Top Tags
    Latest Story
    ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਖਾਟੂ ਸ਼ਿਆਮ ਲਈ ਰਵਾਨਾ*ਭਾਰਤੀ ਯੁਵਾ ਸੰਗਠਨ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਸਮਾਜ ਸੇਵੀ ਅਰਵਿੰਦ ਪੁਰੀ ਦਾ ਕੀਤਾ ਸਨਮਾਨ*ਨਸ਼ਾ ਮੁਕਤ ਪੰਜਾਬ ਯਾਤਰਾ ਦਾ ਜਗਰਾਉਂ ’ਚ ਭਰਵਾਂ ਸਵਾਗਤ; ਭਾਜਪਾ ਸਰਕਾਰ ਬਣਨ ’ਤੇ ਨਸ਼ੇ ਦੇ ਖ਼ਾਤਮੇ ਦਾ ਕੀਤਾ ਐਲਾਨ ਕਾਉਂਕੇ ਕਲਾਂ ’ਚ ਨਸ਼ੇ ਨਾਲ 16 ਨੌਜਵਾਨਾਂ ਦੀ ਮੌਤ ਦਾ ਮੁੱਦਾ ਗੂੰਜਿਆ, ਅਜੈ ਟਮਟਾ ਵੱਲੋਂ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਨਾਨੋਵਾਲ ਨੇ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤਸੋ਼੍ਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ–ਜਿਲਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ ,               ਮਿਲਾਵਟੀ ਸਮਾਨ ਵੇਚਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ— ਫੂਡ ਸੇਫਟੀ ਅਫਸਰ ਸਹੋਤਾ             ਇੰਦਰਜੀਤ ਸਿੰਘ ਲਾਲੀ ਪਲਾਈਵੂਡ ਵਾਲੇ ਬਣੇ ਕਾਂਗਰਸ ਓ ਬੀ ਸੀ ਵਿੰਗ ਦੇ ਜ਼ਿਲਾ ਕੋਆਰਡੀਨੇਟਰ ਰਾਜਕਰਨ ਰਾਜਨ, ਲਾਲੀ ਠੱਠੀਆਂ ਅਤੇ ਪੱਤਰਕਾਰ ਯੂਨੀਅਨ ਨੇ ਕੀਤਾ ਸਨਮਾਨਤ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਦੀ ਇੱਕੋ ਇੱਕ ਉਮੀਦ ਰਮਨਜੀਤ ਸਿੰਘ ਸਿੱਕੀ — ਵਿਰਕ ਤੇ ਰਾਏ

    Today Update

    Main Story

    ਡੀਐਨਟੀ ਸਮਾਜ ਸੰਮੇਲਨ ਦੀ ਤਿਆਰੀ ਵਜੋਂ ਨੁੱਕੜ ਮੀਟਿੰਗ ਆਯੋਜਿਤ; ਨੌਜਵਾਨਾਂ ਨੂੰ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ

    ਤਪਾ ਮੰਡੀ, 31 ਜੁਲਾਈ (ਗੋਲਡੀ ਵਿਆਸ): ਅਖਿਲ ਭਾਰਤੀਯ ਸਮਸਤ ਡੀਐਨਟੀ ਸਮਾਜ ਸੰਗਠਨ ਵੱਲੋਂ ਆਯੋਜਿਤ ਕੀਤੇ ਜਾ ਰਹੇ ਵਿਸ਼ਾਲ DNT ਸਮਾਜ ਸੰਮੇਲਨ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਪਿੰਡ ਤਾਜੋਕੇ ਵਿਖੇ ਬਲਵੀਰ…

    ਜੀ.ਐੱਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿੱਚ ਮਨਾਇਆ ਗਿਆ ’ਯੈਲੋ ਡੇ’

    ਤਪਾ ਮੰਡੀ, 31 ਜੁਲਾਈ(ਗੋਲਡੀ ਵਿਆਸ): ਨੇੜਲੇ ਪਿੰਡ ਧੋਲਾ ਦੇ ਜੀ. ਐੱਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿੱਚ ਨਰਸਰੀ ਅਤੇ ਐੱਲ.ਕੇ.ਜੀ ਕਲਾਸ ਦੇ ਬੱਚਿਆਂ ਦਾ ’ਯੈਲੋ ਡੇ ’ਮਨਾਇਆ ਗਿਆ।ਸਾਰੇ ਬੱਚੇ ਪੀਲੇ…

    ਰਣਜੀਤ ਸਿੰਘ ਖੋਜੇਵਾਲ ਬਾਬਾ ਬਾਬਾ ਪੀਰ ਚੌਧਰੀ ਜੀ ਦੇ 108 ਵੇਂ ਮੇਲੇ ਮੌਕੇ ਨਤਮਸਤਕ

    ਕਪੂਰਥਲਾ , 31ਜੁਲਾਈ  (  ਕੌੜਾ ) – ਵਿਰਾਸਤੀ ਸ਼ਹਿਰ ਵਿਖੇ ਹਰ ਵਰਗ ਹਰ ਧਰਮ ਦੀਆ ਮੁਰਾਦਾ ਪੁਰੀਆ ਕਰਨ ਵਾਲੇ  ਇਤਿਹਾਸਕ ਦਰਬਾਰ ਬਾਬਾ ਬਾਬਾ ਪੀਰ ਚੌਧਰੀ  ਜੀ ਦਾ 108ਵਾਂ ਮੇਲਾ ਕਪੂਰਥਲਾ…

    ਬੀਬੀ ਮਨਜੀਤ ਕੌਰ ਨੂੰ ਸੈਂਕੜੇ ਸੇਜਲ ਅੱਖਾਂ ਵੱਲੋਂ ਅੰਤਿਮ ਵਿਦਾਈ

    ਨਵਾਂਸ਼ਹਿਰ 31 ਜੁਲਾਈ (ਜਤਿੰਦਰਪਾਲ ਸਿੰਘ ਕਲੇਰ):=ਬੀਤੇ ਦਿਨੀਂ ਰਸੋਈ ਗੈਸ ਸਿਲੰਡਰ ਨਾਲ ਵਾਪਰੀ ਦੁਖਦਾਇਕ ਘਟਨਾ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਉਪਰੰਤ ਅਕਾਲ ਚਲਾਣਾ ਕਰ ਗਏ ਬੀਬੀ ਮਨਜੀਤ ਕੌਰ ਦਾ ਅੰਤਿਮ…

    ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਧਾਂਜਲੀ ਭੇਟ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਹਮੇਸ਼ਾ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਰਹਿਣਗੀਆਂ: ਐਸਡੀਐਮ ਅਲਕਾ ਕਾਲੀਆ

    ਅੰਮ੍ਰਿਤਸਰ, 31 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜਲਿਆਂਵਾਲਾ ਬਾਗ ਦੇ ਬਾਹਰ ਸਥਿਤ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ‘ਤੇ…

    ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਵੱਲੋਂ  ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ 1600 ਕਿਲੋਮੀਟਰ ਮੋਟਰਸਾਈਕਲ ਮੁਹਿੰਮ ਸਫ਼ਲਤਾਪੂਰਵਕ ਸੰਪੰਨ

    ਅੰਮ੍ਰਿਤਸਰ, 31 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਵੱਲੋਂ 27ਵੇਂ ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ 1600 ਕਿਲੋਮੀਟਰ ਲੰਬੀ ਮੋਟਰਸਾਈਕਲ ਮੁਹਿੰਮ ਸਫ਼ਲਤਾਪੂਰਵਕ ਸੰਪੰਨ ਕੀਤੀ ਗਈ। ਇਸ ਮੁਹਿੰਮ ਵਿੱਚ…

    ਫਿਰੋਜ਼ਪੁਰ ਦੀਆਂ ਬਦਤਰ ਹਾਲਤਾਂ ‘ਤੇ ਐਮ.ਸੀ. ਰਿਸ਼ੀ ਸ਼ਰਮਾ ਨੇ ਜਤਾਈ ਡੂੰਘੀ ਚਿੰਤਾ, ਸਰਕਾਰ ਅਤੇ ਪ੍ਰਸ਼ਾਸਨ ‘ਤੇ ਕੱਸਿਆ ਤੰਝ।

     ਵਾਟਰ ਸਪਲਾਈ, ਸੀਵਰੇਜ ਅਤੇ ਬਿਜਲੀ ਦੀ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ; ਅਫਸਰਸ਼ਾਹੀ ‘ਤੇ ਲਗਾਏ ਲਾਪਰਵਾਹੀ ਦੇ ਦੋਸ਼ ਬੋਲੇ – “ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ, ਜਲਦ ਹੀ ਦਫ਼ਤਰਾਂ ਅੱਗੇ…

    ਕਾਂਗਰਸ ਐਸੀ ਡਿਪਾਰਟਮੈਂਟ ਵੱਲੋਂ ਮੁੱਖ ਮੰਤਰੀ ਦਾ ਫੂਕਿਆ ਗਿਆ ਪੁਤਲਾ

    ਅੰਮ੍ਰਿਤਸਰ /ਪਠਾਨਕੋਟ 31 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) =ਜ਼ਿਲ੍ਹਾ ਪਠਾਨਕੋਟ ਹਲਕਾ ਭੋਆ ਕਾਂਗਰਸ ਪਾਰਟੀ ਐਸੀ ਡਿਪਾਰਟਮੈਂਟ ਚੇਅਰਮੈਨ ਸਤੀਸ਼ ਕੁਮਾਰ (ਜੱਟ ਪੰਮਾ) ਕੁਲਜੀਤ ਸੈਣੀ ਅਤੇ ਉਹਨਾ ਦੀ ਟੀਮ ਵੱਲੋਂ ਪੰਜਾਬ ਦੇ…

    ਸੈਕਰਡ ਸੋਲਜ ਕੌਨਵੈਂਟ ਸਕੂਲ ਕਾਲੇ ਦੀ ਵਾਲੀਬਾਲ ਦੀ   ਅੰਡਰ 19 ਦੀ ਟੀਮ ਅਤੇ   ਲੜਕੀਆਂ ਦੀਆ ਫੁੱਟਬਾਲ ਦੀਆਂ ਅੰਡਰ 17 ਅਤੇ 19 ਦੀਆਂ ਟੀਮਾਂ ਨੇ ਜ਼ੋਨ ਵਿੱਚੋਂ ਪਹਿਲਾਂ ਸਥਾਨ ਹਾਸਲ ਕੀਤਾ

    ਅੰਮ੍ਰਿਤਸਰ /ਭਿੱਖੀਵਿੰਡ 31 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਜੋਨ ਪੱਧਰ ਤੇ ਹੋ ਰਹੇ ਮੁਕਾਬਲਿਆਂ ਵਿੱਚ ਜਿੱਥੇ ਕਿ ਪਹਿਲਾਂ  ਅੰਡਰ 17 ਅਤੇ ਅੰਡਰ 14 ਵਰਗ ਦੇ ਵਿਦਿਆਰਥੀਆਂ ਦੇ ਮੁਕਾਬਲੇ ਹੋਏ ਸਨ ਉੱਥੇ…

    ਸੀ ਐਚ ਸੀ ਕਸੇਲ ਦੇ ਮੁਲਾਜ਼ਮ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਮਹਾਰੈਲੀ ਵਿੱਚ ਪਹੁੰਚਣਗੇ…..  ਹਰਜੀਤ ਸਿੰਘ 

    ਅੰਮ੍ਰਿਤਸਰ /ਭਿੱਖੀਵਿੰਡ 31ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਮੁਲਾਜ਼ਮ ਮੰਚ ਪੰਜਾਬ ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਫਰੰਟ ਦੇ ਸਾਂਝੇ ਸੰਘਰਸ਼ ਦੁਆਰਾ ਚੰਡੀਗ੍ਹੜ ਵਿਖੇ ਹੋ ਰਹੀ ਮਹਾਰੈਲੀ ਸਬੰਧੀ ਅੱਜ ਸੀ ਐਚ ਸੀ ਵਿਖੇ…