ਚਰਿੱਤਰ ’ਤੇ ਸ਼ੱਕ ਕਾਰਨ ਪਤਨੀ ਨੂੰ ਦਿੱਤਾ ਨਹਿਰ ’ਚ ਧੱਕਾ, ਡੁੱਬਣ ਨਾਲ ਹੋਈ ਮੌਤ
ਬਰੀਵਾਲਾ, ਸ਼੍ਰੀ ਮੁਕਤਸਰ ਸਾਹਿਬ, 12 ਅਗਤਸ ()- ਚਰਿੱਤਰ ‘ਤੇ ਸ਼ੱਕ ਕਾਰਨ ਵਿਅਕਤੀ ਨੇ ਪਤਨੀ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਨਹਿਰ ਵਿੱਚ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਮਹਿਲਾ ਪਾਣੀ…
ਸਿਆਸਤਦਾਨ ਵਿਅਕਤੀ ਨੇ ਗਲੀ ’ਚ ਬਣਾਇਆ ਥੜਾ ਤਾਂ ਮੁਹੱਲਾ ਨਿਵਾਸੀਆਂ ਨੇ ਜਤਾਇਆ ਰੋਸ
ਸ਼੍ਰੀ ਮੁਕਤਸਰ ਸਾਹਿਬ, 12 ਅਗਸਤ (ਗੁਰਮੀਤ ਵਰਮਾ)- ਵੈਸੇ ਤਾਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਜ਼ਿਆਦਾਤਰ ਵਿਅਕਤੀਆਂ ਵੱਲੋਂ ਸਰਕਾਰੀ ਗਲੀਆਂ ਵਿੱਚ ਘਰਾਂ ਦੇ ਅੱਗੇ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਰੈਂਪ…
ਪ੍ਰਬੰਧਾਂ ਦੀ ਘਾਟ ਕਾਰਨ ਲੜਾਈ-ਝਗੜੇ,ਚੋਰੀਆਂ ਅਤੇ ਹੁੜਦੰਗਬਾਜ਼ੀ ਦੀ ਭੇਟ ਚੜ੍ਹਿਆ ਮਾਤਾ ਨਹਿਰਾਂ ਵਾਲੀ ਦਾ ਸਲਾਨਾ ਜੋੜ ਮੇਲਾ।
ਮਮਦੋਟ 5 ਅਗਸਤ (ਹਰਪ੍ਰੀਤ ਸਿੰਘ ਹੈਪੀ)-ਮਾਤਾ ਨਹਿਰਾਂ ਵਾਲੀ ਮੰਦਿਰ ਮਮਦੋਟ ਵਿਖੇ ਹਰ ਸਾਲ ਮਨਾਇਆ ਜਾਣ ਵਾਲਾ ਤਿੰਨ ਦਿਨਾਂ ਜੋੜ ਮੇਲਾ ਇਸ ਵਾਰ ਪ੍ਰਬੰਧਾਂ ਦੀ ਘਾਟ ਕਾਰਨ ਹੋਈ ਲੜਾਈ ਝਗੜੇ,ਚੋਰੀਆਂ ਅਤੇ…
ਧਨੌਲਾ ਦੇ ਪ੍ਰਸਿੱਧ ਪ੍ਰਾਚੀਨ ਮੰਦਰ ਹਨੂੰਮਾਨ ਬਰਨੇਵਾਲਾ ਦੇ ਲੰਗਰ ਹਾਲ ‘ਚ ਅੱਗ ਲੱਗਣ ਕਾਰਨ 15 ਜਣੇ ਜ਼ਖ਼ਮੀ
ਧਨੌਲਾ, 5 ਅਗਸਤ (ਸੁਖਰਾਜ ਚਹਿਲ)- ਸਥਾਨਕ ਪ੍ਰਾਚੀਨ ਮੰਦਰ ਹਨੂੰਮਾਨ ਬਰਨੇਵਾਲਾ ‘ਚ ਲੱਗੀ ਅੱਗ ਕਾਰਨ 8 ਵਿਅਕਤੀਆਂ ਅਤੇ 7 ਔਰਤਾਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਦੀ ਲਪੇਟ ਵਿੱਚ ਆਏ…
ਪਿੰਡ ਦਰੀਏਵਾਲ ਤੋਂ 10 ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਇੱਕੋ ਰਾਤ ਤਾਰਾਂ ਅਤੇ ਸਟਾਰਟਰ ਚੋਰੀ
ਕਪੂਰਥਲਾ, 5 ਅਗਸਤ ( ਕੌੜਾ) – ਚੋਰੀਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਜਦ ਕਿ ਪੁਲਿਸ ਇਸ ਪ੍ਰਤੀ ਗੰਭੀਰ…
ਸ੍ਰੀ ਹਨੂੰਮਾਨ ਮੰਦਰ ਧਨੌਲਾ ਵਿਖੇ ਹੋਏ ਹਾਦਸੇ ਵਿੱਚ ਜ਼ਖ਼ਮੀ ਲੋਕਾਂ ਦੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਸਾਰ ਨਾ ਲੈਣ ‘ਤੇ ਭੜਕੇ ਹਲਵਾਈ
ਧਨੌਲਾ 5 ਅਗਸਤ (ਸੁਖਰਾਜ ਚਹਿਲ):- ਮੰਗਲਵਾਰ ਦੇਰ ਸ਼ਾਮ ਸ੍ਰੀ ਹਨੂਮਾਨ ਮੰਦਰ ਵਿਖੇ ਲੰਗਰ ਹਾਲ ਵਿੱਚ ਲੱਗੀ ਅੱਗ ਵਿੱਚ ਝੁਲਸੇ ਕਈ ਲੋਕਾਂ ਅਤੇ ਹਲਵਾਈਆਂ ਦੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਕੋਈ ਸਾਰ…
ਪੁਲਿਸ ਵੱਲੋਂ ਡਰੱਗ ਇੰਸਪੈਕਟਰ ਸਮੇਤ ਗਿੱਦੜਬਾਹਾ 12 ਮੈਡੀਕਲ ਸਟੋਰਾਂ ਦੀ ਕੀਤੀ ਗਈ ਚੈਕਿੰਗ।
ਸ੍ਰੀ ਮੁਕਤਸਰ ਸਾਹਿਬ, ਅਗਸਤ ()- ਜਿਲਾ ਪੁਲਿਸ ਵੱਲੋ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਕਪਤਾਨ ਡਾ.ਅਖਿਲ ਚੌਧਰੀ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ…
ਪੰਨੀਵਾਲਾ ਫੱਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੀਣ ਵਾਲੇ ਪਾਣੀ ਦੀ ਵੱਡੀ ਕਮੀ
ਸ਼੍ਰੀ ਮੁਕਤਸਰ ਸਾਹਿਬ, ਮਲੋਟ, 05 ਅਗਸਤ ()- ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਦੀ ਹਵਾ ੳੋੁਸ ਵੇਲੇ ਨਿਕਲਦੀ ਨਜ਼ਰ ਆਈ ਜਦੋਂ ਸਾਡੇ ਪੱਤਰਕਾਰਾਂ ਦੀ ਟੀਮ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ…
ਕਿਰਤ ਵਿਭਾਗ ਦੇ ਰੂਲਾ ਮੁਤਾਬਿਕ ਬੋਨਸ ਨਾ ਮਿਲਣ ਦੇ ਰੋਸ ਵਜੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਮਨੇਜਮੈਂਟ ਵਿਰੁੱਧ ਧਰਨਾ: ਬਲਜੀਤ ਸਿੰਘ ਭੱਟੀ
ਸ਼੍ਰੀ ਮੁਕਤਸਰ ਸਾਹਿਬ, 05 ਅਗਸਤ ()- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜ਼ਿ. 31 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਲ ਸਪਲਾਈ ਵਿਭਾਗ ਦੀ ਮੈਨੇਜ਼ਮੈਂਟ ਦੇ ਖਿਲਾਫ ਧਰਨਾ ਦਿੱਤਾ ਗਿਆ।…
2 ਕੁਇੰਟਲ 40 ਕਿੱਲੋ ਭੁੱਕੀ ਡੋਡੇ ਪੋਸਤ ਬਰਾਮਦ।
ਬਠਿੰਡਾ, 4 ਅਗਸਤ (ਰਾਮ ਸਿੰਘ ਕਲਿਆਣ)ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਆਰੰਭੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਬਠਿੰਡਾ ਪੁਲਿਸ (ਥਾਣਾ ਕੈਨਾਲ ਕਲੋਨੀ) ਨੇ 2 ਨਸ਼ਾ…














