ਖਸਤਾ ਹਾਲਤ ਪੁਲੀ ਕਿਸੇ ਸਮੇਂ ਵੀ ਲੈ ਸਕਦੀ ਹੈ ਕਿਸੇ ਰਾਹਗੀਰ ਦੀ ਜਾਨ 

 ਇਲਾਕੇ ਦੇ ਕਈ ਪਿੰਡਾਂ ਨੂੰ ਜੋੜਦੀ ਹੈ ਪੁਲੀ ਮਾਛੀਵਾੜਾ ਸਾਹਿਬ , 9 ਦਸੰਬਰ (ਸੁੱਚਾ ਬੰਗੜ) ਮਾਛੀਵਾੜਾ ਸਾਹਿਬ ਦੇ ਪਾਵਨ ਤੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਦੇ ਨਜ਼ਦੀਕ ਹੀ…

ਅੰਮ੍ਰਿਤਸਰ “ਸਾਡਾ ਪਿੰਡ” ਵਿਖੇ ਆਧਾਰਸ਼ਿਲਾ ਸਕੂਲ ਦੇ ਬੱਚਿਆਂ ਨੇ ਪੰਜਾਬ ਦੇ ਵਿਰਸੇ ਨੂੰ ਨੇੜਿਓਂ ਜਾਣਿਆ

 ਪਿਕਨਿਕ ਵਿੱਚ ਮੌਜ-ਮਸਤੀ ਅਤੇ ਸਿੱਖਣ ਦਾ ਇੱਕ ਸ਼ਾਨਦਾਰ ਸੰਗਮ, ਇਹ ਯਾਤਰਾ ਬੱਚਿਆਂ ਦੇ ਸ਼ਖਸੀਅਤ ਦੇ ਵਿਕਾਸ ਲਈ ਇੱਕ ਸ਼ਾਨਦਾਰ ਮਾਧਿਅਮ ਬਣ ਗਈ ਪੱਟੀ ਸਦੀਕ, 9 ਦਸੰਬਰ (ਬਲਕਰਨ ਸਿੰਘ ਮਸ਼ਾਲ)- ਇਸ…

ਪੁਲੀ ਤੋਂ ਹੇਠਾਂ ਡਿੱਗੇ ਟਿੱਪਰ ਨੂੰ  ਤੀਸਰੇ ਦਿਨ ਬਾਹਰ ਕੱਢਿਆ 

ਪੁਲੀ ਤੋਂ ਹੇਠਾਂ ਡਿੱਗੇ ਟਿੱਪਰ ਨੂੰ  ਤੀਸਰੇ ਦਿਨ ਬਾਹਰ ਕੱਢਿਆ ਨੂਰਪੁਰਬੇਦੀ, 9 ਦਸੰਬਰ (ਦਲਜੀਤ ਚਨੌਲੀ)-ਪਿੰਡ ਕਾਹਨਪੁਰ ਖੂਹੀ ਵਿਖੇ ਪੁਲੀ ਤੋਂ ਹੇਠਾਂ ਖੱਡ ‘ਚ ਡਿੱਗੇ ਇਕ ਰੇਤ ਦੇ ਭਰੇ ਟਿੱਪਰ ਨੂੰ …

ਖੋਹ ਦੀ ਵਾਰਦਾਤ ਕਰਨ ਵਾਲੇ ਦੋਸ਼ੀ 3 ਘੰਟੇ ਅੰਦਰ  ਸਲਾਖਾ ਦੇ ਪਿਛੇ।

 ਘਨੌਰ, 9 ਦਸੰਬਰ (ਅਭਿਸ਼ੇਕ ਸੂਦ) ਡਾਕਟਰ ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਸ੍ਰੀ ਯੋਗੇਸ ਸਰਮਾ ਆਈ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸਨ, ਸ੍ਰੀ ਹਰਮਨਪ੍ਰੀਤ ਸਿੰਘ  ਪੀ.ਪੀ.ਐਸ ਉਪ…

ਨਗਰ ਕੌਂਸਲ ਮਾਲੇਰਕੋਟਲਾ ਦੇ ਵਾਰਡ ਨੰਬਰ 18 ਦੀ ਉਪ ਚੋਣ 21 ਦਸੰਬਰ ਨੂੰ

 ਮਾਲੇਰਕੋਟਲਾ 9 ਦਸੰਬਰ  (ਬੋਪਾਰਾਏ) ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਣੇ ਚੋਣ ਪ੍ਰੋਗਰਾਮ ਅਨੁਸਾਰ ਨਗਰ ਕੌਂਸਲ ਮਾਲੇਰਕੋਟਲਾ ਦੇ ਵਾਰਡ ਨੰਬਰ 18 ਦੀ ਉਪ ਚੋਣ 21 ਦਸੰਬਰ ਨੂੰ ਹੋਵੇਗੀ। ਰਿਟਰਨਿੰਗ ਅਫਸਰ ਕਮ…

*ਪਿੰਡ ਕੋਹਾਲੀ ਦੇ ਬੀ.ਐਸ.ਐਫ. ਜਵਾਨ ਦੀ ਜੰਮੂ ਵਿਖੇ ਹੋਈ ਦਿਲ ਦੇ ਦੌਰੇ ਨਾਲ ਮੌਤ

   *ਪਿੰਡ ਕੋਹਾਲੀ ਵਿਖੇ ਕੀਤਾ ਗਿਆ ਜਵਾਨ ਦਾ ਅੰਤਿਮ ਸਸਕਾਰ* ਅੰਮ੍ਰਿਤਸਰ, 9 ਦਸੰਬਰ (ਦਿਨੇਸ਼ ਸੋਨੀ) ਪਿੰਡ ਕੋਹਾਲੀ ਦੇ ਜੰਮਪਲ ਬੀ.ਐਸ.ਐਫ. ਦੇ ਜਵਾਨ ਸਾਹਿਬ ਸਿੰਘ (40)ਪੁੱਤਰ ਸ਼ਹੀਦ ਬਲਵੰਤ ਸਿੰਘ ਦੀ ਬੀਤੇ…

ਪ੍ਰਭੂ ਯਸੂ ਮਸੀਹ ਵੱਲੋਂ ਦਿੱਤੇ ਗਏ ਅਮਨ-ਸ਼ਾਂਤੀ ਦੇ ਸੁਨੇਹੇ ਨੂੰ ਅਪਣਾਉਣ ਦੀ ਅਪੀਲ : ਪਾਸਟਰ ਜਸਵੀਰ ਮਸੀਹ /ਪਾਸਟਰ ਜਸਵੰਤ ਮਸੀਹ 

 ਕ੍ਰਿਸਮਸ-ਡੇ ਤਿਉਹਾਰ ਮੌਕੇ ਮਸੀਹ ਭਾਈਚਾਰੇ ਵੱਲੋਂ ਜੈਤੋ ਸ਼ਹਿਰ ‘ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਜੈਤੋ, 09 ਦਸੰਬਰ (ਮਨਜੀਤ ਸਿੰਘ ਢੱਲਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਸਟਰ ਵੈਲਫੇਅਰ ਐਸੋਸੀਏਸ਼ਨ…

ਸੇਵਾ ਮੁਕਤ ਮੁਲਾਜ਼ਮਾਂ ਨੂੰ ਮੁੜ ਭਰਤੀ ਕਰਨ ਦੀ ਬਜਾਏ ਆਉਟਸੋਰਸਡ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਅਤੇ ਬੇਰੁਜ਼ਗਾਰ ਨੂੰ ਰੁਜ਼ਗਾਰ ਦਿੱਤਾ ਜਾਵੇ ਪੰਜਾਬ ਸਰਕਾਰ :- ਗੁਰਵਿੰਦਰ ਸਿੰਘ ਪੰਨੂ

ਬਠਿੰਡਾ 9 ਦਸੰਬਰ (ਸੁਰਿੰਦਰਪਾਲ ਸਿੰਘ): ਅੱਜ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੂਅਲ ਵਰਕਰਜ ਯੂਨੀਅਨ ਪੰਜਾਬ ਦੇ ਬੈਨਰ ਹੇਠ ਬਿਜਲੀ ਵਿਭਾਗ ਦੀ ਮਨੇਜਮੈੰਟ ਵੱਲੋਂ ਰਟਾਇਰੀ ਮੁਲਾਜ਼ਮ ਜੋ ਆਪਣੀ 58 ਸਾਲ ਦੀ ਸੇਵਾ ਪੂਰੀ…

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਦੇ ਵਿੱਦਿਆਰਥੀਆਂ ਨੇ ਲਾਇਆ ਵਿਦਿਅਕ ਟੂਰ

 ਬਠਿੰਡਾ, 9 ਦਸੰਬਰ(ਸੁਰਿੰਦਰਪਾਲ ਸਿੰਘ): ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਦਾ ਵਿਦਿਅਕ ਟੂਰ ਇੰਚਾਰਜ ਪ੍ਰਿੰਸੀਪਲ ਹਰਮੰਦਰ ਸਿੰਘ ਦੀ ਅਗਵਾਈ ਹੇਠ ਬਠਿੰਡਾ ਸ਼ਹਿਰ ਦੇ ਵੱਖ-ਵੱਖ ਸਥਾਨਾਂ…

ਅਲਾਇੰਸ ਕਲੱਬ ਇੰਟਰਨੈਸ਼ਨਲ ਕੋਟਕਪੂਰਾ ਡਾਇਮੰਡ ਨੇ ਨਿਕੜਿਆਂ ਨੂੰ ਪਿਲਾਈਆਂ ਪੋਲੀਉ ਬੂੰਦਾਂ

ਕੋਟਕਪੂਰਾ, 9 ਦਸੰਬਰ (ਗੁਰਦੀਪ ਸਿੰਘ ਢਿੱਲੋਂ) :- ਸਮਾਜਸੇਵੀ ਸੰਸਥਾ ਅਲਾਇੰਸ ਕਲੱਬ ਇੰਟਰਨੈਸ਼ਨਲ ਕੋਟਕਪੂਰਾ ਡਾਇਮੰਡ ਜਿਲਾ-111 ਅਤੇ ਕਰ ਭਲਾ ਹੋ ਭਲਾ ਪ੍ਰੈਸ ਕਲੱਬ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਲਸ ਪੋਲੀਓ…