ਕਿਰਤੀ ਪਰਿਵਾਰਾਂ ‘ਚ ਜਨਮੇ ਲਕਸ਼ਮੀ ਅਤੇ ਲਖਵੀਰ ਖੇਡਾਂ ਵਿੱਚ ਦੇਸ਼ ਕੌਮ ਦਾ ਨਾਂਅ ਰੌਸ਼ਨ ਕਰ ਸਕਦੇ ਹਨ : ਡਾ. ਖੰਨਾ
ਜੈਤੋ,27 ਮਾਰਚ (ਰਘੂਨੰਦਨ ਪਰਾਸ਼ਰ ); ਯੂਨੀਵਰਸਿਟੀ ਕਾਲਜ ਜੈਤੋ ਦੇ ਸਲਾਨਾ ਅਥਲੈਟਿਕ ਮੀਟ ਵਿੱਚ ਸਰਵੋਤਮ ਐਥਲੀਟ ਚੁਣੇ ਗਏ ਲੜਕੀਆਂ ਵਿੱਚੋਂ ਲਕਸ਼ਮੀ ਅਤੇ ਲੜਕਿਆਂ ਵਿੱਚੋਂ ਲਖਵੀਰ ਸਿੰਘ ਦੇਸ਼ ਕੌਮ ਦਾ ਖੇਡਾਂ ਦੇ…
ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ
ਭੀਖੀ,27 ਮਾਰਚ (ਕਮਲ ਜਿੰਦਲ) ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਨਾਨ ਬੋਰਡ ਕਲਾਸਾਂ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ । ਇਸ ਸਮਾਰੋਹ ਦੀ…
ਸਿਹਤ ਵਿਭਾਗ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕੱਟੇ ਗਏ ਚਲਾਨ
ਅੰਮ੍ਰਿਤਸਰ 27 ਮਾਰਚ (ਦਿਨੇਸ਼ ਸੋਨੀ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ, ਡੀਡੀਐਚਓ …
ਜਿਲਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ “ਕੰਮਕਾਜ ਕਰਨ ਵਾਲੀ ਔਰਤਾਂ ਦੀ ਸੁਰੱਖਿਆ ਅਧਿਨਿਯਮ” ਲਗਾਇਆ ਜਾਗਰੂਕਤਾ ਕੈਂਪ
ਅੰਮ੍ਰਿਤਸਰ27 ਮਾਰਚ(ਦਿਨੇਸ਼ ਸੋਨੀ ) ਸਮਾਜ ਵਿੱਚ ਔਰਤਾਂ ਦੇ ਨਾਲ ਵਧਦੇ ਹੋਏ ਅਪਰਾਧਾਂ ਨੂੰ ਰੋਕਣ ਦੇ ਉਦੇਸ਼ ਨਾਲ ਜਿਲਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ “ਕੰੰਮਕਾਜ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਐਕਟ 2013”…
ਲੰਬਾ ਸਮਾਂ ਯਾਦ ਰਹੇਗਾ ਮਾਲਵਾ ਗਰੁੱਪ ਆਫ਼ ਇੰਸਟੀਚਿਊਟਸ ਦਾ ਸਲਾਨਾ ਸਮਾਗਮ
ਫਰੀਦਕੋਟ 26 ਮਾਰਚ (ਵਿਪਨ ਮਿੱਤਲ)-ਸਿੱਖਿਆ ਦੇ ਖੇਤਰ ’ਚ ਨਿਵੇਕਲੀ ਪਹਿਚਾਣ ਰੱਖਣ ਵਾਲੇ ਮਾਲਵਾ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਆਪਣੀ ਸਾਰੀਆਂ ਸੰਸਥਾਵਾਂ ਦਾ ਸਾਂਝਾ ਸਲਾਨਾ ਇਨਾਮ ਵੰਡ ਸਮਾਗਮ ਮਾਲਵਾ ਨਰਸਿੰਗ ਕਾਲਜ ਕੋਟਕਪੂਰਾ…
ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਤੇ ਆਸ਼ਾ ਵਰਕਰ ਯੂਨੀਅਨ ਜ਼ਿਲਾ ਫਿਰੋਜ਼ਪੁਰ ਨੇ ਆਪਣੀਆਂ ਮੰਗਾਂ ਸੰਬੰਧੀ ਸਿਵਲ ਸਰਜਨ ਨਾਲ ਕੀਤੀ ਮੀਟਿੰਗ।
ਫਿਰੋਜ਼ਪੁਰ 26 ਮਾਰਚ (ਅਸ਼ੋਕ ਭਾਰਦਵਾਜ) ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦੇ ਹੱਲ ਸੰਬੰਧੀ ਸਿਵਲ ਸਰਜਨ ਫਿਰੋਜ਼ਪੁਰ ਨਾਲ ਜਸਵਿੰਦਰ ਸਿੰਘ ਕੌੜਾ ਅਤੇ ਸੰਦੀਪ ਸਿੰਘ ਐਕਸਰੇ ਪ੍ਰਧਾਨ…
ਕਰਨਲ ਬਾਠ ਮਾਮਲੇ ‘ਤੇ ਸਰਕਾਰ ਦੀ ਚੁੱਪੀ ਭਾਰਤੀ ਫੌਜ ਦਾ ਅਪਮਾਨ ਹੈ: ਸਾਬਕਾ ਵਿਧਾਇਕ ਬ੍ਰਹਮਪੁਰਾ
ਜੈਤੋ, 27 ਮਾਰਚ (ਰਘੂਨੰਦਨ ਪਰਾਸ਼ਰ); ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਟਿਆਲਾ ਵਿੱਚ ਕੁਝ ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ…
ਸ਼ਰਾਬ ਪੀਣ ਦੇ ਸ਼ੌਕੀਨਾ ਲਈ ਸੁਨਿਹਰੀ ਮੌਕਾ- ਠੇਕਿਆਂ ਤੇ ਲੱਗ ਗਈ ਸ਼ਰਾਬ ਦੀ ਵੱਡੀ ਸੇਲ- ਸਿਰਫ 4 ਦਿਨ ਬਾਕੀ
1 ਅਪ੍ਰੈਲ ਤੋਂ ਸ਼ਰਾਬ ਦੀਆ ਕੀਮਤਾਂ ਵਿੱਚ ਹੋਵੇਗਾ ਭਾਰੀ ਵਾਧਾ – ਅੰਮ੍ਰਿਤਸਰ 27 ਮਾਰਚ(ਦਿਨੇਸ਼ ਸੋਨੀ ) ਪੰਜਾਬ ਵਿੱਚ ਸ਼ਰਾਬ ਪੀਣ ਵਾਲਿਆਂ ਲਈ ਸੁਨਹਿਰੀ ਮੌਕਾ ਸਸਤੇ ਰੇਟਾਂ ਤੇ ਠੇਕਿਆਂ ਤੇ ਮਿਲ…
ਚੇਅਰਮੈਨ ਨੇ ਮੰਡੀਆਂ ਵਿੱਚ ਸਫ਼ਾਈ ਵਿਵਸਥਾ ਦਾ ਜਾਇਜ਼ਾ ਲਿਆ
ਭੀਖੀ, 27 ਮਾਰਚ ( ਕਮਲ ਕਾਂਤ ) ਕੁਝ ਦਿਨਾਂ ਵਿੱਚ ਆਉਣ ਵਾਲੀ ਕਣਕ ਦੀ ਫਸਲ ਨੂੰ ਧਿਆਨ ਵਿੱਚ ਰੱਖਦੇ ਹੋਏ, ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ ਨੇ ਆਪਣੀ ਟੀਮ…
*ਪੰਜਾਬੀ ਯੂਨੀ.ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਵਿਧਾਨ ਸਭਾ ਦਾ ਬਜਟ ਸੈਸ਼ਨ ਦੇਖਿਆ
ਰਾਮਪੁਰਾ ਫੂਲ ( ਜਸਵੰਤ ਦਰਦ ਪ੍ਰੀਤ) ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ ਮਾਲਵਾ ਕਾਲਜ (ਨੇਬਰਹੁੱਡ ਕੈਂਪਸ) ਰਾਮਪੁਰਾ ਫੂਲ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਦਿਖਾਉਣ ਦਾ…















