ਪੱਟੀ ਹਲਕੇ ਦੇ ਵੱਖ ਵੱਖ ਪਿੰਡ ਜੋੜਾ, ਸ਼ਿੰਗਾਰ ਪੁਰ,ਵਰਾਨਾ,ਰੱਖ ਸ਼ੇਰੋ,ਸ਼ੇਰੋ ਤੋ ਕਈ ਪਰਿਵਾਰ ਮੰਤਰੀ ਭੁੱਲਰ ਦੀ ਅਗਵਾਈ ਹੇਠ “ਆਪ” ਚ ਸ਼ਾਮਲ

ਪੱਟੀ, 6 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ   ) ਆਮ ਆਦਮੀ ਪਾਰਟੀ ਨੂੰ ਉਸ ਵੇਲ਼ੇ ਭਾਰੀ ਭੱਲ ਮਿਲੀਆ ਜੱਦੋ ਪੱਟੀ ਹਲਕੇ ਦੇ ਪਿੰਡ ਜੋੜਾ, ਸਿੰਗਾਰਪੁਰ, ਵਰਾਨਾ, ਰੱਖ ਸ਼ੇਰੋਂ, ਸ਼ੇਰੋਂ…

ਮਹੰਤ ਰਾਧਾਨੰਦ ਗਿਰੀ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸ੍ਰੀ ਰਾਮ ਨੌਮੀ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ

ਪੱਟੀ 6 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ):- ਪੱਟੀ ਸ਼ਹਿਰ ਅੰਦਰ ਸ੍ਰੀ ਰਾਮ ਚੰਦਰ ਜੀ ਦੀ ਚਰਨ ਛੋਹ ਪ੍ਰਾਪਤ ਮੰਦਿਰ ਸ਼੍ਰੀ ਰਾਮ ਬੁਆਨਾ ਮੰਦਿਰ, ਗੁਰੂ ਨਾਨਕ ਕਲੌਨੀ, ਪੱਟੀ…

ਸਵੱਛ ਭਾਰਤ ਮੁਹਿਮ ਨਾਲ ਜੁੜਨ ਦਾ ਦਿੱਤਾ ਸੱਦਾ

ਫਗਵਾੜਾ 6 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ)ਫਗਵਾੜਾ ਸ਼ਹਿਰ ਦੀ ਸਫਾਈ ਵਿਵਸਥਾ ਦੀ ਜਾਣਕਾਰੀ ਲੈਣ ਸਬੰਧੀ ਫੀਡਬੈਕ ਮੀਟਿੰਗ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਹੋਈ। ਇਸ ਦੀ ਪ੍ਰਧਾਨਗੀ ਨਗਰ…

ਮੰਦਰ ਮਾਤਾ ਚਿੰਤਪੁਰਨੀ ਪੱਟੀ ਵਿਖੇ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਪੱਟੀ:-6 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸ਼ਟਮੀ ਦਾ ਪਵਿੱਤਰ ਦਿਹਾੜਾ ਮੰਦਰ ਮਾਤਾ ਚਿੰਤਪੁਰਨੀ (ਮਹਿੰਦਰਪਾਲ ਵੱਡੇ ਦੇਵਾ ਜੀ ਰੋਹੀ ਵਾਲੇ) ਵਿਖੇ…

ਭਾਰਤੀ ਜਨਤਾ ਪਾਰਟੀ ਦਾ 46ਵਾਂ ਸਥਾਪਨਾ ਦਿਵਸ ਮਨਾਇਆ

ਬੱਸੀ ਪਠਾਣਾ, 06 ਅਪ੍ਰੈਲ (ਉਦੇ ਧੀਮਾਨ): ਵਿਸ਼ਵ ਪੱਧਰ ‘ਤੇ ਜਾਣੀ ਜਾਂਦੀ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 6 ਅਪ੍ਰੈਲ 1980 ਵਿੱਚ ਹੋਈ ਸੀ। ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ…

ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਸਾਨੂੰ ਸੱਚ ਦੇ ਮਾਰਗ ‘ਤੇ ਚੱਲਣ ਦੀ ਸਿੱਖਿਆ ਮਿਲਦੀ- ਨਿਰਮਲ ਸਿੰਘ, ਰਾਜੇਸ਼ ਸਿੰਗਲਾ

ਬੱਸੀ ਪਠਾਣਾ, 06 ਅਪ੍ਰੈਲ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਮੰਦਿਰ ਬੱਸੀ ਪਠਾਣਾਂ ਵਿੱਖੇ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਹਲਕਾ ਬੱਸੀ ਪਠਾਣਾਂ ਦੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਤੇ…

ਗਊ ਮਾਤਾ ਦੀ ਸੇਵਾ ਕਰਨ ਨਾਲ ਇਨਸਾਨ ਦੇ ਸਾਰੇ ਦੁੱਖ ਦੂਰ ਹੁੰਦੇ ਹਨ- ਨੀਰਜ ਮਲਹੌਤਰਾ

ਬੱਸੀ ਪਠਾਣਾ, 06 ਅਪ੍ਰੈਲ (ਉਦੇ ਧੀਮਾਨ): ਸਥਾਨਕ ਗਊਸ਼ਾਲਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾਂ ਵੱਲੋ ਪ੍ਰੀਸ਼ਦ ਦੇ ਪ੍ਰਧਾਨ ਨੀਰਜ ਮਲਹੋਤਰਾ ਤੇ ਪ੍ਰੋਜੈਕਟ ਚੇਅਰਮੈਨ ਸੰਜੀਵ ਸੋਨੀ ਅਤੇ ਰਵਿੰਦਰ ਰਿੰਕੂ ਖ਼ਜਾਨਚੀ ਦੀ…

ਲੁੱਟ-ਖੋਹ ਦੇ ਦੋਸ਼ ਹੇਠ ਤਿੰਨ ਮੁਲਜ਼ਮ ਗ੍ਰਿਫ਼ਤਾਰ

ਜਲੰਧਰ 6 ਅਪ੍ਰੈਲ ( ਅਮ੍ਰਿੰਤਪਾਲ ਸਿੰਘ) ਜਲੰਧਰ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਬਸਤੀ ਬਾਵਾ…

ਮੀਰੀ ਪੀਰੀ ਦੀ ਕਾਨਫਰੰਸ ਦਿੱਲੀ ਤੋਂ ਚੱਲਣ ਵਾਲਿਆਂ ਸਰਕਾਰਾਂ ਲਈ ਹੋਵੇਗੀ ਇੱਕ ਵੰਗਾਰ : ਭੁੱਲਰ

ਮਮਦੋਟ 6,ਅਪ੍ਰੈਲ  (ਹਰਪ੍ਰੀਤ ਸਿੰਘ ਹੈਪੀ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ ਗੁਰਚਰਨ ਸਿੰਘ ਭੁੱਲਰ ਵਲੋਂ ਮਮਦੋਟ ਵਿਖੇ ਖਾਲਸਾ ਸਾਜਨਾ ਦਿਵਸ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਮੀਰੀ…

ਡੀ.ਪੀ.ਐਸ.ਕੇ.ਜੀ. ਮਾਛੀਵਾੜਾ ਨੇ ਮਨਾਇਆ* ਪਹਿਲਾ ਸਾਲਾਨਾ ਸਮਾਗਮ

 ਮਾਛੀਵਾੜਾ ਸਾਹਿਬ -6 ਅਪ੍ਰੈਲ (ਸੁੱਚਾ ਬੰਗੜ)-ਡੀ.ਪੀ.ਐਸ.ਕੇ.ਜੀ. ਮਾਛੀਵਾੜਾ ਨੇ ਆਪਣਾ ਪਹਿਲਾ ਸਾਲਾਨਾ ਸਮਾਗਮ  ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ। ਇਸ ਮੌਕੇ ਏ.ਐਸ. ਕਾਲਜ ਖੰਨਾ ਦੇ ਰਵਿੰਦਰਜੀਤ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਕੈਮਿਸਟਰੀ…