ਜਰਸੀਆਂ ਨਹੀਂ, ਬੱਚਿਆਂ ਦੇ ਸੁਪਨਿਆਂ ਨੂੰ ਮਿਲੇ ਪਰ ਸਮਰ ਕੈਂਪ ਦੇ 45ਵੇਂ ਦਿਨ 40 ਨੰਨ੍ਹੇ ਖਿਡਾਰੀਆਂ ਨੂੰ ਸਪੋਰਟਸ ਜਰਸੀਆਂ ਭੇਟ; ਖੇਡਾਂ ਰਾਹੀਂ ਨਸ਼ਾ-ਮੁਕਤ ਸਮਾਜ ਦਾ ਦਿੱਤਾ ਸੰਦੇਸ਼ : ਡਾ. ਲਛਮਣ ਭਗਤੂਆਣਾ 

ਜੈਤੋ, 19 ਜੁਲਾਈ (ਮਨਜੀਤ ਸਿੰਘ ਢੱਲਾ):=ਨੇੜਲੇ ਪਿੰਡ (ਰਾਮਗੜ੍ਹ) ਭਗਤੂਆਣਾ ਵਿਖੇ ਸਰਕਾਰੀ ਮਿਡਲ ਸਕੂਲ ਵਿੱਚ ਜੂਨ ਮਹੀਨੇ ਤੋਂ ਚੱਲ ਰਹੇ ਸਮਰ ਕੈਂਪ ਦੇ 45ਵੇਂ ਦਿਨ ਬਾਬਾ ਭਾਈ ਭਗਤੂ ਸਪੋਰਟਸ ਕਲੱਬ ਅਤੇ…

ਸਟੇਜਾਂ ਤੇਂ ਕਾਮੇਡੀ ਸ਼ੋਂ ਛੱਡ ਕੇ ਸਫਾਈ ਕਾਮਿਆਂ ਦੀਆਂ ਮੰਗਾ ਵੱਲ ਧਿਆਨ ਦੇਵੇ ਸਰਕਾਰ :-ਗੁਰਪ੍ਰਤਾਪ ਪਡਿਆਲਾ 

ਕੁਰਾਲੀ 19 ਜੁਲਾਈ (ਜਗਦੇਵ ਸਿੰਘ )ਸਰਕਾਰ ਦੇ ਢੀਠ ਰਵਈਏ ਕਾਰਨ ਸਫਾਈ ਕਰਮੀ ਅੱਤ ਦੀ ਪੈ ਰਹੀ ਗਰਮੀ ਚ ਵੀ ਆਪਣੇ ਹੱਕਾਂ ਲਈ ਧਰਨੇ ਲਾਉਣ ਲਈ ਮਜਬੂਰ ਹਨ ਪਰ ਏਸ ਤਾਨਾਸ਼ਾਹ…

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਿੰਘ ਭਗਵੰਤ ਪੂਰਾ ਚ ਭਾਰਤ–ਅਮਰੀਕਾ (FTA) ਦੇ ਵਿਰੋਧ ਵਿੱਚ ਗੱਡੀ ਮੋਟਰਸਾਈਕਲ ਰੈਲੀ,

ਕੁਰਾਲੀ, 19ਜੁਲਾਈ (ਜਗਦੇਵ ਸਿੰਘ ): ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਸਰਕਲ ਪ੍ਰਧਾਨ ਗੁਰਿੰਦਰ ਸਿੰਘ ਕਾਕਾ ਚੱਕਲਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ…

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਪਾਰੀਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵਚਨਬੱਧ: ਬਹਾਦਰ ਸਿੰਘ ਓਕੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਨੇ  ਗਿੰਨੀ ਦੀ ਹੱਟੀ ਦਾ ਕੀਤਾ ਉਦਘਾਟਨ 

ਕੁਰਾਲੀ, 19 ਜੁਲਾਈ (ਜਗਦੇਵ ਸਿੰਘ ):=ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ‘ਤੇ ਸਥਿਤ ‘ਗਿੰਨੀ ਦੀ ਹੱਟੀ’ ਨਾਮਕ ਆਤਿਸ਼ਬਾਜ਼ੀ ਦੇ ਨਵੇਂ ਹੋਲਸੇਲ ਅਤੇ ਰੀਟੇਲ ਕਾਊਂਟਰ ਦਾ ਸ਼ਾਨਦਾਰ ਉਦਘਾਟਨ  ਗਿਆ। ਦੁਕਾਨ ਦੇ ਮਾਲਕ…

ਡਿਜੀ100ਐਕਸ ਮਹਾਰਾਸ਼ਟਰ ਵਿੱਚ ਗੂੰਜੀ ਰਿਆਤ ਬਾਹਰਾ ਗਰੁੱਪ ਦੀ ਮੌਜੂਦਗੀ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਵਿਸ਼ੇਸ਼ ਬੁਲਾਰੇ ਵਜੋਂ ਸਾਂਝੇ ਕੀਤੇ ਉੱਚ ਸਿੱਖਿਆ ਦੇ ਭਵਿੱਖ ਬਾਰੇ ਵਿਚਾਰ

ਕੁਰਾਲੀ 19 ਜੁਲਾਈ (ਜਗਦੇਵ ਸਿੰਘ ): ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਆਰਬੀਜੀਆਈ) ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਮਹਾਰਾਸ਼ਟਰ ਦੇ ਕਲਿਆਣੀ ਨਗਰ ਵਿਖੇ ਆਯੋਜਿਤ ਵੱਕਾਰੀ ਡਿਜੀ100ਐਕਸ ਮਹਾਰਾਸ਼ਟਰ ਕਾਨਫਰੰਸ ਵਿੱਚ…

ਇੰਦਰਾ ਕਲੋਨੀ ‘ਚ ਗਰਮੀ ਤੋਂ ਪਰੇਸ਼ਾਨ ਬੀਬੀਆਂ ਨੇ ਮੀਂਹ ਪਵਾਉਣ ਲਈ ਫੂਕੀ ਗੁੱਡੀ   ਸਾਵਣ ਲੱਗਣ ਦੇ ਬਾਵਜੂਦ ਨਹੀਂ ਵਰ੍ਹਿਆ ਮੀਂਹ, ਬੀਬੀਆਂ ਨੇ ਕੀਤੀ ਇੰਦਰ ਦੇਵਤਾ ਅੱਗੇ ਅਰਦਾਸ  

ਮਾਛੀਵਾੜਾ ਸਾਹਿਬ, 19 ਜੁਲਾਈ (ਸੁੱਚਾ ਬੰਗੜ)ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ ਅਤੇ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਆਮ ਲੋਕਾਂ ਦਾ ਜੀਵਨ ਦੁੱਭਰ ਹੋ ਗਿਆ ਹੈ। ਸਾਵਣ ਦਾ ਮਹੀਨਾ…

ਰੰਗਲਾ ਪੰਜਾਬ–2026 ਤਹਿਤ ਸੀਪ ਮੁਕਾਬਲਿਆਂ ਨੂੰ ਮਿਲਿਆ ਭਰਵਾਂ ਹੁੰਗਾਰਾ ਰਵਾਇਤੀ ਖੇਡਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨਾ ਸਮੇਂ ਦੀ ਲੋੜ : ਅਰਸ਼ ਸੱਚਰ

ਫਰੀਦਕੋਟ, 19 ਜੁਲਾਈ (ਮਨਜੀਤ ਸਿੰਘ ਢੱਲਾ):=ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਰਵਾਇਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ‘ਰੰਗਲਾ ਪੰਜਾਬ–2026’ ਤਹਿਤ ਕਰਵਾਏ ਜਾ ਰਹੇ ਸੀਪ ਮੁਕਾਬਲਿਆਂ ਨੂੰ ਨੌਜਵਾਨਾਂ, ਬਜ਼ੁਰਗਾਂ…

ਵਿਧਾਇਕ  ਅਜੇ ਗੁਪਤਾ ਨੇ ਇੱਕ “ਲੋਕ ਮਿਲਨੀ ” ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ: ਵਿਧਾਇਕ ਡਾ. ਅਜੇ ਗੁਪਤਾ

ਅੰਮ੍ਰਿਤਸਰ, 19 ਜੁਲਾਈ, (ਮਨਜੀਤ ਸਿੰਘ ਸ਼ੇਰਗਿੱਲ )= ਕੇਂਦਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਬੰਗਲਾ ਬਸਤੀ ਵਿੱਚ ਕੌਂਸਲਰ ਕੋਮਲ ਸ਼ਾਹ, ਤਾਹਿਰ ਸ਼ਾਹ ਅਤੇ…

ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਭਰ ਵਿੱਚ ਸਜਣਗੇ ਧਾਰਮਿਕ ਤੇ ਸੱਭਿਆਚਾਰਕ ਸਮਾਗਮ: ਬ੍ਰਿਗੇਡੀਅਰ ਰਾਜ ਕੁਮਾਰ

ਬਲਾਚੌਰ, 19 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) :  ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਪੂਰੇ ਪੰਜਾਬ ਵਿੱਚ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।…