ਸਾਦਿਕ ਡਰੇਨ ਉਪਰ ਬਣੇਗਾ ਨਵਾਂ ਪੁੱਲ – ਸੇਖੋਂ
ਫ਼ਰੀਦਕੋਟ, 13 ਦਸੰਬਰ (ਗੁਰਦੀਪ ਸਿੰਘ ਢਿੱਲੋਂ) ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਅੰਦਰ ਆਉਂਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਹਲਕੇ ਵਿੱਚ ਆਵਾਜਾਈ…
ਭਾਰਤੀ ਮਿਆਰ ਬਿਊਰੋ ਦੁਆਰਾ ਪਿੰਡ ਉਦੇਕਰਨ ਵਿੱਚ ਕਰਾਇਆ ਗਿਆ ਗ੍ਰਾਮ ਚੌਪਾਲ ਪ੍ਰੋਗਰਾਮ
ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਡਿਪਟੀ ਡਾਇਰੈਕਟਰ ਕੁਸ਼ਾਗਰ ਜਿੰਦਲ ਸ਼੍ਰੀ ਮੁਕਤਸਰ ਸਾਹਿਬ, 13 ਦਸੰਬਰ ( ਮਨਪ੍ਰੀਤ ਮੋਨੂੰ ) – – “ਭਾਰਤੀ ਮਿਆਰ ਬਿਊਰੋ” ਸ਼ਾਖਾ ਚੰਡੀਗੜ੍ਹ ਦੇ…
ਨਗਰ ਪੰਚਾਇਤ ਘਨੌਰ ਦੇ ਸਾਰੇ 11 ਵਾਰਡਾਂ ਚ ਪੜ੍ਹੇ ਲਿੱਖੇ ਸੁਝਵਾਨ ਉਮੀਦਵਾਰ
ਆਮ ਆਦਮੀ ਪਾਰਟੀ ਨੇ ਯੂਥ ਆਗੂਆਂ ਤੇ ਪ੍ਰਗਟਾਇਆ ਭਰੋਸਾ :- ਇੰਦਰਜੀਤ ਸਿਆਲੂ ਘਨੌਰ, 13 ਦਸੰਬਰ (ਅਭਿਸ਼ੇਕ ਸੂਦ) ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਰਹਨੁਮਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ…
ਡਾ.ਕੁਲਦੀਪ ਸਿੰਘ ਵੱਲੋਂ ਯੂ.ਪੀ.ਐੱਸ. ਸੀ. ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਲੈਕਚਰ
ਸ੍ਰੀ ਗੋਇੰਦਵਾਲ ਸਾਹਿਬ, 13 ਦਸੰਬਰ (ਕਰਨੈਲ ਸਿੰਘ ਰਿੰਕੂ ) ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਸੈਂਟਰ ਫ਼ਾਰ ਸਿਵਲ ਸਰਵਿਸਿਜ਼ (ਯੂ.ਪੀ.ਐੱਸ. ਸੀ.) ਦੇ…
ਬਾਗਬਾਨੀ ਵਿਭਾਗ ਅਤੇ ਜਿਲ੍ਹਾ ਉਦਯੋਗ ਕੇਂਦਰ ਨੇ ਅਗਾਂਹਵਧੂ ਕਿਸਾਨਾਂ ਨੂੰ ਵਿਭਾਗੀ ਸਕੀਮਾਂ ਬਾਰੇ ਕੀਤਾ ਜਾਗਰੂਕ
ਫਰੀਦਕੋਟ, 13 ਦਸੰਬਰ ( ਗੁਰਦੀਪ ਸਿੰਘ ਢਿੱਲੋਂ) ਬੀਤੀ ਸ਼ਾਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਦੀਆਂ…
ਜਨਵਰੀ- ਫਰਵਰੀ 2025 ਵਿੱਚ ਹੋਵੇਗਾ ਸਰਹਿੰਦ ਫੀਡਰ ਨਹਿਰ ਦੀ 10 ਕਿ.ਮੀ. ਲੰਬਾਈ ਦੀ ਮੁੜ ਉਸਾਰੀ ਦਾ ਕੰਮ – ਡਿਪਟੀ ਕਮਿਸ਼ਨਰ
ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਨਹਿਰ ਦੀ ਰੀ-ਲਾਇਨਿੰਗ ਦਾ ਕੰਮ- ਵਿਨੀਤ ਕੁਮਾਰ ਜ਼ਿਲ੍ਹਾ ਵਾਸੀਆਂ ਤੋਂ ਸਹਿਯੋਗ ਦੀ ਕੀਤੀ ਮੰਗ ਫ਼ਰੀਦਕੋਟ, 13 ਦਸੰਬਰ (ਗੁਰਦੀਪ ਸਿੰਘ ਢਿੱਲੋਂ) ਡਿਪਟੀ…
ਆਪ ਸਰਕਾਰ ਦੇ ਕਾਰਜਕਾਲ ਦਰਾਨ ਕੀਤੇ ਰਿਕਾਰਡ ਵਿਕਾਸ ਕਾਰਜਾਂ ਦੇ ਆਧਾਰ ਤੇ ਹੋਣਗੀਆਂ ਜਿੱਤਾਂ – ਗੁਰਲਾਲ ਘਨੌਰ
ਨਗਰ ਪੰਚਾਇਤ ਚੋਣਾਂ ‘ਚ ਜਿੱਤ ਪ੍ਰਾਪਤ ਕਰ ਇਤਿਹਾਸ ਸਿਰਜੇਗੀ ‘ਆਪ’ :- ਰਵੀ ਘਨੌਰ ਘਨੌਰ, 13 ਦਸੰਬਰ (ਅਭਿਸ਼ੇਕ ਸੂਦ) ਹਲਕਾ ਘਨੌਰ ਵਿਧਾਇਕ ਗੁਰਲਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ…
ਵਾਰਡ ਨੰਬਰ 10 ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਣ ਦਵਾਂਗਾ – ਸੁਖਦੀਪ ਸੋਨੀ
ਮਾਛੀਵਾੜਾ ਸਾਹਿਬ, 13 ਦਸੰਬਰ (ਸੁੱਚਾ ਬੰਗੜ) ਕਾਂਗਰਸ ਪਾਰਟੀ ਵੱਲੋਂ ਇਸ ਵਾਰ ਵਾਰਡ ਨੰਬਰ 10 ਤੋਂ ਨੌਜਵਾਨ ਪੜੇ ਲਿਖੇ ਅਤੇ ਪ੍ਰੋਪਰਟੀ ਡੀਲਰ ਸੁਖਦੀਪ ਸਿੰਘ ਸੋਨੀ ਨੂੰ ਟਿਕਟ ਦਿੱਤੀ ਹੈ। ਸੁਖਦੀਪ ਸਿੰਘ…
ਮੇਰੇ ਲਈ ਮੇਰਾ ਵਾਰਡ ਹੀ ਮੇਰਾ ਪਰਿਵਾਰ-ਪਰਮਿੰਦਰ ਕੌਰ ਤਨੇਜਾ
ਮਾਛੀਵਾੜਾ ਸਾਹਿਬ, 13 ਦਸੰਬਰ (ਸੁੱਚਾ ਬੰਗੜ) ਆਮ ਆਦਮੀ ਪਾਰਟੀ ਨੇ ਵਾਰਡ ਨੰਬਰ ਨੌ ਤੋਂ ਪਰਮਿੰਦਰ ਕੌਰ ਤਨੇਜਾ ਪਤਨੀ ਅਮਨਦੀਪ ਸਿੰਘ ਤਨੇਜਾ ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਪਰਮਿੰਦਰ ਕੌਰ ਤਨੇਜਾ…
ਮੇਰਾ ਵਾਰਡ,ਮੇਰੀ ਸ਼ਾਨ- ਸੁਰਿੰਦਰ ਕੁਮਾਰ ਸ਼ਿੰਦੀ
ਮੈਂ ਸੇਵਾਦਾਰ ਬਣ ਕੇ ਹੀ ਲੋਕਾਂ ਵਿੱਚ ਵਿਚਰਾਂਗਾ। ਮਾਛੀਵਾੜਾ ਸਾਹਿਬ, 13 ਦਸੰਬਰ (ਸੁੱਚਾ ਬੰਗੜ) ਨਾਮਜਾਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਚੋਣ ਅਖਾੜਾ ਭੱਖ ਚੁੱਕਿਆ ਹੈ। ਹਰ ਇਕ ਪਾਰਟੀ ਵੱਲੋਂ ਵਾਰਡਾਂ…















