ਸਰਪੰਚੀ ਇਲੈਕਸ਼ਨ ਤੋਂ ਪਹਿਲਾਂ ਪਿੰਡ ਲਖਮੀਰ ਕੇ ਉਤਾੜ ਦੀਆਂ ਵੋਟਾਂ ਕੱਟਣ ਦੇ ਰੋਸ ਵਜੋਂ ਪਿੰਡ ਵਾਸੀਆਂ ਲਾਇਆ ਧਰਨਾ

 20 ਫਰਵਰੀ ਨੂੰ ਡੀ ਸੀ ਦਫਤਰ ਵਿਖੇ ਲਗਾਇਆ ਜਾਵੇਗਾ ਧਰਨੇ-ਮਹਿਮਾ ਮਮਦੋਟ 17 ਫਰਵਰੀ (ਹਰਪ੍ਰੀਤ ਸਿੰਘ ਹੈਪੀ) ਪਹਿਲਾਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਪਿੰਡ ਲਖਮੀਰ ਕੇ ਉਤਾੜ ਦੇ ਸਰਪੰਚੀ ਇਲੈਕਸ਼ਨ ਨੂੰ…

  ਸ਼ੈਂਕੀ ਵੋਹਰਾ ਵਾਰਡ ਨੰਬਰ 29 ਤੋ ਯੂਥ ਕਾਂਗਰਸ ਪ੍ਰਧਾਨ ਨਿਯੁਕਤ ਅੰਮ੍ਰਿਤਸਰ 17ਫਰਵਰੀ(ਦਿਨੇਸ਼ ਸੋਨੀ)ਸਾਬਕਾ ਮੈਂਬਰ ਪਾਰਲੀਮੈਂਟ ਸ੍ਰ ਜਸਬੀਰ ਸਿੰਘ ਡਿੰਪਾ ਜੀ ਹਲਕਾ ਪੂਰਬੀ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਸ੍ਰੀ…

ਪੀੜ੍ਹਤ ਪਰਿਵਾਰਾਂ ਵਲੋਂ ਥਾਣੇ ਮੂਹਰੇ ਰੋਸ-ਮੁਜ਼ਾਹਰਾ  

 ਤਿੰਨ ਸਾਲਾਂ ਤੋਂ ਧਰਨੇ ‘ਤੇ ਬੈਠੇ ਪੀੜ੍ਹਤਾਂ ਨੂੰ ਨਿਆਂ ਕਦੋਂ ਮਿਲੂ? ਜਗਰਾਉਂ 17 ਫਰਵਰੀ ( ਜਸਵਿੰਦਰ ਸਿੰਘ ਡਾਂਗੀਆ) ਤੱਤਕਾਲੀ ਕਥਿਤ ਐਸ.ਐਚ.ਓ. ਤੇ ਏ.ਐਸ.ਆਈ. ਵਲੋਂ ਨਜਾਇਜ਼ ਹਿਰਾਸਤ ‘ਚ ਅਨੁਸੂਚਿਤ ਜਾਤੀ ਦੇ…

ਅਮਰੀਕਾ ਤੋਂ ਡਿਪੋਰਟ ਨਿਸ਼ਾਨ ਨੇ ਦੱਸੀ ਸੱਚਾਈ

 ਰਸਤੇ ਵਿੱਚ ਲੱਗੀ ਲੱਤ ਤੇ ਸੱਟ, ਡੋਕਰਾਂ ਕੀਤੀ ਮਾਰਕੁੱਟ, ਅਮਰੀਕੀ ਕੈਂਪ ਦੇ ਹਾਲਾਤ ਮਾੜੇ ਫੱਤੂਢੀਂਗਾ 16 ਫ਼ਰਵਰੀ ਅਮਨਦੀਪ  ਬਲਾਕ ਢਿਲਵਾਂ ਦੇ ਪਿੰਡ ਚੱਕੇਕਿ ਦੇ ਨੌਜਵਾਨ ਨਿਸ਼ਾਨ ਸਿੰਘ ਉਮਰ ਕਰੀਬ 19 ਸਾਲ…

ਹਿਰਦੇਪਾਲ ਸਿੰਘ ਅਮਰੀਕਾ ਵਲੋਂ ਨੋਜ਼ਵਾਨਾਂ ਨੂੰ  3 ਲੱਖ ਰੁਪਏ ਦੇ ਜਿੰਮ ਦਾ ਸਮਾਨ ਭੇਟ

ਪਿੰਡ ਦੇ ਸਕੂਲਾਂ ਦੀ ਬਿਹਤਰੀ ਅਤੇ ਗਰੀਬ ਲੋਕਾਂ ਦੀ ਮਦਦ ਲਈ ਪਾ ਚੁੱਕੇ ਨੇ ਵੱਡਾ ਯੋਗਦਾਨ ਸਿੱਧਵਾਂ ਬੇਟ, 16 ਫਰਵਰੀ (ਜਸਵਿੰਦਰ ਸਿੰਘ ਡਾਂਗੀਆ)- ਪਿੰਡ ਗਾਲਿਬ ਕਲਾਂ ਦੇ ਉਘੇ ਸਮਾਜ ਸੇਵੀ…

ਪਿੰਡ ਬਾਗੜੀਆਂ ਦੇ ਤਿੰਨ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ 

 ਘਰਾਂ ‘ਚ ਫੈਲੀ ਸੋਗ ਦੀ ਲਹਿਰ  ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਗਾ ਕੇ ਜਹਾਜ ਭੇਜਿਆ ਗਿਆ, ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ – ਤਰਜੀਤ ਸਿੰਘ ਫੱਤੂਢੀਂਗਾ…

ਸਰਕਾਰੀ ਕੰਨਿਆ ਸਕੂਲ (ਘੰਟਾ ਘਰ)  ਵੱਲੋਂ ਕਰਵਾਇਆ ਸਾਲਾਨਾਂ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿੱਬੜਿਆ 

ਕਪੂਰਥਲਾ, 16 ਫਰਵਰੀ (ਕੌੜਾ)- ਸਥਾਨਕ ਪੀ.ਐਮ ਸ਼੍ਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੰਟਾ ਘਰ ਕਪੂਰਥਲਾ ਵੱਲੋਂ ਬੱਚਿਆ ਦੀ ਸਾਲ ਭਰ ਦੀ ਕਾਰਗੁਜ਼ਾਰੀ ‘ਤੇ ਅਧਾਰਿਤ ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ…

ਹਲਕਾ ਪੱਟੀ ਦੇ ਪਿੰਡ ਕੈਰੋਂ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ 

ਪੱਟੀ, 16 ਫਰਵਰੀ ( ਕੰਵਲਦੀਪ ਸਿੰਘ ਸਾਬੀ, ਹਰਭਜਨ ਸਿੰਘ ) ਅੱਜ ਪਿੰਡ ਕੈਰੋਂ ਤੋ ਜਗਜੀਤ ਸਿੰਘ ਢਿੱਲੋਂ ਜੀ ਦਾ ਸਾਰਾ ਪਰਿਵਾਰ ਅਤੇ ਓਹਨਾਂ ਦੇ ਆਪਣੇ ਸਾਰੇ ਸਾਥੀਆਂ ਨੇ ਅਕਾਲੀ ਦਲ…

ਆਰ ਸੀ ਐਫ ਇੰਪਲਾਈਜ ਯੂਨੀਅਨ ਵੱਲੋਂ ਸ਼ਰਬਤ ਦਾ ਭਲਾ ਟ੍ਰੇਨ ਦਾ ਸਵਾਗਤ

 ਕਪੂਰਥਲਾ, 15 ਫਰਵਰੀ ( ਕੌੜਾ )- ਆਰ ਸੀ ਐਫ ਇੰਪਲਾਈਜ ਯੂਨੀਅਨ (ਆਰ ਸੀ ਐਫ ਈ ਯੂ) ਦੇ ਨਿਰੰਤਰ ਯਤਨਾਂ ਸਦਕਾ, ਅੱਜ “ਸਰਬੱਤ ਦਾ ਭਲਾ” ਟ੍ਰੇਨ ਨੰ. 22479/22480 ਮਿਤੀ 16 ਫਰਵਰੀ,…

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਸਰਕਾਰੀ ਸਕੂਲਾਂ ਵਿੱਚ ਬਾਲ ਮੇਲਾ ਮਨਾਇਆ ਗਿਆ

 ਪੱਟੀ ਸਦੀਕ, 16  ਫ਼ਰਵਰੀ (ਬਲਕਰਨ ਸਿੰਘ ਮਸ਼ਾਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਸਰਕਾਰੀ ਸਕੂਲਾਂ ਵਿੱਚ ਬਾਲ ਮੇਲਾ ਮਨਾਇਆ ਗਿਆ। ਇਸੇ ਲੜੀ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਵਰਿਆਮ ਖੇੜਾ…