Top Tags
    Latest Story
    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਵੱਖ-ਵੱਖ ਪਿੰਡਾਂ ਵਿੱਚ ਐਚ. ਐੱਸ. ਆਂਵਲਾ ਫਾਊਂਡੇਸ਼ਨ ਵੱਲੋਂ ਮੋਰਚਰੀ ਰੈਫ੍ਰਿਜਰੇਟਰ (ਫ੍ਰੀਜ਼ਰ) ਮੁਹੱਈਆ ਕਰਵਾਈਆਂ ਗਈਆਂ। ਲੋਕ-ਭਲਾਈ ਦੇ ਕੰਮਾਂ ਤਹਿਤ ਸ੍ਰੀ ਰਮਿੰਦਰ ਸਿੰਘ ਆਂਵਲਾ ਦੀ ਰਹਿਨੁਮਾਈ ਹੇਠ ਇਲਾਕਾ ਵਾਸੀਆਂ ਨੂੰ ਦਿੱਤੀ ਸਹੂਲਤਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏਸਰਕਾਰੀ ਪ੍ਰਾਇਮਰੀ ਸਕੂਲ ਸੀਡ ਫਾਰਮ ਪੱਕਾ ਅਬੋਹਰ -1 ਵਿਖੇ ਸਵੱਛ ਸਕੂਲ ਅਭਿਆਨ ਤਹਿਤ ਮੋੜਵਾਂ ਸੁਧਾਰ ਸ਼ੁਰੂਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗਪੁਰਾਣੀ ਪੈਨਸ਼ਨ ਦੇ ਨਵੇਂ ਨਿਰਦੇਸ਼ਾਂ ਰਾਹੀਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਤੋਂ ਕੀਤਾ ਮੁਕੰਮਲ ਕਿਨਾਰਾ  ਮੁਲਾਜ਼ਮਾਂ ਵਿੱਚ ਤਿੱਖਾ ਰੋਸ: ਪੀ.ਪੀ.ਪੀ.ਐੱਫ  ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐਸ.ਸੀ./ਬੀ.ਸੀ. ਵਰਗਾਂ ਦੇ ਬਣਦੇ ਕੋਟੇ ਦੀ ਮੰਗ ਸੰਬੰਧੀ  21 ਦੀ ਮੀਟਿੰਗ ਅਹਿਮ   ਸਾਰਥਕ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਵੇਗਾ ਹੋਰ ਤਿੱਖਾ – ਆਗੂ 

    Today Update

    Main Story

    ਡੀਪੂਆਂ ’ਤੇ ਬਾਇਓਮੈਟ੍ਰਿਕ ਪ੍ਰਣਾਲੀ ਬਣੀ ਗਲੇ ਦੀ ਹੱਡੀ: ਘੰਟਿਆਂ ਬੱਧੀ ਲਾਈਨਾਂ ’ਚ ਲੱਗਣ ਲਈ ਮਜ਼ਬੂਰ ਲਾਭਪਾਤਰੀ

    ਕਰਨੈਲ ਸਿੰਘ ਰਿੰਕੂ ਸ੍ਰੀ ਗੋਇੰਦਵਾਲ ਸਾਹਿਬ=ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਸਰਕਾਰੀ ਡੀਪੂਆਂ ਰਾਹੀਂ ਮਿਲਣ ਵਾਲੀ ਕਣਕ ਦੀ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਸ਼ੁਰੂ ਕੀਤੀ ਗਈ ਨਵੀਂ ਬਾਇਓਮੈਟ੍ਰਿਕ ਪ੍ਰਕਿਰਿਆ…

    ਸਨ ਫਾਰਮਾ ਉਦਯੋਗ ਵੱਲੋਂ ਬਨਾਂ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ: 600 ਦੇ ਕਰੀਬ ਮਰੀਜ਼ਾਂ ਨੇ ਕਰਵਾਈ ਜਾਂਚ ਸ਼ਿਵ ਕਾਵੜ ਭਗਤਾਂ ਅਤੇ ਇਲਾਕਾ ਨਿਵਾਸੀਆਂ ਦੀ ਕੀਤੀ ਗਈ ਮੁਫ਼ਤ ਸਿਹਤ ਜਾਂਚ; ਲੋੜਵੰਦਾਂ ਨੂੰ ਮੁਫ਼ਤ ਵੰਡੀਆਂ ਗਈਆਂ ਦਵਾਈਆਂ

    ਬਲਾਚੌਰ , 9 ਅਗਸਤ (ਜਤਿੰਦਰ ਪਾਲ ਸਿੰਘ ਕਲੇਰ):=ਰੋਪੜ੍ਹ -ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਨਾਮਵਰ ਸਨ ਫਾਰਮਾ ਉਦਯੋਗ ਦੀ ਮੈਡੀਕਲ ਟੀਮ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ…

    ਵਾਰਡ ਨੰਬਰ 9 ਨੂੰ ਮਿਲੇਗਾ ਹਰਿਆਲੀ ਦਾ ਤੋਹਫ਼ਾ, ਨਿਤਿਸ਼ ਗੋੜ ਵੱਲੋਂ 500 ਬੂਟੇ ਉਪਲਬਧ ਕਰਵਾਉਣ ਦੀ ਪਹਿਲ ਕੌਂਸਲਰ ਰੋਮਾ ਦਿਕਸ਼ਿਤ ਦੀ ਅਪੀਲ—‘ਬੂਟਾ ਲਗਾਉਣਾ ਹੀ ਨਹੀਂ, ਉਸਦੀ ਸਾਂਭ-ਸੰਭਾਲ ਕਰਨਾ ਵੀ ਸਾਡੀ ਜ਼ਿੰਮੇਵਾਰੀ’

    ਧਨੌਲਾ, 9 ਅਗਸਤ (ਹਰਦੀਪ ਹੈਰੀ):=ਸ਼ਹਿਰ ਧਨੌਲਾ ਦੇ ਵਾਰਡ ਨੰਬਰ 9 ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਵਾਰਡ ਦੀ ਕੌਂਸਲਰ ਰੋਮਾ ਦਿਕਸ਼ਿਤ ਦੇ ਪਤੀ ਨਿਤਿਸ਼ ਗੋੜ ਵੱਲੋਂ ਅੱਜ ਵਾਰਡ ਵਾਸੀਆਂ ਲਈ…

    ਤੀਆਂ ਦੇ ਤਿਉਹਾਰ ’ਚ ਰੰਗਿਆ ਸ਼ਾਹਪੁਰ ਸਮੇਤ ਇਲਾਕਾ, ਬੀਬੀ ਰਮਨਜੀਤ ਕੌਰ ਗਿਆਸਪੁਰਾ ਨੇ ਕੀਤੀ ਸ਼ਮੂਲੀਅਤ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਨਾਲ ਜੁੜਨ ਦਾ ਦਿੱਤਾ ਸੰਦੇਸ਼, ਧੀਆਂ-ਬੱਚੀਆਂ ਨੇ ਸੱਭਿਆਚਾਰਕ ਗਤੀਵਿਧੀਆਂ ’ਚ ਲਿਆ ਵੱਧ-ਚੜ੍ਹ ਕੇ ਹਿੱਸਾ

    ਦੋਰਾਹਾ, 9 ਅਗਸਤ (ਗੁਰਦੀਪ ਸਿੰਘ ਸ਼ਾਹਪੁਰ): ਸਾਉਣ ਦੇ ਮਹੀਨੇ ਨਾਲ ਜੁੜਿਆ ਪੰਜਾਬ ਦਾ ਰਵਾਇਤੀ ਤਿਉਹਾਰ ਤੀਆਂ ਇਨ੍ਹੀਂ ਦਿਨੀਂ ਪਿੰਡਾਂ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ…

    ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਸਾਬਕਾ ਸੈਨਿਕ ਮਹਿੰਦਰ ਦੇ ਮਾਤਾ ਜੀ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਪਿੰਡ ਚਣਕੋਆ ਪਹੁੰਚ ਕੇ ਪਰਿਵਾਰ ਨਾਲ ਕੀਤੀ ਹਮਦਰਦੀ ਸਾਂਝੀ

    ਬਲਾਚੌਰ, 9 ਅਗਸਤ (ਜਤਿੰਦਰਪਾਲ ਸਿੰਘ ਕਲੇਰ) :ਪਿੰਡ ਚਣਕੋਆ ਦੇ ਰਹਿਣ ਵਾਲੇ ਸਾਬਕਾ ਸੈਨਿਕ ਮਹਿੰਦਰ ਦੇ ਮਾਤਾ ਜੀ ਦੇ ਅਚਾਨਕ ਸਵਰਗ ਸਿਧਾਰ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।…

    ਲਾਇਨ ਕਲੱਬ ਜੈਤੋ ਗੰਗਸਰ ਦੇ ਵਿਹੜੇ ਖਿੜੇ ਤੀਜ ਦੇ ਰੰਗ ‘ਅੱਗੇ ਵੀ ਸੱਭਿਆਚਾਰਕ ਤੇ ਪਰਿਵਾਰਕ ਮਿਲਾਪ ਦੀਆਂ ਮਹਿਫ਼ਲਾਂ ਸਜਾਉਂਦੇ ਰਹਾਂਗੇ’ : ਪ੍ਰਦੀਪ ਸਿੰਗਲਾ

    ਜੈਤੋ, 9 ਅਗਸਤ (ਮਨਜੀਤ ਸਿੰਘ ਢੱਲਾ)- ਲਾਇਨ ਕਲੱਬ ਜੈਤੋ ਗੰਗਸਰ ਵੱਲੋਂ ਚੇਅਰਮੈਨ ਰਾਕੇਸ਼ ਰੋਮਾਣਾ ਅਤੇ ਪ੍ਰਧਾਨ ਪ੍ਰਦੀਪ ਸਿੰਗਲਾ ਦੀ ਅਗਵਾਈ ਹੇਠ ਲਾਇਨ ਮਹਿਲਾ ਪਰਿਵਾਰ ਜੈਤੋ ਦੇ ਸਹਿਯੋਗ ਨਾਲ ‘ਤੀਜ ਮਹੋਤਸਵ’…

    ਪਿੰਡ ਖੋਜਾ ਬੇਟ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ‘ਤੀਆਂ ਦਾ ਮੇਲਾ’ ਚੇਅਰਮੈਨ ਸੰਤੋਖ ਸਿੰਘ ਸਰਪੰਚ ਅਤੇ ਸਮੂਹ ਟੀਮ ਦੇ ਉਪਰਾਲੇ ਸਦਕਾ ਢੋਲ ਤੇ ਡੀ.ਜੇ. ਦੀ ਥਾਪ ‘ਤੇ ਬੀਬੀਆਂ-ਭੈਣਾਂ ਨੇ ਪਾਇਆ ਧਮਾ

    ਬਲਾਚੌਰ, 9 ਅਗਸਤ (ਜਤਿੰਦਰਪਾਲ ਸਿੰਘ ਕਲੇਰ):=ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰਕ ਰੰਗਾਂ ਨੂੰ ਬਰਕਰਾਰ ਰੱਖਦਿਆਂ ਬਲਾਕ ਬਲਾਚੌਰ ਦੇ ਪਿੰਡ ਖੋਜਾ ਬੇਟ ਵਿਖੇ ‘ਤੀਆਂ ਦਾ ਮੇਲਾ’ ਬਹੁਤ ਹੀ ਉਤਸ਼ਾਹ ਅਤੇ ਧੂਮ-ਧਾਮ…

    ਭਾਜਪਾ ਆਗੂਆਂ ਦੀ ਅਹਿਮ ਮੀਟਿੰਗ

    ਜੈਤੋ, 9 ਅਗਸਤ (ਮਨਜੀਤ ਢੱਲਾ)-ਸਰਕਲ ਬਰਗਾੜੀ ਦੇ ਸਰਕਲ ਪ੍ਰਧਾਨ ਹਰਮੇਲ ਸਿੰਘ ਚਾਹਲ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਇਸ ਮੌਕੇ ਪਾਰਟੀ ਦੀਆਂ…

    ਪਿੰਡ ਠਠਗੜ ਵਿਖੇ ਵਾਲਮੀਕਿ ਸੇਵਾ ਸੁਸਾਇਟੀ ਨੇ 5 ਗਰੀਬ ਧੀਆਂ ਦਾ ਵਿਆਹ ਕਰਵਾਇਆ ਗਿਆ ਘਰੇਲੂ ਵਰਤੋਂ ਲਈ ਅਲਮਾਰੀ, ਬੋਕਸ ਬੈਡ , ਅਤੇ ਕੂਲਰ ਭੇਟ ਕੀਤੇ ਗਏ – ਮੁੱਖ ਸੇਵਾਦਾਰ ਇੰਦਰਜੀਤ ਸਿੰਘ 

    ਝਬਾਲ 9 ਅਗਸਤ ਮੱਖਣ ਮਨੋਜ =ਇਨਸਾਨੀਅਤ ਅਤੇ ਸੇਵਾ ਦੀ ਵਡੀ ਮਿਸਾਲ ਪੇਸ਼ ਕਰਦਿਆਂ ਪਿੰਡ ਠਠਗੜ ਵਿਖੇ ਭਗਵਾਨ ਵਾਲਮੀਕਿ ਸੇਵਾ ਸੁਸਾਇਟੀ ਅਤੇ ਦਰਬਾਰ ਬਾਬਾ ਖੇਤਰਪਾਲ ਜੀ ਦੇ ਸਹਿਯੋਗ ਨਾਲ 5 ਲੋੜਵੰਦ…

    ਹਰ ਘਰ ਤਿਰੰਗਾ—ਹਰ ਦਿਲ ਵਿੱਚ ਦੇਸ਼ਭਗਤੀ’ ਮੁਹਿੰਮ ਨੂੰ ਲੈ ਕੇ ਗੁਰੂ ਹਰ ਸਹਾਏ ‘ਚ ਅਹਿਮ ਮੀਟਿੰਗ=ਗੁਰੂਹਰਸਹਾਏ ਹਲਕੇ ਦੇ ਹਰ ਘਰ ਅਤੇ ਵਾਰਡ ਤੱਕ ਤਿਰੰਗਾ ਪਹੁੰਚਾਉਣ ਲਈ ਉਲੀਕੀ ਗਈ ਵਿਸ਼ੇਸ਼ ਰਣਨੀਤੀ।

    ਫਿਰੋਜ਼ਪੁਰ 9 ਅਗਸਤ (ਅਸ਼ੋਕ ਭਾਰਦਵਾਜ) ਆਜ਼ਾਦੀ ਦਿਵਸ (15 ਅਗਸਤ) ਨੂੰ ਸਮਰਪਿਤ “ਹਰ ਘਰ ਤਿਰੰਗਾ” ਮੁਹਿੰਮ ਨੂੰ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੇ ਮਕਸਦ ਨਾਲ ਅੱਜ…