾਲਾ ਵਿਖੇ ਲਿਖਤੀ ਦਰਖਾਸਤ ਦੇ ਕੇ ਆਪਣਾ ਮੋਟਰਸਾਈਕਲ ਚੋਰੀ ਹੋਣ ਸਬੰਧੀ…

ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਖੇਲੋ ਇੰਡੀਆ ਤਹਿਤ ਸਮਾਗਮ ਕਰਵਾਇਆ ਗਿਆ 

ਸੰਦੌੜ 27 ਅਗਸਤ (ਬੋਪਾਰਾਏ):ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਐਨ. ਐਸ. ਐਸ. ਵਿਭਾਗ ਦੀ ਦੇਖ-ਰੇਖ ਹੇਠ ਅਤੇ ਕਾਲਜ ਪ੍ਰਿੰਸੀਪਲ ਡਾ ਬਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਮਾਈ ਭਾਰਤ…

ਬੱਚੇ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣ :-ਚੇਅਰਮੈਨ ਸ.ਚੀਮਾਂ 

ਧਨੌਲਾ: 27 ਅਗਸਤ (ਹਰਦੀਪ ਹੈਰੀ) ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੱਖੜੀ ਬੰਧਨ ਦਾ ਪਵਿੱਤਰ ਤਿਉਹਾਰ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਲਈ…

ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ * 108 ਮਰੀਜ਼ਾਂ ਦੀ ਜਾਂਚ ਕਰਕੇ ਲੋੜ ਅਨੁਸਾਰ ਫਰੀ ਦਿੱਤੀਆਂ ਦਵਾਈਆਂ

ਫਗਵਾੜਾ 27 ਅਗਸਤ (   ਪ੍ਰੀਤ ਕੌਰ ਪ੍ਰੀਤੀ        ) ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਥਾਨਕ ਖੇੜਾ ਰੋਡ ਵਿਖੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗੋਤਰਾ ਦੇ ਯਤਨਾਂ…

– ਕੱਚੇ ਮੁਲਾਜ਼ਮਾਂ ਦੀ ਲੰਮੀ ਉਡੀਕ ਹੋਈ ਖ਼ਤਮ, ਨਗਰ ਕੌਂਸਲ ਧਨੌਲਾ ਨੇ 16 ਕਰਮਚਾਰੀਆਂ ਨੂੰ ਪੱਕਾ ਕਰਨ ਦਾ ਮਤਾ ਪਾਇਆ – 12 ਸਫਾਈ ਕਰਮਚਾਰੀ ਤੇ 4 ਸੀਵਰਮੈਨਾਂ ਦੇ ਚਿਹਰਿਆਂ ’ਤੇ ਖਿੜੀ ਖੁਸ਼ੀ; ਸਰੋਪੇ ਪਾ ਕੇ ਕੀਤਾ ਸਨਮਾਨ, ਮੂੰਹ ਮਿੱਠਾ ਕਰਵਾਇਆ

ਧਨੌਲਾ, 27 ਅਗਸਤ: (ਹਰਦੀਪ ਹੈਰੀ)=ਨਗਰ ਕੌਂਸਲ ਧਨੌਲਾ ਵਿੱਚ ਅੱਜ ਦਾ ਦਿਨ ਉਨ੍ਹਾਂ 16 ਕਰਮਚਾਰੀਆਂ ਲਈ ਖੁਸ਼ੀਆਂ ਭਰਿਆ ਰਿਹਾ, ਜੋ ਲੰਮੇ ਸਮੇਂ ਤੋਂ ਕੰਟਰੈਕਟ ਬੇਸ ’ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।…

ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ 2027 ਵਿੱਚ ਸਰਕਾਰ ਬਣਾਏਗੀ —-ਸਾਬਕਾ ਚੇਅਰਮੈਨ ਅਮਰਜੀਤ ਧਾਲੀਵਾਲ                   

ਤਪਾ ਮੰਡੀ 27 ਅਗਸਤ (ਗੋਲਡੀ ਵਿਆਸ) 2027 ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸੂਬੇ ਅੰਦਰ ਸਰਕਾਰ ਬਣਾਏਗੀ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ…

ਜਨ ਸੰਪਰਕ ਮੁਹਿੰਮ ਦੌਰਾਨ ਕੁਲਦੀਪ ਸਿੰਘ ਸਿੱਧੂਪੁਰ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਤੂਫ਼ਾਨੀ ਦੌਰਾ

ਬੱਸੀ ਪਠਾਣਾ, 27 ਅਗਸਤ (ਉਦੇ ਧੀਮਾਨ): ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਦੇ ਸਰਗਰਮ ਭਾਜਪਾ ਆਗੂ ਅਤੇ ਲੰਬੇ ਸਮੇਂ ਤੋਂ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋ ਰਹੇ ਕੁਲਦੀਪ ਸਿੰਘ…

ਰਾਜੇਸ਼ ਕੁਮਾਰ ਸਿੰਗਲਾ ਬਣੇ ਫ਼ਰੰਟ ਦੇ ਸੂਬਾ ਡਿਪਟੀ ਚੇਅਰਮੈਨ

ਬੱਸੀ ਪਠਾਣਾ, 27 ਅਗਸਤ (ਉਦੇ ਧੀਮਾਨ): ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਵੱਲੋਂ ਪੰਜਾਬ ਭਰ ਵਿੱਚ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਗਠਨ ਦਾ…