ਕਿਰਤੀ ਕਿਸਾਨ ਯੂਨੀਅਨ ਵੱਲੋਂ ਸਮਰਾਲਾ ਵਿਖੇ ਹੋ ਰਹੀ ਜੇਤੂ ਰੈਲੀ ਵਿੱਚ ਕੀਤੀ ਸ਼ਿਰਕਤ 

ਭੁੱਚੋ ਮੰਡੀ ਨਥਾਣਾ 24ਅਗਸਤ (ਹਰਬੰਸ ਸਿੰਘ ਭੋਲਾ)  ਸਮਰਾਲਾ ਵਿਖੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਜੇਤੂ ਰੈਲੀ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ ਤੇ ਜਸਵੰਤ ਸਿੰਘ ਜੈਲਦਾਰ…

ਪੰਜਾਬ ’ਚ ਆਉਂਦੇ ਸਾਲਾਨਾ ਹੜ੍ਹਾਂ  ਦੌਰਾਨ ਰਾਹਤ ਦੇਣ ਵਾਸਤੇ ਕੇਂਦਰ  ਵਿੱਤੀ ਪੈਕੇਜ ਪ੍ਰਦਾਨ ਕਰੇ-  ਸੁਖਬੀਰ ਸਿੰਘ ਬਾਦਲ

ਕਪੂਰਥਲਾ , 24 ਅਗਸਤ (ਕੌੜਾ  )- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹਾਂ ਨਾਲ ਹੁੰਦੀ ਸਾਲਾਨਾ ਤਬਾਹੀ ਜਿਸ ਵਿਚ ਫਸਲਾਂ…

ਸਰਕਾਰ ਨਸ਼ਿਆਂ ਵਿਰੁੱਧ ਠੋਸ ਕਦਮ ਉਠਾਏ – ਚੜਦੀ ਕਲਾਂ ਮਜ਼ਦੂਰ ਯੂਨੀਅਨ 

ਅੰਮ੍ਰਿਤਸਰ 24 ਅਗਸਤ (ਦਿਨੇਸ਼ ਸੋਨੀ)  ਚੜਦੀ ਕਲਾਂ ਮਜ਼ਦੂਰ ਟਰੇਡ ਯੂਨੀਅਨ ਪੰਜਾਬ ਦੀ  ਮੀਟਿੰਗ ਪਿੰਡ ਖਿਆਲਾ ਕਲਾਂ ਜਿਲਾ ਅੰਮ੍ਰਿਤਸਰ ਵਿਖੇ ਹੋਈ! ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਅਹੁਦੇਦਾਰ, ਮੈਂਬਰ ਅਤੇ ਮਜ਼ਦੂਰ…

ਕਿਲਿਆਂਵਾਲੀ ਵਿਖੇ ਆਮ ਆਦਮੀ ਕਲੀਨਿਕ ‘ਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵਾ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ

*ਪੱਟੀ ਸਦੀਕ, 24 ਅਗਸਤ (ਬਲਕਰਨ ਸਿੰਘ ਮਸ਼ਾਲ )- ਅੱਜ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵਾ ਅਭਿਆਨ ਤਹਿਤ ਸਾਡੀ ਆਮ ਆਦਮੀ ਕਲੀਨਿਕ, ਕਿਲਿਆਂਵਾਲੀ ‘ਚ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਐਨਟੀਨੈਟਲ ਕੇਅਰ (ਏ.ਅਨ.ਸੀ) ਕੈਂਪ ਲਗਾਇਆ…

ਭਾਜਪਾ ਵਰਕਰਾਂ ਨੂੰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਦੱਸਣ ਤੇ ਰੋਕਣ ਕਾਰਨ ਭਾਜਪਾ ਵਰਕਰਾਂ ਵਿੱਚ ਰੋਸ

ਮਾਛੀਵਾੜਾ ਸਾਹਿਬ 22 ਅਗਸਤ (ਸੁੱਚਾ ਬੰਗੜ) ਬੀਤੀ ਕੱਲ੍ਹ ਜਲੰਧਰ ਅਤੇ ਹੋਰ ਇਲਾਕਿਆਂ ਵਿੱਚ ਭਾਜਪਾ ਆਗੂਆਂ ਵੱਲੋਂ ਕੇਂਦਰ ਸਰਕਾਰ ਦੀਆਂ ਸਿਹਤ ਸਕੀਮਾਂ ਨੂੰ ਲੈ ਕੇ ਕੈਂਪ ਲਗਾਏ ਗਏ ਸਨ। ਜਿਸ ਦੌਰਾਨ ਪੰਜਾਬ…

ਸਰਕਾਰ ਜੀ ! ਤਿਓਹਾਰਾਂ ਤੋਂ ਪਹਿਲਾਂ ਪਹਿਲਾਂ ਮੁਲਾਜ਼ਮ ਵਰਗ ਨੂੰ ਵੀ ਡੀਏ ਦੇਣ ਬਾਰੇ ਸੋਚੋ – ਅਧਿਆਪਕ ਆਗੂ 

ਕਪੂਰਥਲਾ, 22 ਅਗਸਤ (ਕੌੜਾ)- ਅਧਿਆਪਕ ਦਲ ਪੰਜਾਬ, ਮਾਸਟਰ ਕੇਡਰ ਯੂਨੀਅਨ ਤੇ ਪਸਸਫ ਦੀ ਇੱਕ ਹੰਗਾਮੀ ਇਕੱਤਰਤਾ ਕੈਮਰਾ ਬਾਗ਼ ਕਪੂਰਥਲਾ ਵਿਖੇ ਹੋਈ । ਜਿਸ ਵਿੱਚ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ…

ਸਮੱਗਰਾ ਸਿੱਖਿਆ ਅਧੀਨ ਬਣਨ ਵਾਲੇ ਐਡੀਸ਼ਨਲ ਕਲਾਸ ਰੂਮ ਦਾ ਰੱਖਿਆ ਨੀਂਹ ਪੱਥਰ

ਕਪੂਰਥਲਾ, 22 ਅਗਸਤ (ਕੌੜਾ)- ਸਰਕਾਰੀ ਮਿਡਲ ਸਕੂਲ ਸੁੰਨੜਵਾਲ ਵਿਖੇ ਸਮੱਗਰਾ ਸਿੱਖਿਆ ਅਧੀਨ ਐਡੀਸ਼ਨਲ ਕਲਾਸਰੂਮ ਦੀ ਉਸਾਰੀ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 9 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ…

ਅਸ਼ਵਨੀ ਬਘਾਣੀਆ ਬਣੇ ਜੈ ਭੀਮ ਯੂਨਾਈਟਿਡ ਵਾਇਸ ਆਫ਼ ਪੰਜਾਬ ਜਿਲ੍ਹਾ ਕਪੂਰਥਲਾ ਦੇ ਸ਼ਹਿਰੀ ਪ੍ਰਧਾਨ

ਫਗਵਾੜਾ 22 ਅਗਸਤ (  ਪ੍ਰੀਤ ਕੌਰ ਪ੍ਰੀਤੀ       ) ਜੈ ਭੀਮ ਯੂਨਾਈਟਿਡ ਵਾਇਸ ਆਫ਼ ਪੰਜਾਬ ਦੇ ਜਥੇਬੰਦੀ ਦੇ ਮੁੱਖ ਜਥੇਬੰਦਕ ਸਕੱਤਰ ਸ੍ਰ ਗੁਰਚਰਨ ਸਿੰਘ ਉੱਪਲ ਨੇ ਹੈੱਡ ਆਫਿਸ ਚਾਹਲ ਨਗਰ…

ਐਸ.ਜੀ.ਪੀ.ਸੀ. ਦੀ ਟਾਸਕਫੋਰਸ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਕੀਤੀ ਉਲੰਘਨਾ :ਹਰਪਾਲ ਸਿੰਘ ਯੂ.ਕੇ. 

ਅੰਮ੍ਰਿਤਸਰ22 ਅਗਸਤ (ਦਿਨੇਸ਼ ਸੋਨੀ)ਮਾਨਯੋਗ ਹਾਈਕੋਰਟ ਦਾ ਹੁਸ਼ਿਆਰ ਨਗਰ ਦੀ 58 ਕਨਾਲ ਜਮੀਨ ਦਾ ਸੰਨ 2006 ਵਿਚ ਸਟੇਅ ਹੋ ਚੁੱਕਾ ਸੀ। ਪਰ ਐਸ.ਜੀ.ਪੀ.ਸੀ. ਨੇ ਰਾਜਨੀਤਿਕ ਦਬਾਅ ਹੋਣ ਕਰਕੇ ਗਲਤ ਤਰੀਕੇ ਨਾਲ…

ਭਾਜਪਾ ਵੱਲੋਂ ਘਾਹ ਮੰਡੀ ਚੌਂਕ ਵਿਖੇ ਫੂੱਕਿਆ ਗਿਆ ਮੁੱਖਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ

ਸ੍ਰੀ ਮੁਕਤਸਰ ਸਾਹਿਬ, 22 ਅਗਸਤ () – ਭਾਜਪਾ ਵੱਲੋਂ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਤੇ ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ ਦੀ ਸਾਂਝੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਘਾਹ ਮੰਡੀ ਚੌਕ…