ਪਿੰਡ ਭੋਲੇਵਾਲ ‘ਚ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਦੇ ਹੱਕ ‘ਚ ਉਮੜਿਆ ‘ਜਨ-ਸੈਲਾਬ’: ਰਿਕਾਰਡਤੋੜ ਇਕੱਠ ਨੇ ਬਦਲਿਆ ਇਲਾਕੇ ਦਾ ਸਿਆਸੀ ਪਾਰਾ!

​ ​ਬਲਾਚੌਰ, 21 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ ):ਇਲਾਕੇ ਦੇ ਉੱਘੇ, ਜੁਝਾਰੂ ਅਤੇ ਹਰਮਨਪਿਆਰੇ ਆਗੂ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਦੀ ਅਗਵਾਈ ਹੇਠ ਅੱਜ ਨੇੜਲੇ ਪਿੰਡ ਭੋਲੇਵਾਲ ਵਿਖੇ ਇੱਕ ਇਤਿਹਾਸਕ…

ਸਾਹਰ ਸਿੱਧੂ ਹਲਕਾ ਸਮਰਾਲਾ ਤੋਂ ਯੂਥ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਜਿਸ ਸੂਬੇ ਵਿੱਚ ਵੱਧ ਅਧਿਕਾਰ ਨੌਜਵਾਨਾਂ ਅਤੇ ਨੌਜਵਾਨ ਇਸਤਰੀਆਂ ਨੂੰ ਮਿਲਣਗੇ, ਉਸ ਸੂਬੇ ਦੀ ਤਰੱਕੀ ਹੋਣਾ ਲਾਜ਼ਮੀ ਹੈ- ਪਰਮਜੀਤ ਸਿੰਘ ਢਿੱਲੋਂ 

ਸਮਰਾਲਾ 21 ਜੁਲਾਈ (ਮੁਕੇਸ਼ ਵਰਮਾ) : =ਜਦੋਂ ਕਿਸੇ ਸੂਬੇ ਵਿੱਚ ਯੂਥ ਵਿੰਗ ਆਪ ਮੁਹਾਰੇ ਕਿਸੇ ਰਾਜਨੀਤਕ ਪਾਰਟੀ ਨਾਲ ਜੁੜਨ ਲੱਗ ਜਾਂਦਾ ਹੈ ਤਾਂ ਉੱਥੇ ਸੱਤਾ ਵਿੱਚ ਪਲਟਾ ਆਉਣਾ ਲਾਜ਼ਮੀ ਹੁੰਦਾ…

ਬਿਜਲੀ ਦੇ ਲੰਮੇ ਕੱਟਾਂ ਅਤੇ ਟੁੱਟੀ ਸੜਕ ਤੋਂ ਅੱਕੇ ਸ਼ਹੀਦ ਭਗਤ ਸਿੰਘ ਕਲੋਨੀ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ: 2 ਦਿਨਾਂ ’ਚ ਮਸਲਾ ਹੱਲ ਨਾ ਹੋਣ ’ਤੇ ਮਖੂ ਗੇਟ ਵਿਖੇ ਧਰਨਾ ਦੇਣ ਦੀ ਤਾੜਨਾ।

ਪਿਛਲੇ 4 ਸਾਲਾਂ ਤੋਂ RSD ਕਾਲਜ ਤੋਂ ਮਖੂ ਗੇਟ ਤੱਕ ਦੀ ਸੜਕ ਦੀ ਖ਼ਸਤਾ ਹਾਲਤ ਵੱਲ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ: ਸੋਸਾਇਟੀ ਆਗੂ। ਫਿਰੋਜ਼ਪੁਰ, 21 ਜੁਲਾਈ (ਅਸ਼ੋਕ ਭਾਰਦਵਾਜ)=ਸ਼ਹੀਦ…

ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਨਾਲ ਜੋੜਨ ਲਈ “ਪ੍ਰੇਰਨਾ ਦੀ ਪਾਠਸ਼ਾਲਾ” ਦੀ ਸ਼ੁਰੂਆਤ।

ਸਿੱਖਿਆ ਦਾ ਅਸਲ ਮਕਸਦ ਕਿਤਾਬੀ ਗਿਆਨ ਦੇ ਨਾਲ ਚੰਗੇ ਇਨਸਾਨ ਦੀ ਸਿਰਜਣਾ ਕਰਨਾ ਹੈ – ਡੀਈਓ ਮੁਨੀਲਾ ਅਰੋੜਾ/ਡਾ. ਸਤਿੰਦਰ ਸਿੰਘ ਫਿਰੋਜ਼ਪੁਰ 21 ਜੁਲਾਈ (ਅਸ਼ੋਕ ਭਾਰਦਵਾਜ) ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਨੈਤਿਕ…

ਫਿਰੋਜ਼ਪੁਰ ਛਾਉਣੀ: ਹੋਟਲ ਦੇ ਕਮਰੇ ‘ਚ ਨੌਜਵਾਨ ਦੀ ਲਟਕਦੀ ਮਿਲੀ ਸੀ ਲਾਸ਼ ਪਰਿਵਾਰ ਵੱਲੋਂ ਹੋਟਲ ਬਾਹਰ ਹੰਗਾਮਾ ਅਤੇ ਕਤਲ ਦੇ ਦੋਸ਼।

ਫਿਰੋਜ਼ਪੁਰ 21 ਜੁਲਾਈ (ਅਸ਼ੋਕ ਭਾਰਦਵਾਜ)=ਫਿਰੋਜ਼ਪੁਰ ਛਾਉਣੀ ਸਥਿਤ ‘ਮਦਾਨ ਹੋਟਲ’ ਦੇ ਇੱਕ ਕਮਰੇ ਵਿੱਚੋਂ 23 ਸਾਲਾ ਨੌਜਵਾਨ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ…

5 ਅਗਸਤ ਤੋਂ 9 ਅਗਸਤ ਤੱਕ ਸੰਤ ਸ਼੍ਰੀ ਨਾਮਦੇਵ ਮੰਦਰ ਵਿਖੇ ਹੋਵੇਗੀ ਸ਼੍ਰੀ ਭਗਤਮਾਲ ਕਥਾ – ਭਾਰਤ ਭੂਸ਼ਨ ਸ਼ਰਮਾ 

ਬੱਸੀ ਪਠਾਣਾ, 21 ਜੁਲਾਈ (ਉਦੇ ਧੀਮਾਨ):  ਸ਼੍ਰੀ ਜੀ ਕਿਰਪਾ ਸੰਕੀਰਤਨ ਮੰਡਲ ਬੱਸੀ ਪਠਾਣਾਂ ਵੱਲੋਂ ਸ਼੍ਰੀ ਅਨਮੋਲ ਬਿਹਾਰੀ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਕਰਵਾਈ ਜਾ ਰਹੀ ਪੰਜ ਰੋਜ਼ਾ ਸ਼੍ਰੀ ਭਗਤਮਾਲ…

ਫਗਵਾੜਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਐਲ.ਏ.ਡੀ.ਸੀ. ਨੀਤੀ ਦੇ ਵਿਰੋਧ ‘ਚ ਕੀਤੀ ਭੁੱਖ ਹੜਤਾਲ * ਹੜਤਾਲ ਕਾਰਨ ਅਦਾਲਤੀ ਕੰਮ-ਕਾਜ  ਰਿਹਾ ਠੱਪ

ਫਗਵਾੜਾ 21 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਫਗਵਾੜਾ ਬਾਰ ਐਸੋਸੀਏਸ਼ਨ (ਰਜਿ.) ਨੇ ਐਲ.ਏ.ਡੀ.ਸੀ. ਨੀਤੀ ਦੇ ਵਿਰੋਧ ਵਿੱਚ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਭੁੱਖ ਹੜਤਾਲ ਕੀਤੀ। ਸਵੇਰੇ…

NEET ਪੇਪਰ ਲੀਕ ਮਾਮਲੇ ਵਿੱਚ ਮਹਿਲਾ ਕਾਂਗਰਸ ਨੌਜਵਾਨਾਂ ਦੇ ਨਾਲ ਖੜ੍ਹੀ ਹੈ, ਪੁਲਿਸ ਦੀ ਬੇਰਹਿਮੀ ਲੋਕਤੰਤਰ ‘ਤੇ ਹਮਲਾ ਹੈ: ਸੰਗੀਤਾ ਧੀਰ * ਮੋਦੀ ਸਰਕਾਰ ਨੂੰ ਤੁਰੰਤ ਸੰਸਦ ਵਿੱਚ NEET ਪੇਪਰ ਲੀਕ ਮੁੱਦੇ ‘ਤੇ ਚਰਚਾ ਕਰਨੀ ਚਾਹੀਦੀ ਹੈ।

ਫਗਵਾੜਾ, 21 ਜੁਲਾਈ ( ਪ੍ਰੀਤ ਕੌਰ ਪ੍ਰੀਤੀ) ਮਹਿਲਾ ਕਾਂਗਰਸ ਜ਼ਿਲ੍ਹਾ ਕਪੂਰਥਲਾ ਦੀ ਪ੍ਰਧਾਨ ਸੰਗੀਤਾ ਧੀਰ ਨੇ NEET ਪੇਪਰ ਲੀਕ ਨੂੰ ਲੈ ਕੇ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਵਿਰੁੱਧ ਪੁਲਿਸ…

ਐੱਲ.ਏ.ਡੀ.ਸੀ. (LADC) ਸਿਸਟਮ ਖ਼ਿਲਾਫ਼ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਵਕੀਲਾਂ ਵੱਲੋਂ ਭੁੱਖ ਹੜਤਾਲ ਤੇ ਰੋਸ ਮਾਰਚ।

ਫਿਰੋਜ਼ਪੁਰ, 21 ਜੁਲਾਈ (ਅਸ਼ੋਕ ਭਾਰਦਵਾਜ)’ਜੋਇੰਟ ਐਕਸ਼ਨ ਕਮੇਟੀ ਬਾਰ ਐਸੋਸੀਏਸ਼ਨਜ਼ ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ’ ਦੇ ਸੱਦੇ ‘ਤੇ ਐੱਲ.ਏ.ਡੀ.ਸੀ. (LADC) ਸਿਸਟਮ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ, ਫਿਰੋਜ਼ਪੁਰ ਵੱਲੋਂ ਵਿੱਢੀ ਗਈ…