ਮੈਂ ਪੰਜਾਬ ਦੀ ਧਰਤੀ ਦੀ ਸੌਂਹ ਖਾਂਦਾ ਹਾਂ, ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਚੁਪ ਨਹੀਂ ਬੈਠਾਂਗਾ-ਕੇਜਰੀਵਾਲ
ਲੁਧਿਆਣਾ/ਚੰਡੀਗੜ੍ਹ, 1 ਅਪ੍ਰੈਲ (ਬਲਵਿੰਦਰ ਆਜ਼ਾਦ)- ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਵਿੱਚ ‘ਆਪ’ ਦੇ ਕਾਰਜਕਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ…
ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ (ਬਹਾਦਰਪੁਰ) ਨੇ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਨਵੇਂ ਵਿਦਿਅਕ ਸੈਸ਼ਨ 2025-26 ਦੀ ਸ਼ੁਰੂਆਤ।
ਮਸਤੂਆਣਾ ਸਾਹਿਬ, 1 ਅਪ੍ਰੈਲ (ਬਲਵਿੰਦਰ ਆਜ਼ਾਦ)- ਸੰਤ ਅਤਰ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਅਕਾਲ ਸੀਨੀ. ਸੈਕੰ. ਸਕੂਲ ਮਸਤੂਆਣਾ ਬਹਾਦਰਪੁਰ ਨੇ ਅੱਜ ਮਿਤੀ 01/04/25 ਦਿਨ ਮੰਗਲਵਾਰ ਨੂੰ ਸੁਖਮਨੀ ਸਾਹਿਬ ਦੇ…
ਰਾਮਵੀਰ ਆਈਏਐਸ ਪੰਜਾਬ ਲੋਕ ਸੰਪਰਕ ਦੇ ਨਵੇਂ ਸੈਕਟਰੀ ਬਣੇ
ਜੈਤੋ ,1 ਅਪ੍ਰੈਲ (ਰਘੂਨੰਦਨ ਪਰਾਸ਼ਰ):ਪੰਜਾਬ ਸਰਕਾਰ ਵੱਲੋਂ ਖਾਲੀ ਪਈ ਪੋਸਟ ਦਾ ਅੱਜ ਇੱਕ ਹੁਕਮ ਜਾਰੀ ਕਰਕੇ ਰਾਮਵੀਰ ਸਿੰਘ ਆਈਏਐਸ ( 2009 ਬੈਚ ) ਜੋ ਕਿ ਪੰਜਾਬ ਮੰਡੀਕਰਨ ਬੋਰਡ ਦੇ ਸੈਕਟਰੀ…
ਰਾਸ਼ਟਰ ਪੱਧਰੀ ਚੁਣੌਤੀ ਮੁਕਾਬਲੇ ‘ਚ ਸਲਾਈਟ ਦੀ ਟੀਮ ਨੇ ਸਰਵੋਤਮ 8 ‘ ਵਿੱਚ ਆਪਣਾ ਸਥਾਨ ਬਣਾਇਆ
ਲੌਂਗੋਵਾਲ, 1 ਅਪ੍ਰੈਲ (ਬਲਵਿੰਦਰ ਆਜ਼ਾਦ)- ਭਾਰਤ ਸਰਕਾਰ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਸਲਾਈਟ (ਡੀਮਡ ਯੂਨਵਰਸਿਟੀ) ਦੀ ਟੀਮ ਐਮਟ ਨੇ ਭਾਰਤੀ ਵੈੱਬ ਬ੍ਰਾਊਜ਼ਰ ਵਿਕਾਸ…
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦਾ ਡੈਲੀਗੇਟ ਇਜ਼ਲਾਸ ਸੰਪੰਨ
ਫਿਰੋਜ਼ਪੁਰ 2 ਅਪ੍ਰੈਲ ( ਅਸ਼ੋਕ ਭਾਰਦਵਾਜ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਰਜਿ. 295 ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਡੈਲੀਗੇਟ ਇਜ਼ਲਾਸ 23 ਮਾਰਚ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਫਿਰੋਜ਼ਪੁਰ ਵਿਖੇ ਸ਼ੇਰੇ…
ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅਧਿਆਪਕ ਫਿਨਲੈਂਡ ਦੀ ਟ੍ਰੇਨਿੰਗ ਫੇਰੀ ਤੋ ਪਰਤੇ
ਘਨੌਰ 2 ਅਪ੍ਰੈਲ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਹਲਕਾ ਘਨੌਰ ਦੇ ਪਿੰਡ ਲਾਛੜੂ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਸੈਸ਼ਨ 2025 -26 ਦੀ ਸ਼ੁਰੂਆਤ ਮੌਕੇ ਮੈਡਮ ਨੀਰੂ…
ਲੋਕਾਂ ਦੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਨਾ ਲਾਇਨਜ਼ ਆਈ ਕੇਅਰ ਸੈਂਟਰ ਦੀ ਮਹਾਨ ਸੇਵਾ : ਰਮਨ ਦੀਦੀ
ਜੈਤੋ/ਫ਼ਰੀਦਕੋਟ, 02 ਅਪ੍ਰੈਲ (ਵਿਪਨ ਮਿੱਤਲ):- ਇਲਾਕੇ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਜੈਤੋ ਗੰਗਸਰ ਵੱਲੋਂ ਲਾਇਨ ਆਈ ਕੇਅਰ ਸੈਂਟਰ ਜੈਤੋ ਨੇ ਮੋਗਾ ਦੀ ਮਾਂ ਚਿੰਤਪੁਰਨੀ ਧਰਮਸ਼ਾਲਾ ਵਿਖੇ ਵਿਸ਼ਾਲ ਆਈ…
ਪੰਨੀ ਵਾਲਾ ਪੁਲਿਸ ਚੌਕੀ ਮੁਲਾਜ਼ਮਾਂ ਨੇ 285 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕੀਤਾ ਕਾਬੂ।
(ਬਲਕਰਨ ਜਟਾਣਾ 2 ਅਪ੍ਰੈਲ ਮਲੋਟ) ਸ: ਸੁਖਜੀਤ ਸਿੰਘ ਇੰਚਾਰਜ ਚੌਕੀ ਪੰਨੀਵਾਲਾ ਦੀ ਯੋਗ ਅਗਵਾਈ ਹੇਠ ਮਿਤੀ 1-4-2025 ਨੂੰ ਸ: ਮਨਜੀਤ ਸਿੰਘ ਏਐਸਆਈ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਮਲੋਟ ਫਾਜਿਲਕਾ…
ਜ਼ਿਲ੍ਹੇ ‘ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਪ੍ਰਬੰਧ ਮੁਕੰਮਲ-ਵਿਰਾਜ ਐਸ.ਤਿੜਕੇ
ਮਾਲੇਰਕੋਟਲਾ 02 ਅਪ੍ਰੈਲ (ਬੋਪਾਰਾਏ) ਰੱਬੀ ਸੀਜ਼ਨ 2025-26 ਲਈ ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਲਈ ਜ਼ਿਲ੍ਹੇ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ…
ਸਤਨਾਮਪੁਰਾ,ਫਗਵਾੜਾ ਵਿੱਖੇ ਸੰਵਿਧਾਨ ’75 ਵੀ ਵਰ੍ਹੇ ਗੰਢ ਉੱਤੇ ਚੁਣੋਤੀਆਂ ਅਤੇ ਉਸ ਦਾ ਹੱਲ’ ਵਿਸ਼ੇ ਉਤੇ ਵਿਚਾਰ ਗੋਸ਼ਟੀ ਕੀਤੀ ਗਈ
ਫਗਵਾੜਾ 2 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ)ਬੀਤੇ ਦਿਨੀਂ ਮਿਤੀ 30 ਮਾਰਚ 2025 ਨੂੰ ਸੰਘ ਮਿਤਾ ਬੁੱਧ ਵਿਹਾਰ, ਸਤਨਾਮਪੁਰਾ,ਫਗਵਾੜਾ ਵਿੱਖੇ ਸੰਵਿਧਾਨ ’75 ਵੀ ਵਰ੍ਹੇ ਗੰਢ ਉੱਤੇ ਚੁਣੋਤੀਆਂ ਅਤੇ ਉਸ ਦਾ ਹੱਲ’ ਵਿਸ਼ੇ…















