Top Tags
    Latest Story
    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏਸਰਕਾਰੀ ਪ੍ਰਾਇਮਰੀ ਸਕੂਲ ਸੀਡ ਫਾਰਮ ਪੱਕਾ ਅਬੋਹਰ -1 ਵਿਖੇ ਸਵੱਛ ਸਕੂਲ ਅਭਿਆਨ ਤਹਿਤ ਮੋੜਵਾਂ ਸੁਧਾਰ ਸ਼ੁਰੂਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗਪੁਰਾਣੀ ਪੈਨਸ਼ਨ ਦੇ ਨਵੇਂ ਨਿਰਦੇਸ਼ਾਂ ਰਾਹੀਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਤੋਂ ਕੀਤਾ ਮੁਕੰਮਲ ਕਿਨਾਰਾ  ਮੁਲਾਜ਼ਮਾਂ ਵਿੱਚ ਤਿੱਖਾ ਰੋਸ: ਪੀ.ਪੀ.ਪੀ.ਐੱਫ  ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐਸ.ਸੀ./ਬੀ.ਸੀ. ਵਰਗਾਂ ਦੇ ਬਣਦੇ ਕੋਟੇ ਦੀ ਮੰਗ ਸੰਬੰਧੀ  21 ਦੀ ਮੀਟਿੰਗ ਅਹਿਮ   ਸਾਰਥਕ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਵੇਗਾ ਹੋਰ ਤਿੱਖਾ – ਆਗੂ ਮੁੰਬਈ ’ਚ ਗੂੰਜਿਆ ਪੰਜਾਬ ਕ੍ਰਿਕਟ ਦਾ ਦਮ! ਮੀਤ ਹੇਅਰ ਦੀ ਅਗਵਾਈ ਹੇਠ ਪੀਸੀਏ ਦੀ ਬੀਸੀਸੀਆਈ ਨਾਲ ਅਹਿਮ ਬੈਠਕ—ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ-ਚਰਚਾ ਸੌਰਵ ਗਾਂਗੁਲੀ ਨੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਕੀਤੀ ਖ਼ਾਸ ਤਾਰੀਫ਼, ਕਿਹਾ—ਇਹ ਮੇਰੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆਸਨ ਫਾਊਂਡੇਸ਼ਨ ਰੈੱਡ ਕਰਾਸ ਸਕਿੱਲ ਡਿਵੈਲਪਮੈਂਟ ਵਿਖੇ ਸੈਮੀਨਾਰ ਦਾ ਆਯੋਜਨਖੁੱਡੀ ਤੋਂ ਸੁੱਖਪੁਰਾ ਰੋਡ ’ਤੇ ਲੱਗੇ ਲੁੱਕ ਪਲਾਂਟ ਨੂੰ ਲੈ ਕੇ ਉੱਠੇ ਗੰਭੀਰ ਸਵਾਲ ਚਿਮਨੀ ’ਚੋਂ ਨਿਕਲਦੇ ਧੂੰਏਂ ਨੂੰ ਲੈ ਕੇ ਲੋਕਾਂ ’ਚ ਰੋਸ, ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਵੀ ਜਾਂਚ ਦੇ ਘੇਰੇ ’ਚ ਕਿਸਾਨਾਂ ਨੂੰ ਪਰਾਲੀ ਸਾੜਨ ’ਤੇ ਕਾਰਵਾਈ, ਪਰ ਲੁੱਕ ਪਲਾਂਟਾਂ ਵੱਲੋਂ ਕਥਿਤ ਪ੍ਰਦੂਸ਼ਣ ’ਤੇ ਚੁੱਪੀ ਕਿਉਂ?

    Today Update

    Main Story

    ਬੰਦ ਦਫ਼ਤਰ ਅੱਗੇ ਧਰਨਾ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਕਾਂਗਰਸ: ਵਿਧਾਇਕ ਦਿਆਲਪੁਰਾ ਪਹਿਲਾਂ ਹਲਕੇ ਦੇ ਵਿੱਚ ਪਈ ਅੰਦਰੂਨੀ ਫੁੱਟ ਨੂੰ ਦੂਰ ਕਰੇ ਕਾਂਗਰਸ ਬਾਅਦ ਵਿੱਚ ਗੰਭੀਰ ਮੁੱਦਿਆਂ ਨੂੰ ਠੀਕ ਕੀਤਾ ਜਾ ਸਕਦਾ : ਜਗਤਾਰ ਸਿੰਘ ਦਿਆਲਪੁਰਾ

    ਸਮਰਾਲਾ,27 ਅਗਸਤ (ਮੁਕੇਸ਼ ਵਰਮਾ)=ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ’ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਇਸ ਨੂੰ…

    ਵੱਧ ਦੀ ਮਹਿੰਗਾਈ  ਨੂੰ ਲੈ ਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ

     ਨੂਰਪੁਰ ਬੇਦੀ  ਦਲਜੀਤ ਚੁਨੌਲੀ = ਸੈਂਟਰ ਆਫ ਇੰਡੀਆ ਟਰੇਡ ਯੂਨੀਅਨ ਸੀ ਟੂ ਦੀ ਕਾਲ ਤੇ ਜਿੱਥੇ ਅੱਜ ਪੂਰੇ ਭਾਰਤ ਵਿੱਚ ਵਾਧੀ ਮਹਿਗਾਈਨੂੰ ਲੈ ਕੇ ਸੈਂਟਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ…

    ਸੀਰਤ-ਉਨ-ਨਬੀ ਕਾਨਫਰੰਸ 30 ਅਗਸਤ ਐਤਵਾਰ ਨੂੰ ਫਗਵਾੜਾ ਵਿੱਚ

    ਫਗਵਾੜਾ 27 ਅਗਸਤ (ਪ੍ਰੀਤ ਕੌਰ ਪ੍ਰੀਤੀ)=ਦਾਵਤ-ਏ-ਇਸਲਾਮੀਆਂ ਕਮੇਟੀ ਐਂਡ ਵੈਲਫੇਅਰ ਸੋਸਾਇਟੀ, ਦਰਗਾਹ ਵਾਲੀ ਮਸਜਿਦ, ਪਲਾਹੀ ਰੋਡ, ਫਗਵਾੜਾ ਵੱਲੋਂ ਸੀਰਤ-ਉਨ-ਨਬੀ ਕਾਨਫਰੰਸ 30 ਅਗਸਤ ਐਤਵਾਰ ਨੂੰ ਸਿਟੀ ਪੈਲੇਸ, ਪਲਾਹੀ ਰੋਡ, ਫਗਵਾੜਾ ਵਿਖੇ ਦੁਪਹਿਰ…

    ਸਿੰਗਲ ਵਿੰਡੋ ਸਿਸਟਮ ‘ਤੇ ਆਈਆਂ ਸ਼ਿਕਾਇਤਾਂ ‘ਤੇ ਤੁਰੰਤ ਐਕਸ਼ਨ, ਵੱਖ-ਵੱਖ ਵਾਰਡਾਂ ‘ਚੋਂ 12 ਤੋਂ ਵੱਧ ਅਵਾਰਾ ਕੁੱਤੇ ਕੀਤੇ ਕਾਬੂ    ਸ਼ਹਿਰ ਵਾਸੀਆਂ ਨੇ ਕੀਤੀ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਦੀ ਸ਼ਲਾਘਾ

    ਮਾਛੀਵਾੜਾ ਸਾਹਿਬ, 27 ਅਗਸਤ (ਸੁੱਚਾ ਬੰਗੜ)ਮਾਛੀਵਾੜਾ ਸਾਹਿਬ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਤੋਂ ਆਖਿਰਕਾਰ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਗਈ…

    ਮੁਲਾਜ਼ਮਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਹਮਾਇਤ ਦੇਣ ਲਈ ਬਿਜਲੀ ਮੁਲਾਜ਼ਮਾਂ ਕੀਤੀ ਭਰਮੀ ਰੋਸ ਰੈਲੀ  ਸ੍ਰੀ ਅਨੰਦਪੁਰ ਸਾਹਿਬ

    ਨੂਰਪੁਰ ਬੇਦੀ ਦਲਜੀਤ ਚਨੌਲੀ= ਪਾਵਰ ਕਾਰਪੋਰੇਸ਼ਨ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਇੱਕ ਮੁੱਠਤਾ ਜ਼ਾਹਿਰ ਕਰਨ ਲਈ ਭਰਮੀ ਰੋਸ ਰੈਲੀ ਕੀਤੀ…

    ਆਂਗਣਵਾੜੀ ਸੈਂਟਰ ‘ਚ ਮਨਾਇਆ ਗਿਆ ਰੱਖੜੀ ਦਾ  ਤਿਉਹਾਰ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਇੱਕ-ਦੂਜੇ ਨੂੰ ਰੱਖੜੀ ਬੰਨ੍ਹ ਕੇ ਦਿੱਤਾ ਪਿਆਰ ਦਾ ਸੰਦੇਸ਼

    ਮਾਛੀਵਾੜਾ ਸਾਹਿਬ, 27 ਅਗਸਤ (ਸੁੱਚਾ ਬੰਗੜ) ਸਥਾਨਕ ਆਂਗਣਵਾੜੀ ਸੈਂਟਰ ਨੰਬਰ 122, ਮਾਛੀਵਾੜਾ ਸਾਹਿਬ ਵਿਖੇ ਆਂਗਣਵਾੜੀ ਵਰਕਰ ਕੁਲਵੰਤ ਕੌਰ ਨੀਲੋਂ ਦੀ ਅਗਵਾਈ ਹੇਠ ਰੱਖੜੀ ਦਾ ਪਵਿੱਤਰ ਤਿਉਹਾਰ ਬੜੀ ਹੀ ਧੂਮਧਾਮ ਅਤੇ…

    ਬਰਫ਼ਾਨੀ ਸੇਵਾ ਦਲ ਬੱਸੀ ਪਠਾਣਾਂ ਵੱਲੋਂ 1.50 ਲੱਖ ਰੁਪਏ ਦਾ ਸਹਿਯੋਗ

    ਬੱਸੀ ਪਠਾਣਾ, 27 ਅਗਸਤ (ਉਦੇ ਧੀਮਾਨ): ਅਮਰਨਾਥ ਬਰਫ਼ਾਨੀ ਸੇਵਾ ਦਲ ਰਜਿ. ਸਰਹਿੰਦ ਵੱਲੋਂ ਬਾਬਾ ਅਮਰਨਾਥ ਦੀ ਪਵਿੱਤਰ ਯਾਤਰਾ ਦੌਰਾਨ ਯਾਤਰੂਆਂ ਦੀ ਸਹੂਲਤ ਲਈ ਬਾਲਟਾਲ ਅਤੇ ਪੰਚਤਰਨੀ ਵਿਖੇ ਲਗਾਏ ਗਏ ਵਿਸ਼ਾਲ…

    ਮੱਖਣ ਸਿੰਘ ਬੁੱਟਰ ਵੱਲੋਂ ਜਨਮ ਦਿਨ ਮੌਕੇ ਖੂਨਦਾਨ ਕੈਂਪ ਦਾ ਆਯੋਜਨ  ਕੈਂਪ ਦੌਰਾਨ ਮੱਖਣ ਸਿੰਘ ਬੁੱਟਰ ਨੇ 60ਵੀਂ ਵਾਰ ਕੀਤਾ ਖੂਨ ਦਾਨ  ਖੂਨ ਦਾ ਇੱਕ ਕਤਰਾ ਵੀ ਕਿਸੇ ਦੀ ਜਾਨ ਬਚਾ ਸਕਦੈ – ਬੁੱਟਰ 

    ਰਾਮਪੁਰਾ ਫੂਲ 27 ਅਗਸਤ ਜਸਪਾਲ ਪਾਲੀ : ਮਾਨਵ ਸੇਵਾ ਬਲੱਡ ਡੌਨਰਜ਼ ਸੁਸਾਇਟੀ (ਰਜਿ:) ਫੂਲ ਟਾਊਨ ਵੱਲੋਂ ਸੁਸਾਇਟੀ ਪ੍ਰਧਾਨ ਮੱਖਣ ਸਿੰਘ ਬੁੱਟਰ ਦੇ ਜਨਮ ਦਿਨ ਮੌਕੇ ਸਥਾਨਕ ਮੰਦਰ ਬੀਬੀ ਪਾਰੋ ਵਿਖੇ ਖੂਨ…

    ਹੈਡਿੰਗ – ਹਸਪਤਾਲ ਦੀ ਪਾਰਕਿੰਗ ਵੀ ਨਹੀਂ ਰਹੀ ਸੁਰੱਖਿਅਤ! ਧਨੌਲਾ ਵਾਸੀ ਦਾ ਮੋਟਰਸਾਈਕਲ ਚੋਰੀ ਸਬ-ਹੈਡਿੰਗ  ਹਸਪਤਾਲ ਚ ਰਿਸ਼ਤੇਦਾਰ ਦਾ ਪਤਾ ਲੈਣ ਆਇਆ, ਵਾਪਸ ਆਇਆ ਤਾਂ ਪਾਰਕਿੰਗ ’ਚੋਂ ਮੋਟਰਸਾਈਕਲ ਗਾਇਬ

    ਬਰਨਾਲਾ: 27 ਅਗਸਤ (ਹਰਦੀਪ ਹੈਰੀ)=ਚੋਰੀ ਦੀ ਇੱਕ ਤਾਜ਼ਾ ਵਾਰਦਾਤ ਸਬੰਧੀ ਧਨੌਲਾ ਵਾਸੀ ਅੰਗਦ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਥਾਣਾ ਸਿਟੀ-2 ਬਰਨਾਲਾ ਵਿਖੇ ਲਿਖਤੀ ਦਰਖਾਸਤ ਦੇ ਕੇ ਆਪਣਾ ਮੋਟਰਸਾਈਕਲ ਚੋਰੀ ਹੋਣ ਸਬੰਧੀ…

    ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਖੇਲੋ ਇੰਡੀਆ ਤਹਿਤ ਸਮਾਗਮ ਕਰਵਾਇਆ ਗਿਆ 

    ਸੰਦੌੜ 27 ਅਗਸਤ (ਬੋਪਾਰਾਏ):ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਐਨ. ਐਸ. ਐਸ. ਵਿਭਾਗ ਦੀ ਦੇਖ-ਰੇਖ ਹੇਠ ਅਤੇ ਕਾਲਜ ਪ੍ਰਿੰਸੀਪਲ ਡਾ ਬਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਮਾਈ ਭਾਰਤ…