ਸਵਾਲ ਪੁੱਛ ਕੇ ਸੱਤਾ ’ਚ ਆਈ ‘ਆਪ’ ਹੁਣ ਲੋਕਾਂ ਦੇ ਸਵਾਲਾਂ ਤੋਂ ਹੀ ਡਰਨ ਲੱਗੀ : ਗੁਰਮੀਤ ਸਿੰਘ ਖਾਲਸਾ  ਲੋਕਾਂ ਦੀ ਆਵਾਜ਼ ਦਬਾਉਣ ਦੀ ਬਜਾਏ ਸਰਕਾਰ ਜਵਾਬਦੇਹੀ ਨਿਭਾਏ : ਜਥੇਦਾਰ ਗੁਰਮੀਤ ਸਿੰਘ ਖਾਲਸਾ

ਜੈਤੋ, 13 ਸਤੰਬਰ (ਮਨਜੀਤ ਸਿੰਘ ਢੱਲਾ): ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਸਰਪ੍ਰਸਤ ਜਥੇਦਾਰ ਗੁਰਮੀਤ ਸਿੰਘ ਖਾਲਸਾ (ਦਬੜੀਖਾਨਾ) ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਸਵਾਲਾਂ, ਮੁੱਦਿਆਂ ਅਤੇ ਬਦਲਾਅ…

ਪਿੰਡ ਪੱਖੋਂ ਕਲਾਂ ਵਿੱਚ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ*

ਤਪਾ ਮੰਡੀ, 13 ਸਤੰਬਰ (ਗੋਲਡੀ ਵਿਆਸ)=ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਪੱਖੋਂ ਕਲਾਂ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ਾਲ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ…

ਐਡਵੋਕੇਟ ਜਤਿੰਦਰ ਅਗਨੀਹੋਤਰੀ ਬਲਾਚੌਰ ਬਾਰ ਐਸੋਸੀਏਸ਼ਨ ਦੇ ਨਵੇਂ ਜਨਰਲ ਸੈਕਟਰੀ ਨਿਯੁਕਤ

ਬਲਾਚੌਰ, 13 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):=ਬਲਾਚੌਰ ਵਿਖੇ ਹੋਈਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਸੀਨੀਅਰ ਐਡਵੋਕੇਟ ਜਤਿੰਦਰ ਅਗਨੀਹੋਤਰੀ ਨੂੰ ਸਰਬਸੰਮਤੀ ਨਾਲ ਬਾਰ ਐਸੋਸੀਏਸ਼ਨ ਬਲਾਚੌਰ ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ।…

ਦੀਨੇਵਾਲ ਵਿਖੇ ਸਵਰਗਵਾਸੀ ਦਾਰਾ ਸਿੰਘ ਜੀ ਦੀ ਅੰਤਿਮ ਅਰਦਾਸ ’ਚ ਸਿੱਕੀ ਨੇ ਕੀਤੀ ਸ਼ਿਰਕਤ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਤਰਨ ਤਾਰਨ  13 ਸਤੰਬਰ ( ਸਤਵਿੰਦਰ ਸਿੰਘ ਬੁੱਗਾ ) =ਪਿੰਡ  ਦੀਨੇਵਾਲ ਵਿਖੇ ਸਵਰਗਵਾਸੀ ਸਰਦਾਰ ਦਾਰਾ ਸਿੰਘ ਜੀ ਦੀ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਮੌਕੇ ਖਡੂਰ ਸਾਹਿਬ ਹਲਕੇ ਦੇ ਸਾਬਕਾ…

ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਤੇਜ਼ ਵਿਕਾਸ ਨੂੰ ਮਾਨਵਤਾ ਦੇ ਭਲੇ ਵੱਲ ਮੋੜਨ ਵਿਗਿਆਨੀ, ਸਮਾਜ ਸ਼ਾਸਤਰੀ ਤੇ ਆਰਥਿਕ ਮਾਹਰ: ਕਰਨ ਸਿੰਘ ਰਾਣਾ

ਬਲਾਚੌਰ 13 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) =ਪੂਰੀ ਦੁਨੀਆ ਵਿੱਚ ਏ.ਆਈ. (ਏ ਆਈ ) ਸਾਧਨਾਂ ਰਾਹੀਂ ਹੋ ਰਹੀ ਤੇਜ਼ ਤਰੱਕੀ ਨੇ ਤਰਥੱਲੀ ਮਚਾ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ…

ਦਿੱਲੀ ਸਿੱਖ ਕਲਤੇਆਮ ਦੇ ਪੀੜ੍ਹਤਾਂ ਨੂੰ ਵੀ ਪੰਜਾਬ ਹਿਤੈਸ਼ੀ ਪਾਰਟੀਆਂ ਵੱਲੋਂ ਟਿਕਟ ਦੇਣੀ ਚਾਹੀਦੀ ਐ- ਭਾਟੀਆਂ -ਟਿਕਟ ਮਿਲੀ ਤਾਂ ਓਹ ਲੜਨਗੇ ਰਾਜਾ ਵੜਿੰਗ ਖਿਲਾਫ਼ ਚੋਣ

ਨਿਊ ਚੰਡੀਗੜ੍ਹ, 13 ਸਤੰਬਰ (ਬਜੀਦਪੁਰ) – ਦਿੱਲੀ ਸਿੱਖ ਕਲਤੇਆਮ ਦੇ ਪੀੜ੍ਹਤਾਂ ਨੂੰ ਵੀ ਪੰਜਾਬ ਹਿਤੈਸ਼ੀ ਪਾਰਟੀਆਂ ਵੱਲੋਂ ਟਿਕਟ ਦੇਣੀ ਚਾਹੀਦੀ ਹੈ। ਇਸ ਦੌਰਾਨ ਜੇਕਰ ਅਕਾਲੀ ਦਲ (ਅ) ਇਸ ਕੋਟੇ ਤਹਿਤ ਇੱਕ…

ਭੇਤਭਰੇ ਹਾਲਾਤਾਂ ’ਚ ਬੁਝਿਆ 18 ਸਾਲਾ ਨੌਜਵਾਨੀ ਦਾ ਚਿਰਾਗ ਅੰਬੇਡਕਰ ਨਗਰ ਦੇ ਕ੍ਰਿਕਟ ਗਰਾਊਂਡ ’ਚ ਮਿਲੀ ਲਾਸ਼, ਪੁਲੀਸ ਨੇ ਜਾਂਚ ਦਾ ਪਹੀਆ ਤੇਜ਼ ਕੀਤਾ

ਜੈਤੋ, 13 ਸਤੰਬਰ (ਮਨਜੀਤ ਸਿੰਘ ਢੱਲਾ): ਜੈਤੋ ਦੇ ਅੰਬੇਡਕਰ ਨਗਰ ਸਥਿਤ ਕ੍ਰਿਕਟ ਗਰਾਊਂਡ ਵਿੱਚ ਭੇਤਭਰੇ ਹਾਲਾਤਾਂ ਵਿੱਚ ਇੱਕ 18 ਸਾਲਾ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਚਰਚਾ ਛਿੜ ਗਈ।…

ਕਲਮਾਂ ਨੇ ਛੇੜਿਆ ਨਸ਼ਿਆਂ ਵਿਰੁੱਧ ਜੰਗ ਦਾ ਸੁਰ, ‘ਰੰਗਲਾ ਪੰਜਾਬ’ ਲਈ ਉੱਠੀ ਸਾਂਝੀ ਆਵਾਜ਼ ਕਵਿਤਾ ਦੀਆਂ ਸਤਰਾਂ ’ਚੋਂ ਗੂੰਜਿਆ ਸਮਾਜਿਕ ਸਰੋਕਾਰਾਂ ਦਾ ਸੱਦਾ, ਸਾਹਿਤਕਾਰਾਂ ਨੇ ਚੇਤਨਾ ਦੀ ਜੋਤ ਜਗਾਉਣ ’ਤੇ ਦਿੱਤਾ ਜ਼ੋਰ

ਜੈਤੋ, 13 ਸਤੰਬਰ (ਮਨਜੀਤ ਸਿੰਘ ਢੱਲਾ) : ਦੀਪਕ ਜੈਤੋਈ ਮੰਚ ਜੈਤੋ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ। ਇਕੱਤਰਤਾ ਦੀ ਪ੍ਰਧਾਨਗੀ ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਯਸ਼ਪਾਲ ਸਿੰਘ ਚਿੱਤਰਕਾਰ,…

ਆਪ ਪਾਰਟੀ ਤੋ ਵਿਧਾਇਕੀ ਦੇ ਝੂਠੇ ਸੁਪਨੇ ਅਤੇ ਦੀਵਾਰਾਂ ‘ਤੇ ਚਿਪਕੇ ਪੋਸਟਰ: ਸ਼ਹਿਰੀ ਸਮੱਸਿਆਵਾਂ ਤੋਂ ਕੋਹਾਂ ਦੂਰ ‘ਆਪ’ ਦੇ ਨਵੇਂ ਆਗੂਆਂ ਦਾ ਅਸਲ ਕਿਰਦਾਰ

ਫਿਰੋਜ਼ਪੁਰ 13 ਸਤੰਬਰ (ਅਸ਼ੋਕ ਭਾਰਦਵਾਜ)=ਸ਼ਹਿਰੀ ਹਲਕਿਆਂ ਵਿੱਚ ਅੱਜਕੱਲ੍ਹ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਬੈਨਰ ਹੇਠ ਕੁਝ ਅਜਿਹੇ ਚਿਹਰੇ ਮੈਦਾਨ ਵਿੱਚ ਉਤਰਨ ਦੀ ਤਿਆਰੀ…

ਪੰਜਾਬ ਬਚਾਓ ਰੈਲੀ ਵਿੱਚ ਸ਼ਾਮਲ ਵਰਕਰਾਂ ਦਾ ਬਿੱਟੂ ਹੱਕਲਾਂ ਨੇ ਕੀਤਾ ਧੰਨਵਾਦ।

ਬਲਾਚੌਰ 13 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) =ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਈ ਗਈ ‘ਪੰਜਾਬ ਬਚਾਓ ਰੈਲੀ’ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਵਾਲੇ ਪਾਰਟੀ ਆਗੂਆਂ, ਯੂਥ ਵਰਕਰਾਂ…