ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ 150 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਤੇ ਟਾਵਰ ਡੰਪ ਦੀ ਮਦਦ ਨਾਲ ਖੰਨਾ ਪੁਲਿਸ ਨੇ ਸੁਲਝਾਇਆ ਮਾਮਲਾ

ਖੰਨਾ, 22 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ):=ਖੰਨਾ ਪੁਲਿਸ ਨੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਹਿਮ ਸਫਲਤਾ ਹਾਸਲ ਕੀਤੀ ਹੈ।…

: ਸੰਤ ਮਹਾਪੁਰਸ਼ਾਂ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮੋਹਛਾ  28 ਤੋਂ ਸ਼ੁਰੂ– ਮਹੰਤ ਮਹਾਤਮਾ ਮੁੰਨੀ 

ਫੱਤੂਢੀਂਗਾ : 22 ਜੁਲਾਈ ਕੁਲਵਿੰਦਰ ਸਿੰਘ =ਸ੍ਰੀ ਮਾਨ 1008 ਪਰਮ ਪੂਜਯ ਬਾਬਾ ਚਰਨ ਦਾਸ ਜੀ ਦੀ 81ਵੀਂ ਬਰਸੀ ਨੂੰ ਸਮਰਪਿਤ ਡੇਰਾ ਬਾਬਾ ਚਰਨਦਾਸ ਜੀ (ਉਦਾਸੀਨ) ਖੈੜਾ ਬੇਟ, ਸੁਰਖਪੁਰ, ਜਿਲਾ ਕਪੂਰਥਲਾ…

ਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਵੱਲੋਂ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਨੂੰ ਏ ਸੀ ਦਾਨ 

 ਕਪੂਰਥਲਾ, 22 ਜੁਲਾਈ ( ਕੌੜਾ )- ਪਿੰਡ ਸੁੰਨੜਵਾਲ ਦੇ ਦਾਨੀ ਸੱਜਣ ਤੇ ਸਾਬਕਾ ਸਰਪੰਚ ਸਰਦਾਰ ਤਰਲੋਚਨ ਸਿੰਘ ਗੋਸ਼ੀ ਜੋ ਕਿ ਹਮੇਸ਼ਾ ਸਮਾਜ ਦੇ ਭਲੇ ਹਿੱਤ ਕਰਦੇ ਰਹਿੰਦੇ ਹਨ ਨੇ ਅੱਜ…

ਭਾਰਤ ਦੇ 4 ਬੋਸ਼ੀਆ ਖਿਡਾਰੀ ਇਜ਼ਿਪਟ ਦੇਸ਼ ਵਿਚ 25 ਤੋਂ 31 ਜੁਲਾਈ 2026 ਨੂੰ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ

-24 ਜੁਲਾਈ ਨੂੰ ਬੋਸ਼ੀਆ ਇੰਡੀਆ ਵੱਲੋਂ ਦਿੱਲੀ ਵਿਖੇ ਹੋਵੇਗੀ ਵੇਲੇਡਿਕਸ਼ਨ ਸਰਮਨੀ – ਅੰਤਰਰਾਸ਼ਟਰੀ ਰੈਫ਼ਰੀ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਦੇ ਮੈਨੇਜਰ ਪ੍ਰਮੋਦ ਧੀਰ ਕਰਨਗੇ ਟੀਮ ਦੀ ਅਗਵਾਈ ਜੈਤੋ 22 ਜੁਲਾਈ…

ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਮੋਬਾਈਲ ਫੋਨ ਹੋਇਆ ਚੋਰੀ ਇਲਾਕੇ ਵਿੱਚ ਹੋਈ ਰਹੀ ਹੈ ਚਰਚਾ, ਕਿ ਜੇਕਰ ਡੈਨੀ ਬੰਡਾਲਾ ਵਰਗੇ ਵੱਡੇ ਨੇਤਾ ਵੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ? 

ਅੰਮ੍ਰਿਤਸਰ 22 ਜੁਲਾਈ( ਮਨਜੀਤ ਸਿੰਘ ਸ਼ੇਰਗਿਲ਼  )=ਹਲਕਾ ਜੰਡਿਆਲਾ ਗੁਰੂ ਵਿੱਚ ਚੋਰੀਆਂ ਕਰਨ ਦਾ ਸਿਲਸਿਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਅੱਜ ਸਵੇਰੇ ਤੜਕਸਾਰ ਮਸ਼ਹੂਰ ਬਲਦੇਵ ਹਲਵਾਈ ਦੀ ਦੁਕਾਨ ਤੇ…

ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ 23 ਜੁਲਾਈ ਨੂੰ ਪੰਜਾਬ ਭਰ ‘ਚ ਰੋਸ਼ ਪ੍ਰਦਰਸ਼ਨ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਮੰਗ ਪੱਤਰ ਸੌਂਪਿਆ ਜਾਵੇਗਾ: ਅਰੁਣ ਗਿੱਲ

ਜਗਰਾਉਂ, 22 ਜੁਲਾਈ (ਜਸਵਿੰਦਰ ਸਿੰਘ ਡਾਂਗੀਆ): ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਅਤੇ ਯੂਨੀਅਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ ਨੇ 23 ਜੁਲਾਈ…

ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਸਾਲਾਂ ਤੋਂ ਬਣਿਆ ਛੱਪੜ ਬਣਿਆ ਖਤਰਾ, ਵਨ ਰੇਂਜ ਅਫਸਰ ਨੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ

ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ ਰੋਡ (ਰਣਜੀਤ ਸਿੰਘ ਚੰਦੀ):=ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਰੋਡ ‘ਤੇ ਇੱਕ ਨਿੱਜੀ ਸਕੂਲ ਦੇ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਸਾਲਾਂ ਤੋਂ ਬਣਿਆ ਛੱਪੜ ਲੋਕਾਂ ਲਈ…

ਬੈਂਕ ਆਫ਼ ਇੰਡੀਆ ਨੇ ‘ਕਿਸਾਨ ਮਹੀਨੇ’ ਦੇ ਹਿੱਸੇ ਵਜੋਂ ਕਿਸਾਨ ਦਿਵਸ ਮਨਾਇਆ,  ਕਿਸਾਨਾਂ ਨੂੰ ਖੇਤੀਬਾੜੀ, ਪ੍ਰਚੂਨ ਅਤੇ ਵਪਾਰਕ ਕਰਜ਼ੇ ਵਿੱਚ ₹100 ਕਰੋੜ ਵੰਡੇ*

ਅੰਮ੍ਰਿਤਸਰ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਦੇਸ਼ ਦਾ ਪ੍ਰਮੁੱਖ ਜਨਤਕ ਖੇਤਰ ਦਾ ਬੈਂਕ, ਬੈਂਕ ਆਫ਼ ਇੰਡੀਆ, ਜੁਲਾਈ ਮਹੀਨੇ ਨੂੰ “ਕਿਸਾਨ ਮਹੀਨੇ” ਵਜੋਂ ਮਨਾ ਰਿਹਾ ਹੈ। ਇਸ ਜਸ਼ਨ ਦੀ ਨਿਰੰਤਰਤਾ ਵਿੱਚ,…

ਆਪਣੀ ਖੁਸ਼ੀ – ਆਪਣੇ ਹੱਥ

ਤੁਸੀਂ ਫਿਲਮ ਦੇਖੀ ਹੈ _peaceful warrior_? ਉਸ ਵਿੱਚ ਇੱਕ ਡਾਇਲਾਗ ਹੈ ਜਿਹੜਾ ਮੈਨੂੰ ਬਹੁਤ ਪਸੰਦ ਹੈ: *”ਉਹਨਾਂ ਲੋਕਾਂ ਨੂੰ ਪਿਆਰ ਕਰਨਾ ਹੀ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ, ਜਿਨ੍ਹਾਂ ਨੂੰ…

ਪਿੰਡ ਮਾਣੇਵਾਲ ਦੇ ਨੌਜਵਾਨ ਦੀ ਸਕੂਲ ਦੇ ਖੇਡ ਮੈਦਾਨ ‘ਚੋਂ ਮਿਲੀ ਲਾਸ਼  ਭੇਤ ਭਰੇ ਹਾਲਾਤ ‘ਚ ਮੌਤ ਨਾਲ ਪਰਿਵਾਰ ‘ਚ ਸੋਗ

ਮਾਛੀਵਾੜਾ ਸਾਹਿਬ, (ਸੁੱਚਾ ਬੰਗੜ)  ਬਲਾਕ ਮਾਛੀਵਾੜਾ ਦੇ ਪਿੰਡ ਮਾਣੇਵਾਲ ‘ਚੋਂ ਇੱਕ ਭੇਤਭਰੀ ਘਟਨਾ ਸਾਹਮਣੇ ਆਈ ਹੈ। ਪਿੰਡ ਦੇ ਨੌਜਵਾਨ ਗੁਰਬਖ਼ਸ ਸਿੰਘ ਦੀ ਲਾਸ਼ ਪਿੰਡ ਦੇ ਸਕੂਲ ਦੇ ਖੇਡ ਮੈਦਾਨ ‘ਚੋਂ…