ਕੁਲਦੀਪ ਸਿੰਘ ਸਿੱਧੂਪੁਰ ਨੇ ਸਾਥੀਆਂ ਸਮੇਤ ਤਰਨ ਤਾਰਨ ਜਿਮਨੀ ਚੋਣ ਦੇ ਵਿੱਚ ਕੀਤਾ ਧੂੰਆਂ – ਧਾਰ ਚੋਣ ਪ੍ਰਚਾਰ 

ਬੱਸੀ ਪਠਾਣਾ, 10 ਨਵੰਬਰ (ਉਦੇ ਧੀਮਾਨ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਐਸੀ ਮੋਰਚਾ ਪੰਜਾਬ ਦੇ ਸੂਬਾ ਸਪੋਕਸਪਰਸਨ (ਬੁਲਾਰਾ)ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਆਪਣੇ ਭਾਜਪਾ ਦੇ ਸਾਥੀਆਂ ਸਮੇਤ ਤਰਨ…

ਭਾਜਪਾ ਆਗੂ ਸੁਸ਼ੀਲ ਸਿਆਗ ਨੇ ਹੜ੍ਹ ਪ੍ਰਭਾਵਿਤ ਖੇਤ ਮਜ਼ਦੂਰਾਂ ਦੇ ਹਰੇਕ ਪਰਿਵਾਰ ਨੂੰ 50,000 ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ

ਪੱਟੀ ਸਦੀਕ, 10 ਨਵੰਬਰ (ਬਲਕਰਨ ਸਿੰਘ ਮਸ਼ਾਲ)- ਭਾਜਪਾ ਨੇਤਾ ਅਤੇ ਖੇਤਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਦੋਜਹਿਦ ਕਰਨ ਵਾਲੇ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਪੰਜਾਬ ਸਰਕਾਰ ਤੋਂ ਅਬੋਹਰ ਦੇ ਬੱਲੂਆਣਾ…

ਸਦਰਵਾਲਾ ਦੇ ਵੱਡੇ ਖਾਲੇ ਦੇ ਮੁੜ ਸੁਰਜੀਤ ਹੋਣ ਨਾਲ ਹੋਵੇਗਾ 1500 ਏਕੜ ਰਕਬੇ ਨੂੰ ਫਾਇਦਾ : ਵਿਧਾਇਕ ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ, 10 ਨਵੰਬਰ ( ਮਨਪ੍ਰੀਤ ਮੋਨੂੰ ) : ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਮਕਸਦ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਆਮ ਆਦਮੀ…

ਪੰਜਾਬ ਅੰਦਰ ਕਾਂਗਰਸ ਦਾ ਸਫਾਇਆ ਹੋਣ ਤੱਕ ਰਾਜਾ ਵੜਿੰਗ ਦਾ ਪੰਜਾਬ ਪ੍ਰਧਾਨ ਬਣੇ ਰਹਿਣਾ ਬਹੁਤ ਜਰੂਰੀ : ਗਹਿਰੀਵਾਲਾ 

ਸੰਗਤ ਮੰਡੀ, 10 ਨਵੰਬਰ  ( ਬਿਊਰੋ ) ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਅਤੇ ਪਾਰਟੀ ਦੇ ਸੁਪਰੀਮੋ ਤੇ ਕੈਬਨਟ ਮੰਤਰੀ ਭਾਰਤ ਸਰਕਾਰ ਚਿਰਾਗ ਪਾਸਵਾਨ ਦੇ…

ਚੌਧਰੀ ਰਾਜੇਸ਼ ਗਹਿਰੀਵਾਲਾ ਨੂੰ ਪੰਜਾਬ ਲੋਜਪਾ ਵੱਲੋਂ ਸੀਐਮ ਚਿਹਰਾ ਬਣਾਉਣ ਲਈ ਭੱਬੀ ਭਾਰ ਹੋਏ ਚਿਰਾਗ ਪਾਸਵਾਨ

ਚੰਡੀਗੜ੍ਹ, 10 ਨਵੰਬਰ ( ਬਿਊਰੋ ) ਜਿਉਂ ਜਿਉਂ ਪੰਜਾਬ ਅੰਦਰ ਮੁੜ ਆਗਾਮੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆ ਹਨ ਤਿਉਂ ਤਿਉਂ ਪੰਜਾਬ ਅੰਦਰ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਅੱਗੇ…

 ਤਰਨਤਾਰਨ ਤੋਂ ਅਕਾਲੀ ਦਲ ਦੀ ਜਿੱਤ ਪੱਕੀ, ਲੋਕ ਅਕਾਲੀ ਦਲ ਬਾਦਲ ਸਾਹਿਬ ਦੇ ਪ੍ਰਚਾਰਕਾਂ ਦਾ ਕਰਦੇ ਹਨ ਖਾਸ ਪਿਆਰ ਸਤਿਕਾਰ : ਜੱਸਾ ਸਿੱਧੂ 

ਬਰਨਾਲਾ,  10 ਨਵੰਬਰ ( ਬਲਵੰਤ ਸਿੰਘ ਸਿੱਧੂ ) ਤਰਨਤਾਰਨ ਤੋਂ ਚੋਣ ਪ੍ਰਚਾਰ ਕਰਕੇ ਆਏ, ਸਾਡੀ ਟੀਮ ਨਾਲ ਖਾਸ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਸਿੱਧੂ…

ਮੇਲਾ ਛਪਾਰ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕਰਦੇ ਹੋਏ ਡੀਐਸਪੀ ਖੋਸਾ

ਜਗਰਾਉਂ 5 ਸਤੰਬਰ (ਜਸਵਿੰਦਰ ਸਿੰਘ ਡਾਂਗੀਆ) ਛਪਾਰ ਦਾ ਮੇਲਾ, ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ…

ਹੜ੍ਹ ਦਾ ਪਾਣੀ ਕੰਟਰੋਲ ਹੋਣ ਪਿੱਛੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ — ਸਰਪੰਚ ਭਜਨ ਸਿੰਘ ਸੈਫਲਾਬਾਦ 

ਫੱਤੂਢੀਂਗਾ :5 ਸਿਤੰਬਰ ਅਮਨਦੀਪ  ਉੱਘੇ ਸਮਾਜ ਸੇਵਕ ਸਰਪੰਚ ਭਜਨ ਸਿੰਘ ਬਿੱਲੂ ਸੈਫਲਾਬਾਦ ਜਿਹਨਾਂ ਨੂੰ ਲੋਕ ਟਰਾਂਸਪੋਰਟਰ ਬਿੱਲੂ ਦੁਬਈ ਵਾਲੇ ਨਾਂ ਨਾਲ਼ ਜਾਣਦੇ ਹਨ ਅਤੇ ਆਪਣੀਆਂ ਸਮਾਜ ਸੇਵੀ ਅਤੇ ਖ਼ਿਡਾਰੀ ਪ੍ਰਮੋਸ਼ਨ ਗਤੀਵਿਧੀਆਂ…

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਜੈ ਮਿਲਾਪ, ਮੁੱਖ ਮੰਤਰੀ ਰਾਹਤ ਕੋਸ਼ ‘ਚ ਦਿੱਤੇ 2 ਲੱਖ ਰੁਪਏ

ਫੱਤੂਢੀਗਾ 5 ਸਤੰਬਰ ਕੁਲਵਿੰਦਰ ਸਿੰਘ ਪੰਜਾਬ ‘ਚ ਆਈ ਹੜ੍ਹ ਦੀ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ (ਜੈ ਮਲਾਪ) ਦੀ ਸੂਬਾ ਕੋਰ ਕਮੇਟੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਸਿਹਤ ਮੰਤਰੀ…

ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜੇ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕੇਂਦਰੀ ਮੰਤਰੀ ਚੌਹਾਨ ਨੂੰ ਦਿੱਤਾ ਮੰਗ ਪੱਤਰ 

ਕਪੂਰਥਲਾ , 5 ਸਤੰਬਰ ( ਕੌੜਾ ) – ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਖੇ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ…