ਪਿੰਡ ਈਸੜੂ ਵਿਖੇ ਰੈਲੀ ਵਿੱਚ ਪਹੁੰਚਣ ਤੇ ਹਲਕਾ ਇੰਚਾਰਜ ਰਾਜਾ ਗਿੱਲ ਤੇ ਕਪਿਲ ਆਨੰਦ ਨੇ ਕੀਤਾ ਧੰਨਵਾਦ 

ਮਾਛੀਵਾੜਾ ਸਾਹਿਬ, 16 ਅਗਸਤ (ਸੁੱਚਾ ਬੰਗੜ)  ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਖੰਨਾ ਦੇ ਪਿੰਡ ਈਸੜੂ ਵਿਖੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਭੁਪਿੰਦਰ ਸਿੰਘ ਈਸੜੂ ਦੀ ਲਾਸਾਨੀ…

ਮਾਤਾ ਨੈਨਾ ਦੇਵੀ ਕਲੱਬ ਵੱਲੋਂ ਮਾਤਾ ਦਾ ਜਾਗਰਣ ਕਰਵਾਇਆ ਗਿਆ 

 ਸ੍ਰੀ ਕੀਰਤਪੁਰ ਸਾਹਿਬ,16 ਅਗਸਤ, (ਮਨਦੀਪ)ਮਾਤਾ ਨੈਨਾ ਦੇਵੀ ਕਲੱਬ ਕੀਰਤਪੁਰ ਸਾਹਿਬ ਵੱਲੋਂ ਵਾਰਡ ਨੰਬਰ 6 ਵਿਖੇ ਮਾਤਾ ਰਾਣੀ ਦਾ ਜਾਗਰਣ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ਦੀ ਸ਼ੁਰੂਆਤ ਗਣੇਸ਼…

ਨਗਰ ਕੌਂਸਲ ਦੇ ਵੇਹੜੇ ਵਿੱਚ ਪ੍ਰਧਾਨ ਬਲਜੀਤ ਸਿੰਘ ਬਾਸੀ ਨੇ ਲਹਿਰਾਇਆ ਰਾਸ਼ਟਰੀ ਝੰਡਾ।   

ਤਪਾ ਮੰਡੀ 16 ਅਗਸਤ (ਗੋਲਡੀ ਵਿਆਸ) ਸਥਾਨਕ ਨਗਰ ਕੌਂਸਲ ਦੇ ਵੇਹੜੇ ਵਿੱਚ ਆਜ਼ਾਦੀ ਦਿਹਾੜਾ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਾਰਜ ਸਾਧਕ…

ਅਜ਼ਾਦੀ ਦਿਵਸ ਮੌਕੇ ਐਸਡੀਐਮ ਆਯੂਸ਼ ਗੋਇਲ ਤਪਾ ਨੇ ਲਹਿਰਾਇਆ ਰਾਸ਼ਟਰੀ ਝੰਡਾ, ਵਿਦਿਆਰਥੀਆਂ ਨੇ ਕੀਤਾ ਸੱਭਿਆਚਾਰਕ ਪ੍ਰੋਗਰਾਮ ਪੇਸ਼ 

ਤਪਾ ਮੰਡੀ 16 ਅਗਸਤ (ਗੋਲਡੀ ਵਿਆਸ) ਆਜ਼ਾਦੀ ਦਿਹਾੜਾ ਸਾਡੇ ਦੇਸ਼ ਭਾਰਤ ਲਈ ਬਹੁਤ ਹੀ ਮਹੱਤਵਪੂਰਨ ਅਤੇ ਮਾਣਮੱਤਾ ਦਿਨ ਹੈ। ਇਸ ਦਿਨ 1947 ਵਿੱਚ ਭਾਰਤ ਨੇ ਲੰਬੇ ਸੰਘਰਸ਼ ਤੋਂ ਬਾਅਦ ਬ੍ਰਿਟਿਸ਼…

ਹੋਲੀ ਏਂਜਲਸ ਪਬਲਿਕ ਸਕੂਲ, ਵਿਖੇ ਮਨਾਇਆ ਆਜ਼ਾਦੀ ਦਿਵਸ                               

ਤਪਾ ਮੰਡੀ 16 ਅਗਸਤ (ਗੋਲਡੀ ਵਿਆਸ)ਸਥਾਨਕ ਹੋਲੀ ਏਂਜਲਸ ਪਬਲਿਕ  ਸਕੂਲ, ਵਿਖੇ ਆਜ਼ਾਦੀ ਦਿਵਸ ਬੜੇ ਹੀ ਉਤਸ਼ਾਹ, ਜੋਸ਼ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ…

ਸੈਂਟ ਜੀ ਐਸ ਕਾਨਵੇਂਟ ਸਕੂਲ ਤਾਜੋਕੇ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ 

ਤਪਾ ਮੰਡੀ 16 ਅਗਸਤ (ਗੋਲਡੀ ਵਿਆਸ) ਨੇੜਲੇ ਪਿੰਡ ਤਾਜੋਕੇ ਦੇ ਸੈਂਟ ਜੀ ਐਸ ਕਾਨਵੇਂਟ ਸਕੂਲ ਵਿੱਚ ਅਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ।ਸਕੂਲ ਦੇ ਵੇਹੜੇ ਵਿਚ ਤਿਰੰਗਾਂ ਝੰਡਾ ਲਹਿਰਾਉਣ ਦੀ…

ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਮੋਹਿਤ ਸਿੰਗਲਾ ਸਨਮਾਨਿਤ

ਤਪਾ ਮੰਡੀ, 16 ਅਗਸਤ (ਗੋਲਡੀ ਵਿਆਸ) ਭਾਰਤ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮੌਕੇ ਤਪਾ ਵਿਖੇ ਸਰਕਾਰੀ ਪੱਧਰ ’ਤੇ ਕਰਵਾਏ ਗਏ ਉਪ-ਮੰਡਲ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਸਮਾਜ ਸੇਵਾ ਦੇ ਖੇਤਰ…

ਸਿਲਵਰ ਓਕਸ ਸਕੂਲ ਸੇਵੇਵਾਲਾ ’ਚ ਤਿਰੰਗੇ ਹੇਠ ਗੂੰਜਿਆ ਦੇਸ਼-ਪ੍ਰੇਮ ਰੰਗਾਰੰਗ ਪੇਸ਼ਕਾਰੀਆਂ ਨੇ ਮੋਹਿਆ ਮਨ : ਪ੍ਰਿੰਸੀਪਲ ਪ੍ਰਿਅੰਕਾ ਮਹਿਤਾ

ਜੈਤੋ, 16 ਅਗਸਤ (ਮਨਜੀਤ ਸਿੰਘ ਢੱਲਾ)- ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ 80ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ, ਦੇਸ਼ਭਗਤੀ ਅਤੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ…

ਮਾਛੀਵਾੜਾ ਸਾਹਿਬ ਵਿਖੇ ਕਾਂਗਰਸ ਵੱਲੋਂ 80ਵਾਂ ਆਜ਼ਾਦੀ ਦਿਵਸ ਸ਼ਰਧਾ ਨਾਲ ਮਨਾਇਆ    ਡਾ.ਅੰਬੇਡਕਰ ਚੌਂਕ ਵਿਖੇ ਸ਼ਹੀਦਾਂ ਤੇ ਸੰਵਿਧਾਨ ਰਚੇਤਾ ਨੂੰ ਦਿੱਤੀ ਸ਼ਰਧਾਂਜਲੀ- ਸ਼ਹਿਰੀ ਪ੍ਰਧਾਨ ਆ ਨੰਦ

ਮਾਛੀਵਾੜਾ ਸਾਹਿਬ,16 ਅਗਸਤ (ਸੁੱਚਾ ਬੰਗੜ)-  ਦੇਸ਼ ਭਰ ਵਿੱਚ ਜਿੱਥੇ 80ਵਾਂ ਸੁਤੰਤਰਤਾ ਦਿਵਸ ਵੱਡੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ, ਉੱਥੇ ਹੀ ਮਾਛੀਵਾੜਾ ਸਾਹਿਬ ਵਿਖੇ ਵੀ ਇਹ ਦਿਨ ਵਿਸ਼ੇਸ਼…

ਮੀਡੀਆ ‘ਤੇ ਪਾਬੰਦੀਆਂ ਅਤੇ ‘ਚੌਥੇ ਥੰਮ’ ਦਾ ਘੁੱਟਿਆ ਗਲਾ ਫਿਰੋਜ਼ਪੁਰ ‘ਚ 15 ਅਗਸਤ ਮੌਕੇ ਸਰਕਾਰ ਦਾ ਝੂਠਾ ਲੋਕਤੰਤਰ ਨੰਗਾ।

ਫਿਰੋਜ਼ਪੁਰ 16 ਅਗਸਤ (ਅਸ਼ੋਕ ਭਾਰਦਵਾਜ)ਆਜ਼ਾਦੀ ਦਿਹਾੜੇ ਦੇ ਪਵਿੱਤਰ ਮੌਕੇ ‘ਤੇ ਜਿੱਥੇ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ, ਉੱਥੇ ਹੀ ਫਿਰੋਜ਼ਪੁਰ ਵਿਖੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਲੋਕਤੰਤਰ…