ਮਾਛੀਵਾੜਾ ਸਾਹਿਬ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ

ਮਾਛੀਵਾੜਾ ਸਾਹਿਬ 15 ਅਪ੍ਰੈਲ ( ਸੁੱਚਾ ਬੰਗੜ) ਭਾਰਤੀਯ ਸੰਵਿਧਾਨ ਦੇ ਨਿਰਮਾਤਾ, ਦਲਿਤਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਭਾਰਤੀਯ ਵਾਲਮਿਕੀ ਧਰਮ…

ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ

ਜੈਤੋ,15 ਅਪ੍ਰੈਲ (ਰਘੂਨੰਦਨ ਪਰਾਸ਼ਰ): ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਕੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਉਣ ਲਈ…

ਦਿੱਲੀ ਪਠਾਨਕੋਟ ਐਕਸਪ੍ਰੈਸ 22429 ਰੇਲ ਗੱਡੀ ‘ਚ ਚੱਲ ਰਿਹਾ ਭ੍ਰਿਸ਼ਟਾਚਾਰ

ਅੰਮ੍ਰਿਤਸਰ 15ਅਪ੍ਰੈਲ (ਦਿਨੇਸ਼ ਸੋਨੀ)ਰੇਲ ਗੱਡੀਆਂ ਅੰਦਰ ਟਿਕਟ ਚੈਕਰਾ ਵਲੋ ਸਰੇਆਮ ਭ੍ਰਿਸਟਾਚਾਰ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਕਈ ਵਾਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ…

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਦੌਰਾਨ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ ਸੰਬੰਧੀ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਬਲਵਿੰਦਰ ਸਿੰਘ ਕੋਟ ਸਿਵਿਆਂ,…

ਗੁਰੂ ਕਿਰਪਾ ਮੋਟਰਜ਼ ਬਜਾਜ ਮੋਟਰਸਾਇਕਲ ਏਜੰਸੀ ਜੈਤੋ ਦੇ ਸ਼ੋ ਰੂਮ ਦਾ ਕੀਤਾ ਉਦਘਾਟਨ

ਜੈਤੋ,13 ਅਪ੍ਰੈਲ (ਮਨਜੀਤ ਸਿੰਘ ਢੱਲਾ)- ਤਹਿਸੀਲ ਕੰਪਲੈਕਸ ਅਤੇ ਨੇੜੇ ਡੀਐਸਪੀ ਦਫ਼ਤਰ ਜੈਤੋ ਨਜ਼ਦੀਕ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ “ਗੁਰੂ ਕਿਰਪਾ ਮੋਟਰਜ਼” (ਬਜਾਜ ਮੋਟਰਸਾਇਕਲ ਦੇ ਸ਼ੋ ਰੂਮ) ਦੀ ਨਵੀ ਬਣੀ ਬਿਲਡਿੰਗ…

ਪ੍ਰਤਾਪ ਸਿੰਘ ਬਾਜਵਾ ‘ਤੇ ਦਰਜ ਕੇਸ ਤੁਰੰਤ ਵਾਪਸ ਲਵੇ ਸਰਕਾਰ: ਮਹਿੰਦਰ, ਕੁਲਵਿੰਦਰ, ਸੁਖਮੰਦਰ, ਬਲਵੀਰ ਸਿੰਘ

ਭੁੱਚੋ ਮੰਡੀ ਨਥਾਣਾ 15 ਅਪ੍ਰੈਲ ( ਹਰਬੰਸ ਸਿੰਘ  ਭੋਲਾ) ਪੰਜਾਬ ਵਿਧਾਨ ਸਭਾ’ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਰਾਜਨੀਤਕ ਰੰਜਿਸ਼ ਤਹਿਤ ਫਸਾਉਣ ਦੇ ਯਤਨ ਤਹਿਤ ਮਾਮਲਾ ਦਰਜ…

ਜਾਹਨਵੀ ਅਤੇ ਹਰਸ਼ਰਨ ਸਿੰਘ ਮਿਸ ਅਤੇ ਮਿਸਟਰ ਡੀ.ਏ.ਵੀ ਇੰਟਰਨੈਸ਼ਨਲ ਚੁਣੇ ਗਏ

ਫ਼ਗਵਾੜਾ-ਅੰਮ੍ਰਿਤਸਰ 15 ਅਪ੍ਰੈਲ (ਪ੍ਰੀਤ ਕੌਰ ) ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿਖੇ ਪਿ੍ੰਸੀਪਲ ਡਾ.ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਨਾਲ ਵਿਦਾਇਗੀ ਦੇਣ ਲਈ ਪ੍ਰੋਗਰਾਮ ‘ਰੁਖਸਤ’ ਕਰਵਾਇਆ ਗਿਆ…

ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੇ ਮੁੱਖ ਮੰਤਰੀ – ਧਾਲੀਵਾਲ

ਫਗਵਾੜਾ 15 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ        ) ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਲੀਡਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਪੰਜਾਬ ਪੁਲਿਸ ਵਲੋਂ ਦਰਜ…

ਬਾਜਵਾ ਦੇ ਉੱਪਰ ਦਰਜ ਕੀਤਾ ਗਿਆ ਮਾਮਲਾ ਮਾਨ ਸਰਕਾਰ ਦੇ ਕਫਨ ਵਿੱਚ ਆਖਰੀ ਕਿਲ ਸਾਬਤ ਹੋਵੇਗਾ: ਢੀਂਗਰਾ

ਅੰਮ੍ਰਿਤਸਰ (            ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਰਨਲ ਸਕੱਤਰ ਅਤੇ ਸੀਨੀਅਰ ਕਾਂਗਰਸੀ ਨੇਤਾ ਜੋਗਿੰਦਰ ਪਾਲ ਢੀਂਗਰਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਰ ਦੇ…

ਡਾ.ਸਿਕੰਦਰ ਸਿੰਘ ਨੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

 ਬੱਸੀ ਪਠਾਣਾ, 15 ਅਪ੍ਰੈਲ (ਉਦੇ ਧੀਮਾਨ): ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਡਾ.ਸਿਕੰਦਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਡਾ.…