ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੌਥੇ ਦਿਨ ਐਸਐਮਓ ਦਫਤਰ ਅੱਗੇ ਰੋਸ ਪ੍ਰਦਰਸ਼ਨ

ਮਾਛੀਵਾੜਾ ਸਾਹਿਬ 29 ਅਗਸਤ (ਸੁੱਚਾ ਬੰਗੜ)  ਆਸ਼ਾ ਵਰਕਰਜ ਫੈਸੀਲੀਟੇਟਰ ਸਾਂਝਾ ਮੋਰਚਾ ਪੰਜਾਬ ਸੀਟੂ ਗਰੁੱਪ ਦੀ ਅਗਵਾਈ ਹੇਠ ਅੱਜ ਮਾਛੀਵਾੜਾ ਸਾਹਿਬ ਬਲਾਕ ਦੀਆਂ ਆਸ਼ਾ ਵਰਕਰਾਂ ਵੱਲੋਂ ਬਲਾਕ ਪ੍ਰਧਾਨ ਕਸ਼ਮੀਰ ਕੌਰ ਦੀ…

ਅਪਾਹਜ ਗਰੀਬ ਬਜ਼ੁਰਗ ਦੀ ਡਿੱਗੀ ਛੱਤ, ਮੌਕੇ ਉੱਪਰ ਪਹੁੰਚੇ ਕਾਂਗਰਸੀ ਆਗੂ ਜਸਮੇਲ ਸਿੰਘ ਡੈਅਰੀਵਾਲਾ

ਬਰਨਾਲਾ, 29 ਅਗਸਤ (ਸਟਾਫ ਰਿਪੋਰਟਰ):- ਸਥਾਨਕ ਸੰਤ ਉੱਤਰਦੇਵ ਨਗਰ ਕਾਰੋਬਾਰ ਗਲੀ ਨੰਬਰ 12 ਵਿੱਚ ਇੱਕ ਕੱਲੇ ਰਹਿ ਰਹੇ ਗਰੀਬ ਅਪਾਹਜ ਬਜ਼ੁਰਗ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਹੈ। ਬੀਤੇ ਤਿੰਨ…

ਬਰਸਾਤ ਕਾਰਨ ਬੇਘਰ ਹੋਏ ਲੋਕਾਂ ਸਰਕਾਰ ਤੁਰੰਤ ਸਾਰ ਲਵੇ: ਬੀਬੀ ਬਾਲੀਆਂ 

ਬਰਨਾਲਾ, 29 ਅਗਸਤ (ਸਟਾਫ ਰਿਪੋਰਟਰ):- ਤਿੰਨ ਦਿਨ ਲਗਾਤਾਰ ਹੋਈ ਬਰਸਾਤ ਕਾਰਨ ਬੇਘਰ ਹੋਏ ਕਿਸਾਨ ਅਤੇ ਮਜ਼ਦੂਰਾਂ ਦੀ ਪੰਜਾਬ ਸਰਕਾਰ ਤੁਰੰਤ ਸਾਰ ਲਵੇ ਅਤੇ ਇਹਨਾਂ ਲਈ ਵਿਸ਼ੇਸ਼ ਆਰਥਿਕ ਪੈਕਜ ਦਾ ਐਲਾਨ…

31 ਅਗਸਤ ਤੱਕ ਭਰੋ ਪ੍ਰੋਪਰਟੀ ਟੈਕਸ, ਸ਼ਨੀਵਾਰ ਤੇ ਐਤਵਾਰ ਵੀ ਖੁੱਲ੍ਹੇ ਰਹਿਣਗੇ ਦਫ਼ਤਰ

ਬਰਨਾਲਾ, 29 ਅਗਸਤ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ ਵਿਆਜ ਅਤੇ ਜੁਰਮਾਨੇ ਦੀ ਮਾਫ਼ੀ ਲਈ ਜਾਰੀ ਕੀਤੀ ਗਈ ਵਨ ਟਾਈਮ ਸੈਟਲਮੈਂਟ ਸਕੀਮ ਦੀ ਆਖ਼ਰੀ ਤਰੀਕ…

ਪਿੰਡ ਭਗਤਪੁਰਾ ਤੋਂ ਹੜ ਪੀੜਤਾਂ ਲਈ ਚਾਰ ਟਰਾਲੀਆਂ ਰਵਾਨਾ

ਸ਼ਹਿਣਾ/ਭਦੌੜ 29 ਅਗਸਤ (ਸੁਖਵਿੰਦਰ ਸਿੰਘ ਧਾਲੀਵਾਲ):- ਨੇੜਲੇ ਪਿੰਡ ਭਗਤਪੁਰਾ ਦੀਆਂ ਸਿੱਖ ਸੰਗਤਾਂ ਵੱਲੋਂ ਹੜ ਪੀੜਤਾਂ ਇਲਾਕੇ ਦੇ ਲੋਕਾਂ ਲਈ ਇਕੱਤਰ ਕੀਤੀ ਗਈ ਰਸਤ ਸਮੱਗਰੀ ਦੀਆਂ ਚਾਰ ਟਰਾਲੀਆਂ ਅੱਜ ਬਾਬਾ ਮੇਜਰ…

ਗਰੀਬ ਨਰਿੰਜਨ ਸਿੰਘ ਦਾ ਘਰ ਡਿੱਗਿਆ ਤਰਪਾਲ ਥੱਲੇ ਰਾਤਾਂ ਕੱਟਣ ਲਈ ਮਜਬੂਰ

 ਸ਼ਹਿਣਾ/ਭਦੌੜ 29 ਅਗਸਤ (ਸੁਖਵਿੰਦਰ ਸਿੰਘ ਧਾਲੀਵਾਲ):- ਪਿਛਲੇ ਦਿਨਾਂ ਤੋਂ ਹੋਈ ਬਾਰਿਸ਼ ਨਾਲ ਅਤਿ ਗਰੀਬ ਪਰਿਵਾਰਾਂ ਦੀਆਂ ਘਰ ਦੀਆਂ ਛੱਤਾਂ ਡਿੱਗਣ ਦਾ ਸਿਲਸਿਲਾ ਜਾਰੀ ਹੈ,ਅਤਿ ਗਰੀਬ ਬਜ਼ੁਰਗ ਨਰਿੰਜਨ ਸਿੰਘ ਪੁੱਤਰ ਵਿਸਾਖਾ…

ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨੂੰ ਉਜਾੜਨ ਸਬੰਧੀ ਸਿਵਲ ਸਰਜਨ ਦੇ ਬਿਆਨ ਵਿਰੁੱਧ ਰੈਲੀ

ਬਰਨਾਲਾ 29 ਅਗਸਤ, (ਬਲਵਿੰਦਰ ਆਜ਼ਾਦ):- ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਦੇ ਸਿਵਲ ਹਸਪਤਾਲ ਪਾਰਕ ਨੂੰ ਉਜਾੜਨ ਦੇ ਹੈਂਕੜਬਾਜ ਰਵੱਈਏ ਖਿਲਾਫ਼ ਭਗਤ ਨਾਮਦੇਵ ਚੌਂਕ ਵਿਖੇ ਜਨਤਕ ਜਥੇਬੰਦੀਆਂ…

ਪੀ.ਯੂ.ਆਰ.ਸੀ ਕਾਉਣੀ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ।

ਦੋਦਾ, 29 ਅਗਸਤ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ,ਕਾਉਣੀ ਦੀ ਐਨ.ਐਸ.ਐਸ ਯੂਨਿਟ ਵੱਲੋਂ ‘ਰਾਸ਼ਟਰੀ ਖੇਡ ਦਿਵਸ’ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ,ਕਾਉਣੀ ਦੇ ਡਾਇਰੈਕਟਰ ਡਾ.ਰਜਨੀਸ਼ ਜੀ ਨੇ…

ਮਿਊਂਸਪਲ ਮੁਲਾਜ਼ਮਾਂ ਦੀ ਰੀਜ਼ਨ ਮੀਟਿੰਗ ਬਠਿੰਡਾ ਵਿਖੇ 31 ਅਗਸਤ ਨੂੰ

ਗਿੱਦੜਬਾਹਾ, 29 ਅਗਸਤ (ਲਖਵੀਰ ਸਿੰਘ ਧੂਲਕੋਟੀਆ) – ਮਿਊਂਪਲ ਪੈਨਸ਼ਰਜ ਐਸੋਸੀਏਸ਼ਨ ਪੰਜਾਬ ਦੀ ਰੀਜ਼ਨ ਮੀਟਿੰਗ 31 ਅਗਸਤ ਨੂੰ ਬਠਿੰਡਾ ਵਿਖੇ ਹੋਣ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਿਊਂਪਲ ਪੈਨਸ਼ਰਜ…

ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਦਾ ਵੱਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ 

ਸ਼੍ਰੀ ਮੁਕਤਸਰ ਸਾਹਿਬ‌‌‌, 29 ਅਗਸਤ ( ਮਨਪ੍ਰੀਤ ਮੋਨੂੰ ) ਅਧਿਆਪਕਾ ਦੀਆਂ ਮੰਗਾਂ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਜੰਬਰ ਦੀ ਅਗਵਾਈ…