ਜੈ ਮਾਂ ਭਵਾਨੀ ਕਲੱਬ ਵੱਲੋਂ ਕਰਵਾਇਆ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ ,  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਸਮਾਜਸੇਵੀ ਕੰਮਾਂ ਵਿੱਚ  ਹਿੱਸਾ ਲੈਣਾ ਚਾਹੀਦਾ ਹੈ—-ਲਾਭ ਸਿੰਘ ਉੱਗੋਕੇ

ਤਪਾ ਮੰਡੀ, 13 ਅਗਸਤ (ਗੋਲਡੀ ਵਿਆਸ) ਸਥਾਨਕ ਜੈ ਮਾਂ ਭਵਾਨੀ ਕਲੱਬ ਵੱਲੋਂ ਮਾਤਾ ਰਾਣੀ ਦੇ ਗੁਣਗਾਣ ਨੂੰ ਸਮਰਪਿਤ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ…

ਅਕਾਲੀ ਦਲ (ਬਾਦਲ) ਦੀ ਪੀ.ਏ.ਸੀ. ‘ਚ ਬਲਾਚੌਰ ਦੇ ਸੀਨੀਅਰ ਆਗੂਆਂ ਦੀ ਨਿਯੁਕਤੀ ‘ਤੇ ਸੰਦੀਪ ਚੌਧਰੀ (ਹਨੀ ਟੌਂਸਾ) ਵੱਲੋਂ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ – ਤਰਲੋਚਨ ਸਿੰਘ ਰੱਕੜ , ਚੌਧਰੀ ਵਿਮਲ ਕੁਮਾਰ ਸਿਆਣਾ ਅਤੇ ਅਵਤਾਰ ਸਿੰਘ ਸਾਹਦੜਾ ਨੂੰ ਪੀ.ਏ.ਸੀ. ਮੈਂਬਰ ਬਣਾਉਣ ‘ਤੇ ਹਲਕਾ ਇੰਚਾਰਜ ਨੇ ਜਤਾਇਆ ਆਭਾਰ

ਬਲਾਚੌਰ, 13 ਅਗਸਤ (ਜਤਿੰਦਰਪਾਲ ਸਿੰਘ ਕਲੇਰ):ਸ਼੍ਰੋਮਣੀ ਅਕਾਲੀ ਦਲ ਹਲਕਾ ਬਲਾਚੌਰ ਦੇ ਇੰਚਾਰਜ ਸੰਦੀਪ ਚੌਧਰੀ (ਹਨੀ ਟੌਂਸਾ) ਨੇ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਅਹਿਮ ਕਮੇਟੀ (ਪੀ.ਏ.ਸੀ.) ਵਿੱਚ ਹਲਕਾ ਬਲਾਚੌਰ ਦੇ ਸੀਨੀਅਰ…

ਗੁਰਦੁਆਰਾ ਬਾਬਾ ਹੰਦਾਲ ਜੀ ਦੇ ਪਵਿੱਤਰ ਸਰੋਵਰ ਦੀ ਕਾਰਸੇਵਾ ਵਿੱਚ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕੀਤੀ ਸੇਵਾ ਸੇਵਾ ਮਨੁੱਖ ਨੂੰ ਨਿਮਰਤਾ, ਸਮਰਪਣ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਜੋੜਦੀ ਹੈ – ਹਰਭਜਨ ਸਿੰਘ ਈ.ਟੀ.ਓ.

ਅੰਮ੍ਰਿਤਸਰ /ਜੰਡਿਆਲਾ ਗੁਰੂ, 13 ਅਗਸਤ   (ਮਨਜੀਤ ਸਿੰਘ ਸ਼ੇਰਗਿੱਲ  ) ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਵਿਖੇ ਗੁਰਦੁਆਰਾ ਬਾਬਾ ਹੰਦਾਲ ਜੀ ਦੇ ਪਾਵਨ ਅਸਥਾਨ…

ਐਮ ਐਲ ਏ ਡਾ:ਇੰਦਰਬੀਰ ਸਿੰਘ ਨਿੱਜਰ ਵਲੋ ਅਮਨ ਰਾਜਪੂਤ ਸਨਮਾਨਿਤ

ਅੰਮ੍ਰਿਤਸਰ 13 ਅਗਸਤ(   ਮਨਜੀਤ ਸਿੰਘ ਸ਼ੇਰਗਿੱਲ ) ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਰਜਿ ਦੇ ਜਿਲ੍ਹਾ ਪ੍ਰਧਾਨ ਅਮਨ ਰਾਜਪੂਤ ਵਲੋ ਹਲਕਾ ਦੱਖਣੀ ਵਿਧਾਇਕ ਡਾ:ਇੰਦਰਬੀਰ ਸਿੰਘ ਨਿੱਜਰ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ…

ਗੁਰਦੁਆਰਾ ਸਾਹਿਬ ਜਾਂਦੀ ਔਰਤ ਦੀ ਚੇਨ ਝਪਟਣ ਵਾਲੇ 2 ਨੌਜਵਾਨ ਗ੍ਰਿਫਤਾਰ

ਮਾਛੀਵਾੜਾ ਸਾਹਿਬ, 13 ਅਗਸਤ (ਸੁੱਚਾ ਬੰਗੜ)-  ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੇ ਨੇੜੇ ਵਾਪਰੀ ਚੇਨ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਮਾਛੀਵਾੜਾ ਸਾਹਿਬ…

ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਖ਼ੂਨਦਾਨ ਕੈਂਪ 15 ਅਗਸਤ ਨੂੰ।

ਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ। ਆਰਸੀਐੱਫ/ਡਡਵਿੰਡੀ/ਸੁਲਤਾਨਪੁਰ ਲੋਧੀ -ਧੰਨ-ਧੰਨ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਖ਼ੂਨਦਾਨ ਕੈਂਪ 15 ਅਗਸਤ ਦਿਨ ਸ਼ਨੀਵਾਰ ਨੂੰ ਗੁਰਦੁਆਰਾ…

ਆਰਟੀਆਈ ਸੂਚਨਾ ਨਾ ਮਿਲਣ ’ਤੇ 5 ਹਜ਼ਾਰ ਰੁਪਏ ਮੁਆਵਜ਼ੇ ਦੇ ਹੁਕਮ ਪੰਜਾਬ ਸੂਚਨਾ ਕਮਿਸ਼ਨ ਨੇ ਏਡੀਸੀ (ਜ) ਫ਼ਰੀਦਕੋਟ ਦੇ ਮਾਮਲੇ ’ਚ ਸਖ਼ਤ ਰੁਖ ਅਪਣਾਇਆ

ਜੈਤੋ, 13 ਅਗਸਤ (ਮਨਜੀਤ ਸਿੰਘ ਢੱਲਾ)- ਸੂਚਨਾ ਦੇ ਅਧਿਕਾਰ ਕਾਨੂੰਨ (ਆਰਟੀਆਈ) ਤਹਿਤ ਮੰਗੀ ਗਈ ਸੂਚਨਾ ਨਾ ਮਿਲਣ ਦੇ ਮਾਮਲੇ ਵਿੱਚ ਪੰਜਾਬ ਸੂਚਨਾ ਕਮਿਸ਼ਨ ਨੇ ਸਖ਼ਤ ਰੁਖ ਅਪਣਾਉਂਦਿਆਂ ਅਪੀਲਕਰਤਾ ਐਡਵੋਕੇਟ ਲਾਜਪਤ…

ਮੁੱਖ ਮੰਤਰੀ ਤੀਰਥ ਯਾਤਰਾ ਨਵੇਂ ਰੂਟਾਂ ਤੇ ਸੁਰੂ

ਘਨੌਰ 13 ਅਗਸਤ (ਅਭਿਸ਼ੇਕ ਸੂਦ)ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਹੁਸਿਆਰਪੁਰ ਵਿਖੇ ਨਵੇਂ ਰੂਟਾਂ…

ਮਾਜਰਾ ਮੰਨਾਂ ਸਿੰਘ ਵਾਲਾ ਵਿਖੇ ਤੀਆਂ ਦੀਆਂ ਰੌਣਕਾਂ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਪਿੰਡ

ਅਮਲੋਹ (ਅਜੇ ਕੁਮਾਰ)ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਪਿੰਡ ਮਾਜਰਾ ਮੰਨਾਂ ਸਿੰਘ ਵਾਲਾ ਵਿਖੇ ਉਸ ਸਮੇਂ ਵੇਖਣ ਨੂੰ ਮਿਲੀਆਂ, ਜਦੋਂ ਹਰਪ੍ਰੀਤ ਕੌਰ ਜੰਜੂਆ ਦੀ ਅਗਵਾਈ…

ਵੈਸਟ ਸਿਟੀ ਕਲੋਨੀ ਦੇ ਗੇਟ ਅੱਗੇ ਖੁੱਲ੍ਹੇ ਨਾਲੇ ਵਿੱਚ ਡਿੱਗੀ ਗਊ ਮਾਤਾ, ਕਲੋਨੀ ਵਾਸੀਆਂ ਵਿੱਚ ਰੋਸ ਤਰੰਤ ਨਾਲਾ ਬੰਦ ਕਰਕੇ ਚੱਲ ਰਹੇ ਅੰਡਰਗ੍ਰੌਡ ਨਾਲੇ ਨਾਲ ਜੋੜਕੇ  ਬੰਦ ਕੀਤਾ ਜਾਵੇ  ਕਲੋਨੀਜਰ ਕਾਲੀ ਸਿੰਗਲਾਂ , ਅਤੇ ਬਿੱਟੂ ਬਾਂਸਲ 

ਬਰਨਾਲਾ 12 ਅਗਸਤ 2026 | ਬਲਵੰਤ ਸਿੰਘ ਸਿੱਧੂ, ਬਰਨਾਲਾ ਵੈਸਟ ਸਿਟੀ ਕਲੋਨੀ ਦੇ ਗੇਟ ਅੱਗੋਂ ਲੰਘ ਰਹੇ ਖੁੱਲ੍ਹੇ ਨਾਲੇ ਵਿੱਚ ਅੱਜ ਗਊ ਮਾਤਾ ਦੇ ਡਿੱਗ ਜਾਣ ਕਾਰਨ ਕਲੋਨੀ ਵਾਸੀਆਂ ਅਤੇ ਗਊ…