ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ‘ਚ ਡੀ ਏ ਵੀ ਸਕੂਲ ਤਖ਼ਤਗੜ੍ਹ ਦੇ ਗੁਰਕਰਨ ਸਿੰਘ ਨੇ ਮਾਰੀ ਬਾਜ਼ੀ

ਨੂਰਪੁਰ ਬੇਦੀ, 21 ਅਗਸਤ ਦਲਜੀਤ ਚਨੋਲੀ =ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਕਰਨ ਸਿੰਘ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 80 ਕਿਲੋਗ੍ਰਾਮ ਵਰਗ…

ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਵਿਆਪਕ ਅਸਰ: ਰੋਪੜ੍ਹ -ਬਲਾਚੌਰ ਨੈਸ਼ਨਲ ਹਾਈਵੇ ‘ਤੇ ਥੰਮ੍ਹੇ ਵਾਹਨਾਂ ਦੇ ਪਹੀਏ, 2 ਵਜੇ ਤੱਕ ਛਾਇਆ ਰਿਹਾ ਸੰਨਾਟਾ

ਨਵਾਂਸ਼ਹਿਰ /ਕਾਠਗੜ੍ਹ, 21 ਅਗਸਤ (ਜਤਿੰਦਰ ਪਾਲ ਸਿੰਘ ਕਲੇਰ) — ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰਨਾਂ ਅਹਿਮ ਮੰਗਾਂ ਨੂੰ ਲੈ ਕੇ ਅੱਜ 21 ਅਗਸਤ ਨੂੰ ਦਿੱਤੇ ਗਏ…

ਪੈਰੋਲ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਮੁੱਢਲਾ ਹੱਕ:-   ਭਾਈ ਨਥਾਣਾ ,ਭਾਈ ਪੂਹਲਾ 

ਬਠਿੰਡਾ 21 ਅਗਸਤ(ਪੱਤਰ ਪ੍ਰੇਰਕ):*ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ  ਕੌਮੀ ਇਨਸਾਫ ਮੋਰਚੇ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਜਿਸ ਉੱਪਰ ਪੰਜਾਬ ਵਾਸੀਆਂ ਨੇ…

ਸ੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਬੰਦ ਦਾ ਭਰਵਾਂ ਅਸਰ, ਬਾਜ਼ਾਰ ਤੇ ਬੱਸਾਂ ਬੰਦ-  ਪਰ ਸਰਕਾਰੀ ਬੈਂਕ ਤੇ ਸਕੂਲ ਰਹੇ ਆਮ ਵਾਂਗ ਖੁੱਲ੍ਹੇ-

ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਮਨਜੀਤ ਸਿੱਧੂ):- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸ੍ਰੀ ਮੁਕਤਸਰ ਸਾਹਿਬ ਵਿੱਚ ਭਰਵਾਂ ਅਸਰ ਦੇਖਣ ਨੂੰ…

ਜਲ ਸਪਲਾਈ ਦੀ ਲੀਕੇਜ਼ ਨੇ ਕੋਟਕਪੂਰਾ ਰੋਡ ’ਤੇ ਬਣਾਏ ਖੂਨੀ ਖੱਡੇ-  ’ਕੁਨੈਕਸ਼ਨ ਨਿੱਜੀ ਹੈ, ਮਹਿਕਮਾ ਕੀ ਕਰੇ’ – ਜੇਈ ਦੇ ਜਵਾਬ ਨੇ ਖੜ੍ਹੇ ਕੀਤੇ ਵੱਡੇ ਸਵਾਲ-

ਸ਼੍ਰੀ ਮੁਕਤਸਰ ਸਾਹਿਬ, 21 ਅਗਸਤ (ਮਨਜੀਤ ਸਿੱਧੂ):- ਸ਼ਹਿਰ ਦੀ ਸਭ ਤੋਂ ਮਹੱਤਵਪੂਰਨ ਅਤੇ ਵਿਅਸਤ ’ਕੋਟਕਪੂਰਾ ਰੋਡ’ ਇਸ ਵੇਲੇ ਪ੍ਰਸ਼ਾਸਨਿਕ ਅਣਦੇਖੀ ਕਾਰਨ ਹਾਦਸਿਆਂ ਦਾ ਅੱਡਾ ਬਣੀ ਹੋਈ ਹੈ। ਇੱਕ ਪਾਸੇ ਸੀਵਰੇਜ…

ਕੱਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਪੰਜਵੇਂ ਦਿਨ ਵੀ ਰਹੀ ਯਾਰੀ 

 ਰੂਪਨਗਰ ਦਲਜੀਤ ਚਨੌਲੀ =ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਦਿੱਤੇ ਐਕਸ਼ਨ ਨੂੰ ਸਫਲ ਬਣਾਉਦੇ ਹੋਏ, ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਅੱਜ ਪੰਜਵੇਂ…

ਦੇਸ਼ ਭਗਤ ਗਲੋਬਲ ਸਕੂਲ ਵਿੱਚ ਲਗਾਇਆ ਗਿਆ ਅਧਿਆਪਕਾਂ ਦਾ ਇੱਕ ਦਿਨਾ ਟ੍ਰੇਨਿੰਗ ਸੈਮੀਨਾਰ-

ਸ਼੍ਰੀ ਮੁਕਤਸਰ ਸਾਹਿਬ, 21 ਅਗਸਤ (ਮਨਜੀਤ ਸਿੱਧੂ):- ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾਕਟਰ ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾਕਟਰ ਤੇਜਿੰਦਰ…

ਕਿਰਾਏ ਦੇ ਕਮਰੇ ’ਚੋਂ ਮਿਲੀ ਵਿਅਕਤੀ ਤੇ ਔਰਤ ਦੀ ਲਾਸ਼- ਪੱਖੇ ਨਾਲ ਲਟਕਦਾ ਮਿਲਿਆ ਵਿਅਕਤੀ, ਔਰਤ ਦੀ ਲਾਸ਼ ਮੰਜੇ ਤੋਂ ਬਰਾਮਦ-

ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਮਨਜੀਤ ਸਿੱਧੂ):- ਵੀਰਵਾਰ ਦੀ ਦੇਰ ਸ਼ਾਮ ਸ੍ਰੀ ਮੁਕਤਸਰ ਸਾਹਿਬ ਦੇ ਥਾਂਦੇਵਾਲਾ ਰੋਡ ’ਤੇ ਸਥਿਤ ਗਲੀ ਨੰਬਰ 4, ਨਾਮਦੇਵ ਨਗਰ ’ਚ ਉਸ ਸਮੇਂ ਦਹਿਸ਼ਤ ਫੈਲ ਗਈ…

ਆਮ ਆਦਮੀ ਪਾਰਟੀ ਦੀ ਦੂਜੀ ਵਾਰ ਪੰਜਾਬ ਅੰਦਰ ਸਰਕਾਰ ਬਣੇਗੀ —ਸੀਨੀਅਰ ਆਗੂ ਰਾਜੂ ਮਾਰਕੰਡਾ 

ਤਪਾ ਮੰਡੀ 21 ਅਗਸਤ (ਗੋਲਡੀ ਵਿਆਸ)।  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਰਾਜੂ ਮਾਰਕੰਡਾ ਵੱਲੋਂ ਨਗਰ ਕੌਂਸਲ ਦੀ ਚੋਣ ਲੜੀ ਗਈ ਭਾਵੇਂ ਉਹ ਕੁਝ ਵੋਟਾਂ…

ਗਾ੍ਮ ਪੰਚਾਇਤ ਬੰਨ੍ਹ ਮਾਜਰਾ ਵਲੋਂ ਪਿੰਡ ਵਿੱਚ 500 ਬੂਟੇ ਲਗਾਏ ਗਏ ਸਰਪੰਚ ਭੁਪਿੰਦਰ ਕੌਰ 

ਕੁਰਾਲੀ 21ਅਗਸਤ (ਜਗਦੇਵ ਸਿੰਘ )ਨੇੜੇ ਪਿੰਡ ਬੰਨ੍ਹ ਮਾਜਰਾ ਦੀ ਸਮੂਚੀ ਗ੍ਰਾਮ ਪੰਚਾਇਤ ਨੇ ਪੰਜਾਬ ਚ ਵੱਧਦੇ ਪ੍ਰਦੂਸ਼ਣ ਅਤੇ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਪਿੰਡ ਦੇ ਮਨਰੇਗਾ ਕਰਮਚਾਰੀਆਂ ਨਾਲ ਮਿਲਕੇ…