ਕੈਬਨਿਟ ਸਬ ਕਮੇਟੀ ਵੱਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਹੋਣ ਵਾਲੀ ਮੀਟਿੰਗ ਮੁੜ ਮੁਲਤਵੀ

ਕੋਟਕਪੂਰਾ, 28 ਜੁਲਾਈ (ਟਿੰਕੂ ਕੁਮਾਰ) :- ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲਮਕ ਅਵਸਥਾ ਵਿੱਚ ਪਈਆਂ ਸਾਰੀਆਂ ਸਾਂਝੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਭਗਵੰਤ ਮਾਨ ਸਰਕਾਰ ਕਿੰਨ੍ਹੀ ਕੁ ਗੰਭੀਰ…

ਸਰਕਾਰੀ ਸਕੂਲ ਦੇ ਦੋ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਗਏ ਵਜ਼ੀਫੇ

ਕੋਟਕਪੂਰਾ, 28 ਜੁਲਾਈ (ਟਿੰਕੂ ਕੁਮਾਰ) :- ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਦੇ ਕੋਟਕਪੂਰਾ ਦੋ ਵਿਦਿਆਰਥੀਆਂ (ਹਰਪ੍ਰੀਤ ਪੁੱਤਰੀ ਵਕੀਲ ਸਿੰਘ ਜਮਾਤ ਨੌਵੀ ‘ਏ’ ਅਤੇ ਮਨਿੰਦਰ ਸਿੰਘ ਜਮਾਤ ਨੌਵੀ ‘ਬੀ’) ਨੇ ਗੁਰੂ…

ਵਿਧਾਇਕ ਚੱਢਾ ਦੀਆਂ ਕੋਸ਼ਿਸ਼ਾਂ ਸਦਕਾ ਸਰਕਾਰੀ ਹਸਪਤਾਲ ਸਿੰਘਪੁਰ ਚ ਮਰੀਜ਼ਾਂ ਨੂੰ ਮਿਲ ਰਹੀਆਂ ਨੇ ਬਿਹਤਰ ਸਿਹਤ ਸੇਵਾਵਾਂ

ਨੂਰਪੁਰਬੇਦੀ, 28 ਜੁਲਾਈ –ਦਲਜੀਤ ਚਨੌਲੀ  ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਦੂਰਅੰਦੇਸ਼ੀ, ਨਿਰੰਤਰ ਕੋਸ਼ਿਸ਼ਾਂ ਅਤੇ ਪੰਜਾਬ ਸਰਕਾਰ ਦੀ ਸਿਹਤ ਖੇਤਰ ਪ੍ਰਤੀ ਵਚਨਬੱਧਤਾ ਸਦਕਾ ਸਰਕਾਰੀ ਹਸਪਤਾਲ ਸਿੰਘਪੁਰ ਵਿੱਚ ਮਰੀਜ਼ਾਂ…

ਗੁਰਦੁਆਰਾ ਸੱਚਖੰਡ ਬੋਰਡ ਦੇ ਕਮਰਚਾਰੀਆਂ ਦਾ ਸਾਲਾਨਾ ਤਨਖਾਹ ਵਿੱਚ ਵਾਧਾ ਲਾਗੂ – ਡਾ. ਵਿਜੇ ਸਤਬੀਰ ਸਿੰਘ ਜੀ 

ਅੰਮ੍ਰਿਤਸਰ 28 ਜੁਲਾਈ (ਦਿਨੇਸ਼ ਸੋਨੀ )ਗੁਰਦੁਆਰਾ ਬੋਰਡ ਦੇ ਸਮੂਹ ਪੱਕੇ ਕਰਮਚਾਰੀਆਂ ਨੂੰ ਹਰ ਸਾਲ ਦੀ ਤਰਹਾਂ ਇਸ ਸਾਲ ਵੀ ਉਨਾਂ ਦੇ ਕੀਤੇ ਕੰਮਾ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸੱਚਖੰਡ ਬੋਰਡ…

2034 ਤੱਕ ਟੀਚਾ: ਸਹਿਕਾਰੀ ਸਭਾਵਾਂ ਰਾਹੀਂ ਜੀਡੀਪੀ ਵਿੱਚ 3 ਗੁਣਾ ਵਾਧਾ ਅਤੇ 50 ਕਰੋੜ ਮੈਂਬਰ, ਨੌਜਵਾਨਾਂ ਨੂੰ ਰੁਜ਼ਗਾਰ:ਅਮਿਤ ਸ਼ਾਹ 

ਅੰਮ੍ਰਿਤਸਰ 28ਜੁਲਾਈ( ਦਿਨੇਸ਼ ਸੋਨੀ), ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਰਾਸ਼ਟਰੀ ਸਹਿਕਾਰੀ ਨੀਤੀ-2025 ਦੇ ਇਤਿਹਾਸਕ ਉਦਘਾਟਨ ਨਾਲ ਸਹਿਕਾਰੀ ਖੇਤਰ ਲਈ ਇੱਕ…

ਸਾਵਣ ਦੇ ਮਹੀਨੇ ਵਿੱਚ ਮਹਾਂਦੇਵ ਦੀ ਭਗਤੀ ਅਤੇ ਗਊ ਮਾਤਾ ਦੀ ਸੇਵਾ ਨਾਲ ਮਿਲਦੀ ਹੈ ਮਨ ਨੂੰ ਸ਼ਾਂਤੀ- ਹਰਜੋਤ ਸਿੰਘ ਬੈਂਸ

ਨੰਗਲ 28 ਜੁਲਾਈ (ਭਾਰਦਵਾਜ) ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਮਹਾਂਦੇਵ ਦੀ ਭਗਤੀ ਦਾ ਵਿਸੇਸ਼ ਮਹੱਤਵ ਹੈ। ਗਊ ਮਾਤਾ…

ਸਰਕਾਰੀ ਸਿਹਤ ਕੇਂਦਰਾਂ ‘ਤੇ ਹੈਪੇਟਾਈਟਸ ਬੀ ਅਤੇ ਸੀ ਦੀ ਮੁਫ਼ਤ ਜਾਂਚ ਅਤੇ ਇਲਾਜ ਦੀ ਸੁਵਿਧਾ ਉਪਲੱਬਧ

ਕੀਰਤਪੁਰ ਸਾਹਿਬ 28 ਜੁਲਾਈ (ਭਾਰਦਵਾਜ)  ਡਾ.ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੀ.ਐੱਚ.ਸੀ ਕੀਰਤਪੁਰ ਸਾਹਿਬ ਵਿਖੇ ਸਿਹਤ ਜਾਂਚ ਕਰਵਾਉਣ ਆਏ ਮਰੀਜ਼ਾਂ ਲਈ ਹੈਪੇਟਾਈਟਸ ਸੰਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ…

ਨਵਰਾਤਰਿਆਂ ਦੌਰਾਨ ਟੋਲ ਟੈਕਸ ਤੇ ਸ਼ਰਾਬ ਦੇ ਠੇਕੇ ਅਸਥਾਈ ਤੌਰ ਤੇ ਬੰਦ ਕਰਨ ਦੀ ਉਠਾਈ ਮੰਗ

ਸ੍ਰੀ ਅਨੰਦਪੁਰ ਸਾਹਿਬ ਭਾਰਦਵਾਜ  ਨਵਰਾਤਰਿਆਂ ਦੇ ਪਵਿੱਤਰ ਦਿਨਾਂ ਦੌਰਾਨ ਮਾਂ ਨੈਣਾ ਦੇਵੀ ਦੇ ਦਰਸ਼ਨ ਲਈ ਹਰ ਸਾਲ ਲੱਖਾਂ ਸ਼ਰਧਾਲੂ ਹਾਜ਼ਰੀ ਭਰਨ ਆਉਂਦੇ ਹਨ। ਇਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ…

ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਸੰਭਾਲਣਾ ਸਮੇਂ ਦੀ ਵੱਡੀ ਜ਼ਰੂਰਤ

ਭਰਤਗੜ੍ਹ–28 ਜੁਲਾਈ (ਭਾਰਦਵਾਜ)ਦਿਨ ਪਰ ਦਿਨ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਅਤੇ ਸਭਿਆਚਾਰ ਨੂੰ ਸੰਭਾਲਣਾ ਅੱਜ ਦੇ ਸਮੇਂ ਦੀ  ਵੱਡੀ ਜ਼ਰੂਰਤ ਹੈ। ਅਸੀਂ ਆਪਣੇ ਅਮੀਰ ਵਿਰਸੇ ਨੂੰ ਵਿਸਾਰ ਰਹੇ ਹਾਂ।…

ਪਿੰਡ ਬੁਰਜ ਕੱਚਾ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ 

ਮਾਛੀਵਾੜਾ ਸਾਹਿਬ 28 ਜੁਲਾਈ (ਸੁੱਚਾ ਬੰਗੜ)-ਨੇੜਲੇ ਪਿੰਡ ਬੁਰਜ ਕੱਚਾ ਵਿਖੇ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਔਰਤਾਂ ਦਾ ਪਸੰਦੀਦਾ ਤਿਉਹਾਰ ਤੀਜ ਅੱਜ ਧੂਮ ਧਾਮ ਨਾਲ ਮਨਾਇਆ ਗਿਆ। ਪਿੰਡ ਦੀ ਗ੍ਰਾਮ…