ਗਰਮੀ ਦੇ ਮੌਸਮ ਨੂੰ ਦੇਖਦਿਆ ਰੋਟਰੀ ਕਲੱਬ ਦੇ ਆਹੁਦੇਦਾਰਾਂ ਨੇ ਰੇਲਵੇ ਸਟੇਸ਼ਨ ਲੋੜਵੰਦਾਂ ਨੂੰ ਇੰਸੂਲੇਟਿਡ ਪਾਣੀ ਦੀਆਂ ਬੋਤਲਾਂ ਵੰਡੀਆਂ

ਫਿਰੋਜ਼ਪੁਰ 22 ਜੁਲਾਈ (ਅਸ਼ੋਕ ਭਾਰਦਵਾਜ) ਰੋਟਰੀ ਕਲੱਬ ਫਿਰੋਜ਼ਪੁਰ ਰਾਇਲ ਨੇ 20 ਜੁਲਾਈ 2025 ਨੂੰ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਆਟੋ ਰਿਕਸ਼ਾ ਚਾਲਕਾਂ, ਰਿਕਸ਼ਾ ਚਾਲਕਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ…

 ਮਾਛੀਵਾੜਾ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਣ 

 ਮਾਛੀਵਾੜਾ ਸਾਹਿਬ 22  ਜੁਲਾਈ (ਸੁੱਚਾ ਬੰਗੜ)  ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਸ਼ਰਾਰਤੀ ਅਨਸਰ ਬਾਜ ਆ ਜਾਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮਾਛੀਵਾੜਾ ਥਾਣਾ ਮੁਖੀ ਹਰਵਿੰਦਰ ਸਿੰਘ …

ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਅਗੌਲ ਵਿਖੇ ਸਲਾਨਾ ਗੁਰਮਤਿ ਸਮਾਗਮ ਭਲਕੇ 24 ਨੂੰ 

 ਨਾਭਾ 22 ਜੁਲਾਈ (ਰਮਨ ਭਾਟੀਆ) ਤਿਲਕ ਜੰਝੂ ਕੇ ਰਾਖੇ ਸ੍ਰਿਸ਼ਟੀ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਪਾਵਨ ਚਰਨ ਛੋਹ ਗੁਰ ਅਸਥਾਨ ਗੁਰਦੁਆਰਾ ਸਾਹਿਬ…

ਅਜ਼ਾਦ ਕਿਸਾਨ ਮੋਰਚਾ ਨੇ ਪਿੰਡ ਤਾਜ਼ਾ ਪੱਟੀ ਵਿਖੇ ਗਰੀਬਾਂ ਦੇ ਮਕਾਨ ਢਾਉਣ ਲਈ ਆਏ ਪ੍ਰਸ਼ਾਸਨ ਦਾ ਕੀਤਾ ਵਿਰੋਧ

ਪੱਟੀ ਸਦੀਕ, 22 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੱਜ ਪਿੰਡ ਤਾਜ਼ਾ ਪੱਟੀ ਵਿਖੇ ਗਰੀਬਾਂ ਦੇ ਮਕਾਨ ਢਾਉਣ ਨੂੰ ਲੈ ਕੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਪਿੰਡ ਤਾਜ਼ਾ ਪੱਟੀ ਦੀ ਫਿਰਨੀ ‘ਤੇ…

ਅਧਿਆਪਕਾਂ ਦੀ ਅਹਿਮ ਮੰਗਾਂ ਸੰਬੰਧੀ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ 

ਕਪੂਰਥਲਾ, 22 ਜੁਲਾਈ (ਕੌੜਾ)- ਗੌਰਮਿੰਟ ਟੀਚਰ ਯੂਨੀਅਨ ਦੀ ਕਪੂਰਥਲਾ ਇਕਾਈ ਦਾ ਇੱਕ ਵਫਦ ਜਿਲਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼੍ਰੀਮਤੀ ਮਮਤਾ ਬਜਾਜ ਨੂੰ ਮਿਲਿਆ।…

ਪੀਰ ਬਾਬਾ ਮੱਖਣ ਸ਼ਾਹ ਠੱਟਾ ਨਵਾਂ ਵਾਲਿਆਂ ਦੀ ਦਰਗਾਹ ਤੇ ਸਲਾਨਾ ਜੋੜ ਮੇਲਾ ਭਲਕੇ 

 ਕਪੂਰਥਲਾ , 22 ਜੁਲਾਈ ( ਕੌੜਾ ) – ਪਿੰਡ ਠੱਟਾ ਨਵਾਂ ਵਿਖੇ ਪੀਰ ਬਾਬਾ ਮੱਖਣ ਸ਼ਾਹ ਦੇ ਦਰਬਾਰ ਤੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਪ੍ਰਵਾਸੀ ਭਾਰਤੀਆਂ  ਦੇ ਸਹਿਯੋਗ ਦੇ…

ਕਪੂਰਥਲਾ ਵਿੱਚ ਲੱਗਭਗ 100 ਸਾਲ ਪੁਰਾਣੀ ਖਸਤਾਹਾਲ ਇਮਾਰਤ ਡਿੱਗੀ .  .

ਫੱਤੂਢੀਗਾ 23 ਜੁਲਾਈ ਅਮਨਦੀਪ  ਕਪੂਰਥਲਾ ਦੀ ਪੁਰਾਣੀ ਸਬਜੀ ਮੰਡੀ ਇਲਾਕੇ ਵਿੱਚ ਅੱਧੀ ਰਾਤ ਨੂੰ ਇੱਕ ਖਸਤਾਹਾਲ ਇਮਾਰਤ ਡਿੱਗ ਗਈ । ਜਿਸਦੇ ਨਾਲ ਇਮਾਰਤ ਦੇ ਸਾਹਮਣੇ ਤੋਂ ਲੰਘ ਰਹੀਆਂ ਬਿਜਲੀ ਦੀਆਂ…

ਐਸ.ਐਸ.ਪੀ. ਵੱਲੋਂ ਸ਼ਾਨਦਾਰ ਡਿਊਟੀਆਂ ਨਿਭਾਉਣ ਵਾਲੇ ਪੁਲਿਸ ਕਰਮਚਾਰੀ ਡੀ.ਜੀ.ਪੀ. ਡਿਸਕਾਂ ਨਾਲ ਸਨਮਾਨਤ

ਕੋਟਕਪੂਰਾ, 22 ਜੁਲਾਈ (ਟਿੰਕੂ ਕੁਮਾਰ) :- ਡਾ. ਪ੍ਰਗਿਆ ਜੈਨ ਐਸ.ਐਸ.ਪੀ. ਵੱਲੋਂ ਸ਼ਾਨਦਾਰ ਡਿਊਟੀ ਨਿਭਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕਾਂ ਲਾ ਕੇ ਸਨਮਾਨਿਤ ਕੀਤਾ ਗਿਆ। ਇਹਨਾ ਕਰਮਚਾਰੀਆ ਵਿੱਚ ਖਾਸ ਤੌਰ…

ਨਵੀਂ ਕੰਪੇਨ ਮੀਡੀਏਸ਼ਨ ਫਾਰ ਦੀ ਨੇਸ਼ਨ ਦਾ ਲਾਹਾ ਲੈਣ ਦੀ ਅਪੀਲ

ਕੋਟਕਪੂਰਾ, 22 ਜੁਲਾਈ (ਟਿੰਕੂ ਕੁਮਾਰ) :- ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ, ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵਲੋਂ ਮੀਡੀਏਸ਼ਨ ਫਾਰ ਦੀ ਨੇਸ਼ਨ ਕੰਪੇਨ ਦੀ…

ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਬੇਲਰ ਅਤੇ ਬਾਇਓਮਾਸ ਪਲਾਂਟ ਮਾਲਕਾਂ ਨਾਲ ਕੀਤੀ ਗਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ ()- ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ…