ਅਰੋੜਾ ਮਹਾਂਸਭਾ ਇਸਤਰੀ ਵਿੰਗ ਫ਼ਿਰੋਜ਼ਪੁਰ ਦਾ ਗਠਨ ਰਜਨੀ ਜੱਗਾ ਗੋਕਲਾਨੀ ਦੇ ਸਿਰ ਤੇ ਸੱਜਿਆ ਪ੍ਰਧਾਨਗੀ ਦਾ ਤਾਜ
ਫ਼ਿਰੋਜ਼ਪੁਰ, 6 ਜੁਲਾਈ (ਅਸ਼ੋਕ ਭਾਰਦਵਾਜ) ਅਰੋੜਾ ਮਹਾਂਸਭਾ ਇਸਤਰੀ ਵਿੰਗ, ਫ਼ਿਰੋਜ਼ਪੁਰ ਦਾ ਗਠਨ ਅੱਜ ਹਰੀਸ਼ ਵੈਜੀਟੇਰੀਅਨ ਵਿਖੇ ਬਹੁਤ ਹੀ ਉਤਸ਼ਾਹ ਅਤੇ ਭਰਪੂਰ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਅਰੋੜਾ ਪਰਿਵਾਰ ਦੇ…
ਭਾਰਤ ਸਕਾਊਟਸ ਅਤੇ ਗਾਈਡਜ਼ ਵਲੋਂ ਸਫਲਤਾ ਪੂਰਵਕ ਆਯੋਜਿਤ ਕੀਤਾ ਟ੍ਰੇਨਿੰਗ ਕੈਂਪ। ਪੰਜਾਬ ਦੇ 102 ਅਧਿਆਪਕਾਂ ਦੀ ਬੇਸਿਕ ਅਤੇ ਐਡਵਾਂਸ ਟ੍ਰੇਨਿੰਗ ਹੋਈ ਸੰਪੰਨ।
ਨਵਾਂਸ਼ਹਿਰ 6 ਜੁਲਾਈ( ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵਲੋਂ ਪੰਜਾਬ ਭਰ ਦੇ ਆਧਿਆਪਕਾਂ ਲਈ ਦੋਨੋ ਸ਼ੈਕਸ਼ਨਾਂ ਦੇ ਸੱਤ ਰੋਜਾ ਟ੍ਰੇਨਿੰਗ ਕੈਂਪ…
ਜ਼ਿਲ੍ਹੇ ‘ਚ ਸੜ੍ਹਕਾਂ ਅਤੇ ਚੌਕਾ ‘ਚ ਜਾਮ ਲਾਉਣ ’ਤੇ ਪਾਬੰਦੀ ਰੋਸ ਧਰਨਿਆਂ ਲਈ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ‘ਚ ਥਾਵਾਂ ਨਿਰਧਾਰਿਤ
ਨਵਾਂਸ਼ਹਿਰ, 6 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023ਦੀ ਧਾਰਾ 163, ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲੇ ਦੀ ਹਦੂਦ ਅੰਦਰ…
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਲਈ ਦਿੱਤੀ ਵਿੱਤੀ ਸਹਾਇਤਾ
ਸ਼੍ਰੀ ਮੁਕਤਸਰ ਸਾਹਿਬ 3 ਜੁਲਾਈ () ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੱਡੀ…
ਕਿਸ਼ਨਪੁਰ ਦੇ ਇੰਦਰਪਾਲ ਸਿੰਘ ਢਿੱਲੋਂ ਨੇ ਵਧਾਇਆ ਇਲਾਕੇ ਦਾ ਮਾਣ: ਉਤਰਾਖੰਡ ‘ਚ ਪੀਸੀਐਸ ਅਫ਼ਸਰ ਬਣਨ ‘ਤੇ ਪਿੰਡ ਪਹੁੰਚਣ ‘ਤੇ ਹੋਇਆ ਭਰਵਾਂ ਸਵਾਗਤ
ਬਲਾਚੌਰ, 6ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਕਾਠਗੜ੍ਹ ਦੇ ਨੇੜੇ ਪਿੰਡ ਕਿਸ਼ਨਪੁਰ (ਭਰਥਲਾ ) ਦੇ ਨੌਜਵਾਨ ਇੰਦਰਪਾਲ ਸਿੰਘ ਢਿੱਲੋਂ ਪੁੱਤਰ ਚਰਨਜੀਤ ਸਿੰਘ ਢਿੱਲੋਂ ਨੇ ਉਤਰਾਖੰਡ ਵਿੱਚ ਪੀ.ਸੀ.ਐੱਸ. ਅਫ਼ਸਰ ਬਣ ਕੇ ਇਲਾਕੇ…
ਆਖਰਕਾਰ ਕੁਰਾਲੀ ‘ਚ ਗਠਬੰਧਨ ਦੀ ਬਣੀ ਕਮੇਟੀ :— ਕੰਗ।
ਨਿਊ ਚੰਡੀਗੜ੍ਹ, 6 ਜੁਲਾਈ (ਬਜੀਦਪੁਰ) – ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਪੰਜਾਬ ਸ. ਜਗਮੋਹਨ ਸਿੰਘ ਕੰਗ ਨੇ ਮਿਊਂਸੀਪਲ ਕਮੇਟੀ ਕੁਰਾਲੀ ਦੀ ਚੋਣ ਜਿਸ ਵਿੱਚ ਵਿੱਚ ਆਮ ਆਦਮੀ ਪਾਰਟੀ…
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੁਰਬ ਮਨਾਉਣ ਸਬੰਧੀ ਮੀਟਿੰਗ ਹੋਈ ਧਾਰਮਿਕ ਆਗੂ ਸ਼੍ਰੀ ਜੀਵਨ ਰਾਮ ਮਹਿੰਮੀ ਨੇ ਕੀਤੀ ਵਿਸੇਸ ਤੌਰ ਤੇ ਸਿਰਕਤ
ਕਪੂਰਥਲਾ, 5 ਜੁਲਾਈ ( ਕੌੜਾ )- ਨੇਵਾਡਾ ਸ਼ਹਿਰ ਸਪਾਰਕ ਸ਼ਹਿਰ ਵਿੱਚ ਰਹਿ ਰਹੇ ਰਵਿਦਾਸੀਆ ਭਾਈਚਾਰੇ ਵੱਲੋਂ ਦੁਨੀਆਂ ਨੂੰ ਬੇਗਮਪੁਰਾ ਦਾ ਸਿਧਾਂਤ ਦੇ ਵਾਲੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ…
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਮਾਛੀਵਾੜਾ ਸਾਹਿਬ 5 ਜੂਨ (ਸੁੱਚਾ ਬੰਗੜ)ਸਥਾਨਕ ਕੋਹਾੜਾ ਰੋਡ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਅੱਗੇ ਫੌਜੀ ਗਰੁੱਪ ਅਤੇ ਇੰਦਰਾ ਕਲੋਨੀ ਵਾਸੀਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ…
ਪਿੰਡ ਪਥਰੇੜੀ (ਰੋਪੜ) ਵਿਖੇ ਗੁਰਮਤਿ ਸਮਾਗਮ ਕੱਲ ਨੂੰ
ਨਿਊ ਚੰਡੀਗੜ੍ਹ, 5 ਜੁਲਾਈ (ਬਜੀਦਪੁਰ) – ਗੁਰਦੁਆਰਾ ਹਰਗੋਬਿੰਦਸਰ ਸਾਹਿਬ ਪਿੰਡ ਪਥਰੇੜੀ ਛੋਟੀ ਜਿਲਾ ਰੋਪੜ ਵਿਖੇ 7 ਜੁਲਾਈ ਨੂੰ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ…
ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਦਾ ਦਬਦਬਾ, 15 ਵਿੱਚੋਂ 13 ਸੀਟਾਂ ‘ਤੇ ਜਿੱਤ ਆਮ ਆਦਮੀ ਪਾਰਟੀ ਅਤੇ ਭਾਜਪਾ ਦਾ ਖਾਤਾ ਵੀ ਨਾ ਖੁੱਲ੍ਹਿਆ, ਅਕਾਲੀ ਦਲ ਨੂੰ ਮਿਲੀਆਂ 2 ਸੀਟਾਂ
ਗੁਰੂਹਰਸਹਾਏ, 05 ਜੁਲਾਈ (ਪੰਜਾਬ ਦਾ ਖੁਲਾਸਾ) ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੇ ਰਮਿੰਦਰ ਆਂਵਲਾ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਵਿੱਚੋਂ 13 ਵਾਰਡਾਂ…
















