*ਸੂਬਾ ਪੰਜਾਬ ਵਿਖੇ ਵਧਦਾ ਜਾ ਰਿਹਾ ਬੇਖੌਫ ਗੁੰਡਾਰਾਜ : ਅਜੇ ਮੰਗੂਪੁਰ ਜ਼ਿਲਾ ਪ੍ਰਧਾਨ ਕਾਂਗਰਸ*

ਬਲਾਚੌਰ 12 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ-ਪੰਜਾਬ ਅੰਦਰ ਗੈਂਗਸਟਰਾਂ ਦੇ ਹੌਸਲੇ ਹੁੰਦੇ ਜਾ ਰਹੇ ਬੁਲੰਦ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲਾ ਪ੍ਰਧਾਨ ਕਾਂਗਰਸ ਨੇ ਪੱਤਰਕਾਰ ਭਾਈਚਾਰੇ ਨਾਲ ਕੀਤਾ।…

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਆਵਾਜ਼ ਹੋਵੇਗੀ ਹੋਰ ਬੁਲੰਦ : ਭਾਈ ਗੁਰਦੀਪ ਸਿੰਘ ਬਠਿੰਡਾ 15 ਅਗਸਤ ਨੂੰ ਚੰਡੀਗੜ੍ਹ ਦੇ ਕੌਮੀ ਇਨਸਾਫ਼ ਮੋਰਚੇ ’ਚ ਸ਼ਾਮਲ ਹੋ ਕੇ ਅਰਦਾਸ ਤੇ ਰਿਹਾਈ ਦੀ ਮੰਗ ਦਾ ਸੱਦਾ : ਗੁਰਮੀਤ ਸਿੰਘ ਦਬੜੀਖਾਨਾ

ਜੈਤੋ, 12 ਅਗਸਤ (ਮਨਜੀਤ ਸਿੰਘ ਢੱਲਾ) : ਯੂਨਾਈਟਡ ਅਕਾਲੀ ਦਲ ਦੇ ਸੂਬਾ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਜ਼ਿਲ੍ਹਾ ਫ਼ਰੀਦਕੋਟ ਤੋਂ ਪਾਰਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਖਾਲਸਾ ਦਬੜੀਖਾਨਾ ਨੇ ਕਿਹਾ…

ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਮਹੀਨਿਆਂ ਦੀ ਵਿਸ਼ੇਸ਼ 'ਐੱਚ.ਆਈ.ਵੀ. ਜਾਗਰੂਕਤਾ ਮੁਹਿੰਮ' ਦਾ ਹੋਇਆ ਸ਼ਾਨਦਾਰ ਆਗਾਜ਼ ਸਿਹਤ ਵਿਭਾਗ ਵਲੋਂ 12 ਅਗਸਤ ਤੋਂ 12 ਅਕਤੂਬਰ ਤੱਕ ਚਲਾਈ ਜਾ ਰਹੀ ਹੈ ਵਿਸ਼ੇਸ਼ ਐਚ.ਆਈ.ਵੀ. ਜਾਗਰੁਕਤਾ ਮੁਹਿੰਮ:

ਸ੍ਰੀ ਮੁਕਤਸਰ ਸਾਹਿਬ (12 ਅਗਸਤ 2026):ਨੈਸ਼ਨਲ ਏਡਜ਼ ਕੰਟਰੋਲ ਸੰਸਥਾ (NACO) ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (PSACS) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ੇਸ਼ "ਇੰਟੈਂਸੀਫਾਈਡ…

ਸੀਆਈਡੀ ਦੇ ਸਬ-ਇੰਸਪੈਕਟਰ ਕਰਮਜੀਤ ਸਿੰਘ ਨੂੰ ਮਿਲੇਗਾ ਮੁੱਖ ਮੰਤਰੀ ਮੈਡਲ-ਸੁਤੰਤਰਤਾ ਦਿਵਸ-2026 ਮੌਕੇ ਸ਼ਾਨਦਾਰ ਪੁਲਿਸ ਸੇਵਾਵਾਂ, ਤਨਦੇਹੀ ਅਤੇ ਡਿਊਟੀ ਪ੍ਰਤੀ ਸਮਰਪਣ ਲਈ ਹੋਵੇਗਾ ਸਨਮਾਨ

ਲੁਧਿਆਣਾ 12 ਅਗਸਤ (ਗੁਰਦੀਪ ਸਿੰਘ ਸ਼ਾਹਪੁਰ) : ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਦਿਵਸ-2026 ਦੇ ਮੌਕੇ ’ਤੇ ਸੀਆਈਡੀ ਲੁਧਿਆਣਾ ਵਿਖੇ ਤਾਇਨਾਤ ਸਬ-ਇੰਸਪੈਕਟਰ ਕਰਮਜੀਤ ਸਿੰਘ ਨੂੰ ਉਨ੍ਹਾਂ ਦੀ ਸ਼ਾਨਦਾਰ ਪੁਲਿਸ ਸੇਵਾ, ਡਿਊਟੀ ਪ੍ਰਤੀ…

ਵਿਧਾਇਕ ਰਜਨੀਸ਼ ਦਹੀਆ ਨੇ ਸਕੂਲੀ ਵਿਿਦਆਰਥੀਆਂ ਨੂੰ ਵਿਧਾਨ ਸਭਾ ਦਾ ਸ਼ੈਸ਼ਨ ਵਿਖਾਇਆ । 

ਮਮਦੋਟ 12 ਅਗਸਤ (ਰਮਨ , ਸ਼ਰਮਾਂ)ਫਿਰੋਜਪੁਰ ਦਿਹਾਤੀ ਦੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੇਸ ਮਮਦੋਟ ਦੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਪੰਜਾਬ ਵਿਧਾਨ ਸਭਾ…

ਨੌਜਵਾਨਾਂ ਦੇ ਭਵਿੱਖ ਲਈ ਚਾਰੇ ਰਾਜਨੀਤਿਕ ਪਾਰਟੀਆਂ ਨੇ ਦਿਖਾਈ ਮਿਸਾਲੀ ਸਾਂਝ; ਲੰਮੇ ਸਮੇਂ ਤੋਂ ਲਟਕਦੇ ਖੇਡ ਗਰਾਊਂਡ ਦੇ ਮਸਲੇ ਲਈ ਬਣਾਇਆ ਸਾਂਝਾ ਵਫ਼ਦ

​ਸ੍ਰੀ ਗੋਇੰਦਵਾਲ ਸਾਹਿਬ (ਕਰਨੈਲ ਸਿੰਘ ਰਿੰਕੂ) — ਇਤਿਹਾਸਿਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਿਛਲੇ ਲੰਮੇ ਸਮੇਂ ਤੋਂ ਅਧੂਰੇ ਪਏ ਖੇਡ ਗਰਾਊਂਡ ਦਾ ਭਖਿਆ ਮੁੱਦਾ ਹੁਣ ਸੁਲਝਣ ਦੀ ਰਾਹ ‘ਤੇ ਪੈਂਦਾ…

ਸਿੱਖਾਂ ਦੀਆਂ ਸੰਸਥਾਵਾਂ ਦੇ ਮੁਖੀਆਂ ਦੇ ਗੈਰ ਸਿਧਾਂਤਕ ਅਮਲਾਂ ਦੀ ਜਵਾਬਦੇਹੀ ਤੈਅ ਹੋਵੇ – ਸਿੱਖ ਜਥਾ ਮਾਲਵਾ ਮਸਲਾ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਦਾ ਪੰਥ ਦੋਖੀ ਲਾਲਾ ਜਗਤ ਨਰਾਇਣ ਸਬੰਧੀ ਹੋਏ ਖੂਨਦਾਨ ਕੈਂਪ ਵਿਚ ਸ਼ਿਰਕਤ ਕਰਨ ਅਤੇ ਉਸ ਦੀ ਤਸਵੀਰ ਅੱਗੇ ਜੋਤ ਜਗਾਉਣ ਦਾ

ਬਠਿੰਡਾ 12 ਅਗਸਤ(ਪੱਤਰ ਪ੍ਰੇਰਕ):ਬੀਤੀ 8 ਅਗਸਤ ਨੂੰ ਸੰਗਰੂਰ ਦੇ ਲਿਟਲ ਫਲਾਵਰ ਸਕੂਲ ਵਿਚ ਪੰਜਾਬ ਕੇਸਰੀ, ਜੱਗ ਬਾਣੀ ਅਤੇ ਸਕੂਲ ਵੱਲੋਂ ਪੰਥ ਦੋਖੀ ਲਾਲਾ ਜਗਤ ਨਰਾਇਣ ਦੀ ਬਰਸੀ ਸਬੰਧੀ ਲੱਗੇ ਖੂਨਦਾਨ…

ਬਠਿੰਡਾ ਦਿਹਾਤੀ ਤੋਂ ਗੁਰਜੰਟ ਸਿੰਘ ਕੁੱਤੀਵਾਲ ਕਾਂਗਰਸ ਦੇ ਸੰਭਾਵੀਂ ਉਮੀਦਵਾਰ 

ਕੋਟਸ਼ਮੀਰ 12 ਅਗਸਤ (ਪੱਤਰ ਪ੍ਰੇਰਕ): 2027 ਦੀਆਂ ਵਿਧਾਨ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਸਾਰੀਆਂ ਹੀ ਪਾਰਟੀਆਂ ਨੇ ਕਮਰ ਕੱਸੇ ਕਰ ਲਏ ਹਨ। ਹੌਲੀ ਹੌਲੀ ਹਲਕਾ ਇੰਚਾਰਜ…

ਸੋਨੂੰ ਕਾਠਗੜ੍ਹ ਦੀ ਯਾਦ ‘ਚ 17 ਅਗਸਤ ਨੂੰ ਲਗਾਇਆ ਜਾਵੇਗਾ ਦੂਜਾ ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਚੈੱਕ-ਅੱਪ ਕੈਂਪ

ਨਵਾਂਸ਼ਹਿਰ /ਕਾਠਗੜ੍ਹ, 11 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ):ਫਰੈਂਡਜ਼ ਗਰੁੱਪ ਕਾਠਗੜ੍ਹ ਵੱਲੋਂ ਸਵਰਗੀ ਕਮਲਜੀਤ ਕੁਮਾਰ (ਸੋਨੂੰ ਕਾਠਗੜ੍ਹ) ਦੀ ਨਿੱਘੀ ਯਾਦ ਵਿੱਚ 17 ਅਗਸਤ 2026, ਦਿਨ ਸੋਮਵਾਰ ਨੂੰ ਦੂਜਾ ਵਿਸ਼ਾਲ ਖ਼ੂਨਦਾਨ…

ਡੀ.ਐਸ.ਪੀ.ਹੇਮੰਤ ਮਲਹੋਤਰਾ ਨੇ ਪਿੰਡ ਚਣਕੋਆ ਵਿਖੇ ਕੀਤੀ ‘ਸੰਪਰਕ ਮੀਟਿੰਗ’; ਨਸ਼ਿਆਂ ਤੇ ਗੈਂਗਸਟਰਵਾਦ ਵਿਰੁੱਧ ਕੀਤਾ ਜਾਗਰੂਕ ​ਸਰਪੰਚਾਂ ਦਾ ਦਾਅਵਾ – ਪਿੰਡ ਚਕੋਆ ਹੋਇਆ 100% ਨਸ਼ਾ ਮੁਕਤ

​ਬਲਾਚੌਰ 12 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )ਪੁਲਿਸ ਅਤੇ ਪਬਲਿਕ ਵਿਚਾਲੇ ਬਿਹਤਰ ਤਾਲਮੇਲ ਕਾਇਮ ਕਰਨ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਡੀ.ਐਸ.ਪੀ ਹੇਮੰਤ ਮਲਹੋਤਰਾ ਵੱਲੋਂ ਪਿੰਡ ਚਣਕੋਆ ਵਿਖੇ ਇੱਕ ਵਿਸ਼ੇਸ਼…