ਤਰਨ ਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੰਗਿਆ ਗੁਰੂ ਦਾ ਆਸ਼ੀਰਵਾਦ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਸਿਰੋਪਾਓ ਭੇਟ ਕਰਕੇ ਕੀਤਾ ਸਨਮਾਨਿਤ
ਪੱਟੀ*ਤਰਨ ਤਾਰਨ, 6 ਜੁਲਾਈ – ਕੰਵਲ ਦੀਪ ਸਾਬੀ / ਤਰੁਣ ਕਪੂਰ)। ਤਰਨ ਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਅਹੁਦਾ ਸੰਭਾਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਸਾਹਿਬ ਵਿਖੇ ਨਤਮਸਤਕ…
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਲਈ ਦਿੱਤੀ ਵਿੱਤੀ ਸਹਾਇਤਾ
ਸ਼੍ਰੀ ਮੁਕਤਸਰ ਸਾਹਿਬ 3 ਜੁਲਾਈ () ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੱਡੀ…
ਸਰਕਾਰੀ ਦਾਅਵੇ ਫੇਲ੍ਹ, ਧਨੌਲਾ ਸਿਵਲ ਹਸਪਤਾਲ ਬਣਿਆ ਮਰੀਜ਼ਾਂ ਦੀ ਪ੍ਰੇਸ਼ਾਨੀ ਦਾ ਕੇਂਦਰ -ਮਾਹਿਰ ਡਾਕਟਰਾਂ ਤੋਂ ਖਾਲੀ ਹੋਇਆ ਧਨੌਲਾ ਹਸਪਤਾਲ, ਲੋਕਾਂ ਨੇ ਸਰਕਾਰ ਤੋਂ ਮੰਗਿਆ ਜਵਾਬ -ਸਿਹਤ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਧਨੌਲਾ, ਮਰੀਜ਼ਾਂ ਨੂੰ ਮਿਲ ਰਹੀ ਨਿਰਾਸ਼ਾ ਤੇ ਰੈਫਰ ਦੀ ਪਰਚੀ
ਧਨੌਲਾ, 11 ਜੂਨ (ਹਰਦੀਪ ਹੈਰੀ) ਕਦੇ ਇਲਾਕੇ ਦੇ ਲੋਕਾਂ ਲਈ ਸਿਹਤ ਸੇਵਾਵਾਂ ਦਾ ਵੱਡਾ ਆਸਰਾ ਮੰਨਿਆ ਜਾਂਦਾ ਸਿਵਲ ਹਸਪਤਾਲ ਧਨੌਲਾ ਅੱਜ ਖੁਦ ਹੀ ਇਲਾਜ ਦਾ ਮੁਹਤਾਜ ਦਿਖਾਈ ਦੇ ਰਿਹਾ ਹੈ।…
*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਕਟਾਣਾ ਦੇ ਮਰੀਜ਼ਾਂ ਲਈ ‘ਫਰੀ ਬੈੱਡ ਸੇਵਾ’ ਦਾ ਆਰੰਭ’* *ਨੇਕ ਕਾਰਜ ਲਈ ਸ. ਹਰਜਾਪ ਸਿੰਘ ਮਾਨ ਨੇ ਦਿੱਤਾ ਤਿੰਨ ਲੱਖ ਰੁਪਏ ਦਾ ਦਾਨ*
ਬੰਗਾ 11 ਜੂਨ () ਕੈਨੇਡਾ ਵਿੱਚ ਵੱਸਦੇ ਉੱਘੇ ਸਮਾਜ ਸੇਵੀ ਭਰਾ ਸ. ਹਰਜਾਪ ਸਿੰਘ ਮਾਨ (ਟੋਰਾਂਟੋ) ਅਤੇ ਸ. ਸਰੂਪ ਸਿੰਘ ਮਾਨ (ਵੈਨਕੂਵਰ) ਲੰਬੇ ਸਮੇਂ ਤੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ…
ਮਾਨਯੋਗ PM ਅਤੇ CM ਜੀ, ਕਿਰਪਾ ਕਰਕੇ ਸਾਰੀਆਂ ਯੋਜਨਾਵਾਂ ਬੰਦ ਕਰ ਦਿਓ
ਸਿਰਫ਼ ਸੰਸਦ ਭਵਨ ਵਰਗੀ ਕੈਂਟੀਨ ਹਰ ਦਸ ਕਿਲੋਮੀਟਰ ‘ਤੇ ਖੁਲ੍ਹਵਾ ਦਿਓ ਸਾਰੇ ਰੌਲੇ-ਰੱਪੇ ਖ਼ਤਮ। 29 ਰੁਪਏ ਵਿੱਚ ਢਿੱਡ ਭਰ ਕੇ ਖਾਣਾ ਮਿਲੇਗਾ। 80% ਲੋਕਾਂ ਦਾ ਘਰ ਚਲਾਉਣ ਦਾ ਰੌਲਾ ਖ਼ਤਮ।…
ਵੱਧ ਰਹੇ ਤਾਪਮਾਨ ‘ਚ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਲਾਜ਼ਮੀ: ਡਾ. ਸ਼ੈਲਜਾ ਸ਼ਰਮਾ
ਸੈਂਟਰੀਏਂਟ ਫਾਰਮਾਸਿਊਟੀਕਲ ਅਤੇ ਸਫੇਰੂਲ ਫਾਊਂਡੇਸ਼ਨ ਵੱਲੋਂ ਲਗਾਏ ਮੈਡੀਕਲ ਕੈਂਪ ਦੌਰਾਨ 70 ਦੇ ਕਰੀਬ ਮਰੀਜ਼ਾਂ ਦੀ ਜਾਂਚ, ਮੁਫ਼ਤ ਦਵਾਈਆਂ ਵੰਡੀਆਂ ਨਵਾਸ਼ਹਿਰ /ਕਾਠਗੜ੍ਹ, 10 ਜੂਨ (ਜਤਿੰਦਰ ਪਾਲ ਸਿੰਘ ਕਲੇਰ ): ਰੋਪੜ-ਬਲਾਚੌਰ ਨੈਸ਼ਨਲ…
ਸਾਬਕਾ ਸਰਪੰਚ ਮਹਿੰਦਰ ਸਿੰਘ ਕੰਗ ਕੂੰਭੇਵਾਲ ਕੈਸਰ ਨਾਲ 1 ਸਾਲ ਤੋਂ ਲੜਾਈ ਲੜ ਰਹੇ ਸਨ। ਆਖਰ ਕੈਸਰ ਨੂੰ ਹਰਾ ਕੇ ਘਰ ਪਰਤੇ
ਨੂਰਪੁਰ ਬੇਦੀ 10 ਜੂਨ ( ਦਲਜੀਤ ਚਨੌਲੀ)ਪਿਛਲੇ ਸਾਲ 2025 ਤੋ ਕੈਸਰ ਤੋਂ ਪੀੜਿਤ ਸਾਬਕਾ ਸਰਪੰਚ ਮਹਿੰਦਰ ਸਿੰਘ ਕੰਗ ਕੂੰਭੇਵਾਲ ਆਖਰ ਤੰਦਰੁਸਤ ਹੋ ਕੇ ਅੱਜ ਅਪਣੇ ਪਿੰਡ ਕੂੰਭੇਵਾਲ ਪੁਹਚ ਗਏ ਪਿੰਡ…
ਬਲਾਚੌਰ ਹਲਕੇ ਦੀਆਂ ਵੇਰਕਾ ਸੁਸਾਇਟੀਆਂ ਦੇ ਮੈਂਬਰਾਂ ਦੀਆਂ ਜਲਦ ਬਣਨਗੀਆਂ ਵੋਟਾਂ: ਐਡਵੋਕੇਟ ਸੰਜੀਵ ਚੌਧਰੀ ਚੇਚੀ
ਹਲਕੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੋਟ ਰਾਹੀਂ ਆਪਣਾ ਡਾਇਰੈਕਟਰ ਚੁਣ ਸਕਣਗੇ ਦੁੱਧ ਉਤਪਾਦਕ, ਸਰਕਾਰੀ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਪ੍ਰਕਿਰਿਆ ਜਲਦ ਹੋਵੇਗੀ ਸ਼ੁਰੂ ਨਵਾਂਸ਼ਹਿਰ , 10 ਜੂਨ (ਜਤਿੰਦਰ ਪਾਲ…
ਸੀ.ਐਚ.ਸੀ. ਲੰਬੀ ਨੂੰ ਮਿਲੇ ਨਵੇਂ ਬਾਲ ਰੋਗ ਮਾਹਿਰ, ਲੋਕਾਂ ਨੂੰ ਮਿਲਣਗੀਆਂ ਬਿਹਤਰ ਸਿਹਤ ਸੇਵਾਵਾਂ
ਸ਼੍ਰੀ ਮੁਕਤਸਰ ਸਾਹਿਬ, 10 ਜੂਨ (ਮਨਜੀਤ ਸਿੱਧੂ)- ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅੱਜ ਸੀ.ਐਚ.ਸੀ. ਲੰਬੀ ਲਈ ਮਾਨਯੋਗ ਸਿਵਲ ਸਰਜਨ ਡਾ. ਸੁਨੀਲ ਕੁਮਾਰ ਬਾਂਸਲ…














