ਰਾਮ ਮੰਦਿਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਉਤਸਵ
ਸ੍ਰੀ ਕੀਰਤਪੁਰ ਸਾਹਿਬ,6 ਸਤੰਬਰ, (ਮਨਦੀਪ) ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸ੍ਰੀ ਕ੍ਰਿਸ਼ਨ ਜਨਮ ਉਤਸਵ ਸਮਾਗਮ ਕੀਰਤਪੁਰ ਸਾਹਿਬ ਦੇ ਪ੍ਰਾਚੀਨ ਰਾਮ ਮੰਦਿਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ…
ਮਿੰਨੀ ਕਹਾਣੀ ਕੰਮ ਤਾਂ ਕਰਨਾ ਹੀ ਪਊ
ਸਿਵਲ ਹਸਪਤਾਲ ਵਿੱਚ ਤੈਨਾਤ ਡਾਕਟਰ ਸੰਜੀਵ ਗੋਇਲ ਦੀ ਡਿਊਟੀ ਝੋਨੇ ਦੀ ਪਰਾਲੀ ਪ੍ਰਬੰਧਨ ਵਿੱਚ ਲਗਾ ਦਿੱਤੀ ਗਈ।ਇਸ ਸਬੰਧ ਵਿੱਚ ਜਦੋਂ ਸੰਜੀਵ ਗੋਇਲ ਸਿਹਤ ਮੰਤਰੀ ਜੀ ਨੂੰ ਮਿਲਿਆ ਅਤੇ ਆਪਣੀ ਡਿਊਟੀ…
2 ਮਹਿਲਾ ਪੱਤਰਕਾਰਾਂ ਨਾਲ ਪੁਲਿਸ ਵੱਲੋਂ ਕਥਿਤ ਕੁੱਟਮਾਰ ਦੀ ਆਈ.ਜੇ.ਯੂ. ਵੱਲੋਂ ਨਿੰਦਾ ਪੱਤਰਕਾਰਾਂ ਨਾਲ ਮਾੜਾ ਵਿਵਹਾਰ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਚਿੰਤਾ ਦਾ ਵਿਸ਼ਾ:ਆਗੂ
ਬਠਿੰਡਾ, 5 ਸਤੰਬਰ(ਸੁਰਿੰਦਰਪਾਲ ਸਿੰਘ):ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ.) ਨੇ ਨਵੀਂ ਦਿੱਲੀ ਵਿਖੇ ਡਿਊਟੀ ਨਿਭਾਅ ਰਹੀਆਂ ਦੋ ਮਹਿਲਾ ਪੱਤਰਕਾਰਾਂ ਨਾਲ ਪੁਲਿਸ ਵੱਲੋਂ ਕਥਿਤ ਤੌਰ ‘ਤੇ ਦੁਰਵਿਵਹਾਰ ਕਰਨ, ਉਨ੍ਹਾਂ ਨੂੰ ਹਿਰਾਸਤ ਵਿਚ ਲੈਣ…
120 ਖੂਨਦਾਨੀਆਂ ਨੇ ਕੀਤਾ ਖੂਨਦਾਨ, ਹਨੀ ਫੱਤਣਵਾਲਾ ਨੇ ਕੀਤੀ ਨੌਜਵਾਨਾਂ ਦੀ ਹੌਂਸਲਾ ਅਫ਼ਜ਼ਾਈ
ਸ੍ਰੀ ਮੁਕਤਸਰ ਸਾਹਿਬ, 05 ਸਤੰਬਰ ( ਪਰਮਜੀਤ ਬੇਦੀ )- ਬ੍ਰਦਰਸ ਫੂਡ ਹੱਬ ਅਤੇ ਚਾਹਤ ਐਂਟਰਪ੍ਰਾਈਜ਼ਸ ਵੱਲੋਂ ਪਹਿਲਾ ਖੂਨਦਾਨ ਕੈਂਪ ਹਰਪ੍ਰੀਤ ਸਿੰਘ ਸਰਪੰਚ ਅਤੇ ਆਕਾਸ਼ਦੀਪ ਸਿੱਧੂ ਦੀ ਅਗਵਾਈ ਹੇਠ ਮਲੋਟ ਰੋਡ…
ਕਨੇਡਾ ਦੀ ਫੇਰੀ ਤੋਂ ਪਰਤੇ ਜਥੇਦਾਰ ਗਿਆਨੀ ਪਰਮਜੀਤ ਸਿੰਘ ਖ਼ਾਲਸਾ ਦਾ ਬਰਨਾਲਾ ਪਹੁੰਚਣ ’ਤੇ ਜ਼ੋਰਦਾਰ ਸਵਾਗਤ
ਬਰਨਾਲਾ, 5 ਸਤੰਬਰ 2026 | ਬਲਵੰਤ ਸਿੰਘ ਸਿੱਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਗਿਆਨੀ ਪਰਮਜੀਤ ਸਿੰਘ ਖ਼ਾਲਸਾ ਬਰਨਾਲਾ ਵਾਲਿਆਂ ਦੇ ਕਨੇਡਾ ਦੀ ਫੇਰੀ ਤੋਂ ਵਾਪਸ ਬਰਨਾਲਾ ਪਹੁੰਚਣ…
ਸ਼ਹਿਰ ਦੇ ਅਦਰਸ਼ ਨਗਰ ‘ਚ ਹਰ ਰੋਜ ਲੱਗਦੀ ਚਿੱਟੇ ਦੀ ਮੰਡੀ ? ਪੁਲਿਸ ਵੱਲੋਂ ਚਲਾਇਆ ਜਾ ਰਿਹਾ ਕਾਸੋ ਅਪਰੇਸ਼ਨ ਮਹਿਜ਼ ਇਕ ਡਰਾਮਾਂ ਹੋਇਆ ਸਾਬਿਤ ਮੁਕਤਸਰ ਪੁਲਿਸ ਸ਼ਹਿਰ ਚੋਂ ਚਿੱਟੇ ਨਸ਼ੇ ਦਾ ਖਾਤਮਾਂ ਕਰਨ ‘ਚ ਹੋਈ ਫੇਲ
ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ ( ਮਨਪ੍ਰੀਤ ਮੋਨੂੰ ) – ਵੇਸੈ ਤਾਂ ਮੁਕਤਸਰ ਪੁਲਿਸ ਵੱਲੋਂ ਕਾਸੋ ਅਪ੍ਰੇਸ਼ਨ ਚਲਾ ਕੇ ਆਮ ਜਨਤਾ ‘ਚ ਖੂਬ ਵਾਹੋ-ਵਾਹੀ ਖੱਟੀ ਜਾ ਰਹੀ ਹੈ ਪਰ ਇਸ…
ਸ਼ਾਬ ਦਾ ਹੁਕਮ ਆ ਸਾਨੂੰ ਕਿ ਵੱਧ ਤੋਂ ਵੱਧ ਚਲਾਨ ਕੱਟਣੇ ਆ ? ਕਾਨੂੰਨ ਦੇ ਰਖਵਾਲਿਆਂ ਵੱਲੋਂ ਹੀ ਉਡਾਈਆਂ ਜਾ ਰਹੀਆਂ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆ ਮੋਕੇ ‘ਤੇ ਗੈਰਹਾਜ਼ਰ ਕਿਸੇ ਹੋਰ ਥਾਣੇਦਾਰ ਨੂੰ ਜਾਰੀ ਹੋਈ ਮਸ਼ੀਨ ਨਾਲ ਹੋਲਦਾਰ ਵੱਲੋਂ ਕੱਟੇ ਜਾ ਰਹੇ ਚਲਾਨ
ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ ( ਮਨਪ੍ਰੀਤ ਮੋਨੂੰ ) – ਸ਼੍ਰੀ ਮੁਕਤਸਰ ਸਾਹਿਬ ਦੇ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਹੀ ਕਾਨੂੰਨ ਦੀਆਂ ਧੱਜੀਆ ਉਡਾਉਦੇ ਹੋਏ ਆਮ ਹੀ ਦੇਖਿਆ ਜਾ ਸਕਦਾ ਹੈ…
ਬੱਸ ਸਟੈਂਡ ਚੌਕੀ ਬੰਦ ਹੋਣ ਕਾਰਨ ਏਰੀਏ ‘ਚ ਵਧੀਆਂ ਅਪਰਾਧਿਕ ਅਟਨਾਵਾਂ ਚੋਕੀ ਬੰਦ ਹੋਣ ਕਾਰਨ ਚੋਰਾਂ ਦੇ ਹੋਸਲੇ ਹੋਏ ਬੁਲੰਦ
ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ ( ਮਨਪ੍ਰੀਤ ਮੋਨੂੰ ) –ਕੁਝ ਸਮਾਂ ਪਹਿਲ੍ਹਾਂ ਜਿਲ੍ਹਾ ਪੁਲਿਸ ਮੁਖੀ ਵੱਲੋਂ ਬੱਸ ਸਟੈਂਡ ਚੌਕੀ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਸਨ ਅਤੇ ਚੋਕੀ ਦਾ…
ਝਲੂਰ ਧਾਮ ਦੀ ਸੇਵਾ ਅਤੇ ਪਿੰਡ ਦੇ ਵਿਕਾਸ ਲਈ ਇੱਕ ਹੋਰ ਅਹਿਮ ਕਦਮ ਸੰਸਦ ਮੈਂਬਰ ਮੀਤ ਹੇਅਰ ਨੇ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ, ਛੱਪੜ ਦੇ ਨਵੀਨੀਕਰਨ ਕਾਰਜ ਦੀ ਕਰਵਾਈ ਸ਼ੁਰੂਆਤ
5 ਸਤੰਬਰ 2026 | ਬਲਵੰਤ ਸਿੰਘ ਸਿੱਧੂ | ਬਰਨਾਲਾ ਬਰਨਾਲਾ ਦੇ ਪਿੰਡ ਝਲੂਰ ਵਿਖੇ ਸਥਿਤ ਪਵਿੱਤਰ ਝਲੂਰ ਧਾਮ ਦੀ ਸੇਵਾ ਅਤੇ ਪਿੰਡ ਦੇ ਵਿਕਾਸ ਨੂੰ ਹੋਰ ਗਤੀ ਦੇਣ ਲਈ ਇੱਕ…
ਆਰਟੀਆਈ ਸੂਚਨਾ ਲਟਕਾਉਣ ’ਤੇ ਨਗਰ ਕੌਂਸਲ ਨੂੰ ਝਟਕਾ, ਅਪੀਲਕਰਤਾ ਨੂੰ 3 ਹਜ਼ਾਰ ਮੁਆਵਜ਼ੇ ਦੇ ਹੁਕਮ 1428 ਦਿਨਾਂ ਤੋਂ ਸੂਚਨਾ ਪੈਂਡਿੰਗ; ਪਹਿਲਾਂ ਵੀ 6 ਹਜ਼ਾਰ ਮੁਆਵਜ਼ਾ ਲੱਗ ਚੁੱਕਾ, ਧਾਰਾ 20 ਤਹਿਤ ਕਾਰਵਾਈ ਦੀ ਚਿਤਾਵਨੀ
ਜੈਤੋ, 5 ਸਤੰਬਰ (ਮਨਜੀਤ ਸਿੰਘ ਢੱਲਾ)- ਆਰਟੀਆਈ ਤਹਿਤ ਮੰਗੀ ਸੂਚਨਾ ਸਮੇਂ ਸਿਰ ਮੁਹੱਈਆ ਨਾ ਕਰਵਾਉਣ ਦੇ ਮਾਮਲੇ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਨਗਰ ਕੌਂਸਲ ਜੈਤੋ ਪ੍ਰਤੀ ਸਖ਼ਤ ਰੁਖ ਅਖ਼ਤਿਆਰ…

ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।
ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ
ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ
ਚਿੰਤਗੜ੍ਹ ਵਿਖੇ ਬਾਬਾ ਜੀਵਨ ਸਿੰਘ ਜੀ ਦਾ 365ਵਾਂ ਜਨਮ ਦਿਹਾੜਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ
*ਜਨਮ ਦਿਨ ਮੁਬਾਰਕ*
ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ
ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ
ਸ਼੍ਰੀ ਚੱਕਰਧਰ ਸਵਾਮੀ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਅਵਤਾਰ : ਸਾਗਰ ਮੁਨੀ ਸ਼ਾਸਤਰੀ ਜੈ ਕ੍ਰਿਸ਼ਨਨ ਮੰਦਰ ਵਿੱਚ ਸ਼੍ਰੀ ਚੱਕਰਧਰ ਜੈਅੰਤੀ ਮਨਾਈ ਗਈ
ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ
ਅੱਖਰ ਮੰਚ ਕਪੂਰਥਲਾ ਵੱਲੋਂ ਪ੍ਰਸਿੱਧ ਵਿਦਵਾਨ ਤੇ ਲੇਖਕ ਸੁਖਦੇਵ ਸਿੰਘ ਸਿਰਸਾ ਨੂੰ ਸੈਨਟ ਲਈ ਕਾਮਯਾਬ ਕਰਨ ਦੀ ਅਪੀਲ 






























































































