ਸੜਕ ਦੁਰਘਟਨਾ ਵਿੱਚ ਵਿਦਿਆਰਥਣ ਦੀ ਮੌਤ ਤੇ ਸਪੀਕਰ ਸੰਧਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
– ਹਸਪਤਾਲ ਪੁੱਜ ਕੇ ਜਖਮੀਆਂ ਦਾ ਹਾਲ ਚਾਲ ਜਾਣਿਆ ਤੇ ਹਰ ਤਰ੍ਹਾਂ ਦੀ ਮਦਦ ਦਾ ਦਿੱਤਾ ਭਰੋਸਾ – ਹਾਈਵੇ ਤੇ ਹੋਰ ਸੜਕਾਂ ਤੇ ਅਣਅਧਿਕਾਰਿਤ ਕੱਟਾਂ ਨੂੰ ਤੁਰੰਤ ਬੰਦ ਕਰਨ ਦੇ…
ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਔਲਖ ਦੇ ਹੁਸ਼ਿਆਰ ਵਿਦਿਆਰਥੀ ਸਨਮਾਨਿਤ
ਚਰਨਜੀਤ ਸਿੰਘ ਐਜੂਕੇਸ਼ਨਲ ਟਰੱਸਟ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਜਾਰੀ ਕੋਟਕਪੂਰਾ, 19 ਦਸੰਬਰ (ਗੁਰਦੀਪ ਸਿੰਘ ਢਿੱਲੋਂ) :- ‘ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ’ ਵੱਲੋਂ ਨੇੜਲੇ ਪਿੰਡ ਔਲਖ ਵਿਖੇ…
ਫਰੀਦਕੋਟ ਪੁਲਿਸ ਵੱਲੋਂ ਚੋਰੀ ਦੇ ਕੇਸ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਚੋਰੀ ਵਿੱਚ ਸ਼ਾਮਿਲ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਹੀ ਕੀਤਾ ਕਾਬੂ
ਫਰੀਦਕੋਟ, 19 ਦਸੰਬਰ (ਗੁਰਦੀਪ ਸਿੰਘ ਢਿੱਲੋਂ) ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ…
ਬਠਿੰਡਾ ਜਿੱਲੇ ਵਿੱਚ ਉਪ ਤੇ ਜਨਰਲ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਡਰਾਈ ਡੇ ਘੋਸ਼ਿਤ ।
ਬਠਿੰਡਾ, 19 ਦਸੰਬਰ ( ਰਾਮ ਸਿੰਘ ਕਲਿਆਣ) ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਹੋਣ ਵਾਲੀਆਂ ਉਪ ਅਤੇ ਜਨਰਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54…
ਅੱਜ ਇਕੱਲਾ ਕਿਸਾਨ ਨਹੀਂ ਸਮੁੱਚਾ ਦੇਸ਼ ਡੱਲੇਵਾਲ ਨਾਲ ਖੜ੍ਹਾ ਹੈ: ਬੀਬੀ ਬਾਲੀਆਂ
ਕਿਹਾ, ਅੰਨਦਾਤੇ ਦੀ ਮੌਜੂਦਾ ਸਰਕਾਰਾਂ ਨਹੀਂ ਲੈ ਰਹੀਆਂ ਸਾਰ ਬਰਨਾਲਾ, 19 ਦਸੰਬਰ (ਬਲਵਿੰਦਰ ਆਜ਼ਾਦ):- ਕੇਂਦਰ ਸਰਕਾਰ ਦਾ ਹਮੇਸ਼ਾ ਕਿਸਾਨਾਂ ਪ੍ਰਤੀ ਰਵੱਈਆ ਅੜੀਅਲ ਹੀ ਰਿਹਾ ਹੈ, ਜੋ ਕਿਸਾਨਾਂ ਦੀਆਂ ਸਮੱਸਿਆਵਾਂ ਹਨ,…
ਸ੍ਰੀਮਤੀ ਸ਼ਿਆਮ ਰਤੀ ਦੇਵੀ ਦੇ ਅੰਤਿਮ ਅਰਦਾਸ ਵੇਲੇ ਦਿੱਤੀ ਗਈ ਸ਼ਰਧਾਂਜਲੀ – ਡਾਕਟਰ ਖੇੜਾ
ਫਤਹਿਗੜ੍ਹ ਸਾਹਿਬ, 19 ਦਸੰਬਰ ( ਜੇ ਐਸ ਖੰਨਾ, ਜਤਿੰਦਰ ਕੁਮਾਰ ) ਮਨੁੱਖੀ ਅਧਿਕਾਰ ਮੰਚ ਦੀ ਸਮੁੱਚੀ ਟੀਮ ਡਾ. ਰਾਮੇਸ਼ ਕੁਮਾਰ ਦੇ ਮਾਤਾ ਸ੍ਰੀ ਮਤੀ ਸ਼ਿਆਮ ਰਤੀ ਦੇਵੀ ਜੋ ਕਿ ਪਿਛਲੇ…
ਸਾਰੇ ਸਿੱਖਿਆ ਬੋਰਡਾਂ ਵਿੱਚ ਪੜ੍ਹਾਈ ਜਾਵੇ ਗੁਰੂ ਗੋਬਿੰਦ ਸਿੰਘ ਅਤੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ- ਅਨੁਜ ਗੁਪਤਾ
ਕਿਹਾ-ਬੱਚਿਆਂ ਵਿੱਚ ਪੈਦਾ ਹੋਵੇਗੀ ਦੇਸ਼ ਭਗਤੀ ਦੀ ਭਾਵਨਾ ਖੰਨਾ, 19 ਦਸੰਬਰ ( ਜੇ ਐਸ ਖੰਨਾ ) ਸ਼ਿਵ ਸੈਨਾ ਹਿੰਦ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ…
ਚੌਥੇ ਬੈਚ ਤਹਿਤ 11 ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਦੀ 3 ਰੋਜ਼ਾ ਟੇ੍ਰਨਿੰਗ ਸੰਪੰਨ
ਨੂਰਪੁਰਬੇਦੀ, 19 ਦਸੰਬਰ (ਦਲਜੀਤ ਚਨੌਲੀ)- ਪੰਚਾਇਤੀ ਰਾਜ ਵਿਭਾਗ ਵੱਲੋਂ ਬਲਾਕ ਨੂਰਪੁਰਬੇਦੀ ਦੀਆਂ ਸਮੁੱਚੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਸਿਖਲਾਈ ਦੇਣ ਲਈ ਆਰੰਭ ਕੀਤੇ ਗਏ ਪ੍ਰੋਗਰਾਮ ਤਹਿਤ ਅੱਜ ਨੂਰਪੁਰਬੇਦੀ ਵਿਖੇ…
ਸੂਬੇਦਾਰ ਰੋਸ਼ਨ ਲਾਲ ਵੱਲੋਂ ਸਰਕਾਰੀ ਸਕੂਲ ਵਿੱਚ ਸਜਾਵਟੀ ਬੂਟੇ ਲਗਾ ਕੇ ਮਨਾਇਆ ਗਿਆ ਬੱਚੀ ਦਾ ਜਨਮ ਦਿਨ
ਨੂਰਪੁਰ ਬੇਦੀ, 19 ਦਸੰਬਰ ( ਦਲਜੀਤ ਚਨੌਲੀ ) ਭਾਰਤੀ ਫੌਜ ਵਿੱਚ ਸੇਵਾ ਦੇ ਚੁੱਕੇ ਸੂਬੇਦਾਰ ਰੋਸ਼ਨ ਲਾਲ ਵੱਲੋਂ ਅੱਜ ਆਪਣੀ ਬੇਟੀ ਰਜਨੀ ਦੇਵੀ ਦਾ ਜਨਮ ਦਿਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ…
ਸਿਹਤ ਸਕੀਮਾਂ ਦੇ ਨਾਂ ਉੱਤੇ ਠੱਗੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਲੋਕ- ਡਾ. ਅਵਤਾਰਜੀਤ ਸਿੰਘ ਗੋਂਦਾਰਾ
ਬਾਜਾਖਾਨਾ, 19 ਦਸੰਬਰ ( ਅਵਤਾਰ ਸਿੰਘ ਮੱਲਾ ) ਸਿਹਤ ਬਲਾਕ ਬਾਜਾਖਾਨਾ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਅਵਤਾਰਜੀਤ ਸਿੰਘ ਗੋਂਦਾਰਾ ਨੇ ਦੱਸਿਆ ਕਿ ਸਿਹਤ ਬਲਾਕ ਦੇ ਪਿੰਡਾਂ ਵਿੱਚ ਕੁਝ ਅਣਅਧਿਕਾਰਤ…















