ਜੈਤੋ ਦੇ ਹਲਕਾ ਵਿਧਾਇਕ ਸ. ਅਮੋਲਕ ਸਿੰਘ ਹਲਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ
ਜੈਤੋ, 26 ਮਾਰਚ (ਹਰਵਿੰਦਰਪਾਲ ਸ਼ਰਮਾ) 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਨ ਸਭਾ ਹਲਕਾ ਜੈਤੋ ਤੋਂ ਮੌਜੂਦਾ ਸਰਕਾਰ ਦਾ ਵਿਧਾਇਕ ਚੁਣਿਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ…
30 ਮਾਰਚ ਨੂੰ ਪਿੰਡ ਗੰਡੀਵਿੰਡ ਵਿਖੇ ਲੱਗੇਗਾ ਅੱਖਾ ਦਾ ਮੁੱਫਤ ਮੈਡੀਕਲ ਕੈਂਪ – ਕਰਨ ਬੁਰਜ
ਲੋੜਵੰਦ ਮਰੀਜ਼ਾਂ ਦੀਆਂ ਅੱਖਾ ਚ ਮੁਫ਼ਤ ਲੈਂਜ ਵੀ ਪਾਏ ਜਾਣਗੇ ਸਰਾਏ ਅਮਾਨਤ ਖਾਂ/ਝਬਾਲ, 26 ਮਾਰਚ (ਗੁਰਸ਼ਰਨ ਸਿੰਘ ਔਲਖ )-ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਕਾਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ…
ਗੁਰਦੀਪ ਸਿੰਘ ਭੰਡਾਲ ਅ ਦ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਹਰ ਪੰਥ ਪੰਜਾਬ ਦਰਦੀ ਤੱਕ ਪਹੁੰਚ ਕਰ ਪਾਰਟੀ ਨੂੰ ਕਰਾਂਗੇ ਮਜ਼ਬੂਤ – ਭੰਡਾਲ ਫੱਤੂਢੀਂਗਾ, 26 ਮਾਰਚ (ਕੁਲਵਿੰਦਰ ਸਿੰਘ) ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵੱਲੋਂ ਪਾਰਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ…
ਸਮਾਰਟ ਸਕੂਲ ਧਮਾਣਾ ਵਿਖੇ 2 IFP ਪੈਨਲਾਂ ਅਤੇ 14 ਕੰਪਿਊਟਰਾਂ ਦਾ ਹਲਕਾ ਵਿਧਾਇਕ ਦਿਨੇਸ਼ ਚੱਢਾ ਦੁਆਰਾ ਉਦਘਾਟਨ
ਨੂਰਪੁਰਬੇਦੀ, 26 ਮਾਰਚ ( ਦਲਜੀਤ ਚਨੌਲੀ ) ਅੱਜ ਸਮਾਰਟ ਸਕੂਲ ਧਮਾਣਾ ਵਿਖੇ ਹਲਕਾ ਵਿਧਾਇਕ ਰੂਪਨਗਰ ਸ਼੍ਰੀ ਦਿਨੇਸ਼ ਕੁਮਾਰ ਚੱਢਾ ਨੇ ਆਪਣੀ ਟੀਮ ਸਮੇਤ ਪੁੱਜਕੇ ਸਕੂਲ ਵਿੱਚ ਇੰਸਟਾਲ ਕੀਤੇ 2 ਐੱਲ.ਈ.ਡੀ…
ਮਹਿਲਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਔਰਤਾਂ ਨਾਲ ਕੀਤਾ 1000 ਰੁਪਏ ਦਾ ਵਾਅਦਾ ਪੂਰਾ, ਔਰਤਾਂ ਵਿੱਚ ਖੁਸ਼ੀ ਦੀ ਲਹਿਰ : ਰੁਪਿੰਦਰ ਕੌਰ ਸੰਧੂ
ਸਰਾਏ ਅਮਾਨਤ ਖਾਂ, 26 ਮਾਰਚ (ਗੁਰਸ਼ਰਨ ਸਿੰਘ ਔਲਖ) – ਮਹਿਲਾ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਔਰਤਾਂ ਨਾਲ ਕੀਤਾ ਵੱਡਾ ਵਾਅਦਾ…
ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ ਵੱਲੋਂ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਲੋੜੀਂਦਾ ਇੱਕ ਭਗੋੜਾ ਅਪਰਾਧੀ ਕੀਤਾ ਕਾਬੂ।
ਅੰਮ੍ਰਿਤਸਰ/26 ਮਾਰਚ, (ਮਨਜੀਤ ਸਿੰਘ ਸ਼ੇਰਗਿੱਲ ) ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਸਮਾਜ਼ ਵਰੋਧੀ ਮਾੜੇ ਅਨਸਰਾਂ ਤੇ ਸ਼ੱਕੀ ਵਿਅਕਤੀਆ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਤ ਤਹਿਤ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ, ਇੰਸਪੈਕਟਰ ਬਲਜਿੰਦਰ ਸਿੰਘ…
ਪੰਜਾਬ ਸਰਕਾਰ ਦੇ ਸ਼ਾਨਦਾਰ ਚਾਰ ਸਾਲ ਪੂਰੇ ਹੋਣ ਤੇ ਕੈਬਨਿਟ ਮੰਤਰੀ ਈ.ਟੀ.ਓ. ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
-ਪੰਜਾਬ ਸਰਕਾਰ ਨੇ ਲੋਕਾਂ ਦੇ ਹਿੱਤਾਂ ਲਈ ਕੀਤੇ ਗਏ ਹਰ ਇੱਕ ਵਾਅਦੇ ਨੂੰ ਕੀਤਾ ਪੂਰਾ ਅੰਮ੍ਰਿਤਸਰ 26 ਮਾਰਚ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ…
ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ 16 ਮੈਂਬਰੀ ਜ਼ਿਲ੍ਹਾ ਬਠਿੰਡਾ ਕਮੇਟੀ ਦੀ ਚੋਣ ਪ੍ਰਕ੍ਰਿਰਿਆ ਮੁਕੰਮਲ
ਪੁਰਸ਼ੋਤਮ ਮਹਿਰਾਜ ਨੂੰ ਪ੍ਰਧਾਨ ਜਦਕਿ ਕਿੰਦਾ ਜੰਡਾਂਵਾਲਾ ਨੂੰ ਬਣਾਇਆ ਸਕੱਤਰ ਬਠਿੰਡਾ 26 ਮਾਰਚ(ਸੁਰਿੰਦਰਪਾਲ ਸਿੰਘ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਸੂਬੇ ਅੰਦਰ ਜਥੇਬੰਦੀ ਦੇ ਵਿਸਥਾਰਕ ਢਾਂਚੇ ਨੂੰ ਮੁੱਖ ਰੱਖਦਿਆਂ ਇਜਲਾਸ…
ਪਿੰਡ ਪਲਾਹੀ ‘ਚ ਲਗਾਏ ਅੱਖਾਂ ਦੇ ਫਰੀ ਕੈਂਪ ਦੌਰਾਨ ਚੁਣੇ ਗਏ 58 ਮਰੀਜਾਂ ਦਾ ਡਾ. ਰਾਜਨ ਆਈ ਕੇਅਰ ਹਸਪਤਾਲ ‘ਚ ਹੋਇਆ ਸਫਲ ਆਪ੍ਰੇਸ਼ਨ
ਅਜੋਕੇ ਸਮੇਂ ‘ਚ ਅੱਖਾਂ ਦੀ ਸਭਾਲ ਪ੍ਰਤੀ ਜਾਗਰੁਕਤਾ ਜਰੂਰੀ – ਡਾ. ਐਸ. ਰਾਜਨ ਫਗਵਾੜਾ 26 ਮਾਰਚ ( ਪ੍ਰੀਤ ਕੌਰ ਪ੍ਰੀਤੀ ) ਐਨ.ਆਰ.ਆਈ. ਸੱਲ੍ਹ ਪਰਿਵਾਰ (ਸਰੀਂ ਕਨੇਡਾ) ਵਲੋਂ ਪਿੰਡ…
ਮੀਰੀ-ਪੀਰੀ ਚੌਕ ਰੱਖਿਆ ਜਾਵੇ ਫਗਵਾੜਾ ਦੇ ਗੋਲ ਚੌਕ ਦਾ ਨਾਮ, ਸਿੱਖ ਜੱਥੇਬੰਦੀਆਂ ਨੇ ਕੀਤੀ ਮੰਗ
ਰੈਸਟ ਹਾਉਸ ਵਿਖੇ ਹੋਈ ਅੱਧੀ ਦਰਜ਼ਨ ਤੋਂ ਵੱਧ ਸੰਗਠਨਾਂ ਦੀ ਹੰਗਾਮੀ ਮੀਟਿੰਗ ਫਗਵਾੜਾ 26 ਮਾਰਚ ( ਪ੍ਰੀਤ ਕੌਰ ਪ੍ਰੀਤੀ ) ਅੱਧੀ ਦਰਜ਼ਨ ਤੋਂ ਵੱਧ ਸਿੱਖ ਜੱਥੇਬੰਦੀਆਂ ਦੇ ਆਗੂਆਂ ਦੀ ਇੱਕ…















