ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਨਵੇਂ ਚੇਅਰਮੈਨਾਂ ਦਾ ਸਨਮਾਨ, ਮਾਨ ਸਰਕਾਰ ਨੇ ਹਰ ਵਰਗ ਨੂੰ ਦਿੱਤੀ ਨੁਮਾਇੰਦਗੀ – ਰੁਪਿੰਦਰ ਕੌਰ ਸੰਧੂ

ਸਰਾਏ ਅਮਾਨਤ ਖਾਂ, 19 ਜੁਲਾਈ (ਗੁਰਸ਼ਰਨ ਸਿੰਘ ਔਲਖ) – ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵੈੱਲਫੇਅਰ ਬੋਰਡਾਂ ਲਈ ਨਵੇਂ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਹਲਕਾ ਤਰਨ ਤਾਰਨ ਵਿੱਚ ਇੱਕ ਸਨਮਾਨ ਸਮਾਰੋਹ ਆਯੋਜਿਤ…

ਲੋਕਤੰਤਰ ਦੇ ਚੌਥੇ ਥੰਮ੍ਹ ‘ਤੇ ਹਮਲਾ: ਆਪਣੀ ਨਾਕਾਮੀ ਛੁਪਾਉਣ ਲਈ ਡਾਇਟ ਫਿਰੋਜ਼ਪੁਰ ਨੇ ਪੱਤਰਕਾਰ ਵਿਰੁੱਧ ਖੋਲ੍ਹਿਆ ਮੋਰਚਾ।

ਸੱਚ ਦਿਖਾਉਣ ‘ਤੇ ਭੜਕੀ ਡਾਇਟ (ਫਿਰੋਜ਼ਪੁਰ) ਪ੍ਰਿੰਸੀਪਲ ਡੀ.ਸੀ. ਨੂੰ ਲਿਖਤੀ ਸ਼ਿਕਾਇਤ ਕਰਕੇ ਸਰਕਾਰੀ ਕੰਮ ‘ਚ ਵਿਘਨ ਪਾਉਣ ਦਾ ਲਾਇਆ ਦੋਸ਼। ਬੱਚਿਆਂ ਦਾ ਸੁਨਿਹਰੀ ਭਵਿੱਖ ਬਣਾਉਣ ਵਾਲੀ ਸੰਸਥਾ ਖੁਦ ਕਿਹੜੇ ਰਾਹ…

ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਵਿਰੋਧ ਕੀਤਾ ਰੋਸ਼ ਪ੍ਰਦਰਸ਼ਨ ਝੋਨਾ ਸੁੱਕਣ ਦੀ ਕਗਾਰ ‘ਤੇ

ਬਲਾਚੌਰ 19 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਪਾਵਰ ਕਾਮ ਉਪ ਮੰਡਲ ਬਲਾਚੌਰ-2 ਅਧੀਨ ਆਉਂਦੇ ਪਿੰਡ ਬੇਲਾ ਤਾਜੋਵਾਲ, ਫਤਿਹਪੁਰ, ਰੈਲ ਮਾਜਰਾ, ਟੌਂਸਾ ਤੇ ਬਣਾਂ ਦੇ ਕਿਸਾਨ ਪਿਛਲੇ ਤਿੰਨ ਦਿਨਾਂ ਤੋਂ…

ਰਾਹੋਂ ਰੋਡ ‘ਤੇ ਸੜਕ ਦੇ ਵਿਚਕਾਰ ਡੂੰਘਾ ਖੱਡਾ, ਹਾਦਸਿਆਂ ਨੂੰ ਦੇ ਰਿਹਾ ਸੱਦਾ     2.5 ਫੁੱਟ ਚੌੜਾ ਟੋਆ ਬਣ ਸਕਦਾ ਮੌਤ ਦਾ ਜਾਲ, ਪ੍ਰਸ਼ਾਸਨ ਦੀ ਬੇਰੁਖੀ ‘ਤੇ ਸਵਾਲ 

ਮਾਛੀਵਾੜਾ ਸਾਹਿਬ, 19 ਜੁਲਾਈ (ਸੁੱਚਾ ਬੰਗੜ) ਮਾਛੀਵਾੜਾ ਦਾ ਰਾਹੋਂ ਰੋਡ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਕਦੇ ਸਤਲੁਜ ਪੁਲ ਦੀ ਖਸਤਾ ਹਾਲਤ, ਕਦੇ ਰੇਤ ਨਾਲ ਲੱਦੇ ਓਵਰਲੋਡ ਟਿੱਪਰ ਅਤੇ ਹੁਣ…

**ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਰਾਣੀਵਾਲਾ ਵਿਖੇ ਸਾਇੰਸ ਤੇ ਗਣਿਤ ਮੁਕਾਬਲੇ ਕਰਵਾਏ, ਜੇਤੂ ਵਿਦਿਆਰਥੀਆਂ ਦਾ ਸਨਮਾਨ**

**ਪੰਨੀ ਵਾਲਾ ਫੱਤਾ, 19 ਜੁਲਾਈ (ਰਾਜਦੀਪ ਸਿੰਘ ਖਹਿਰਾ):** ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਰਾਣੀਵਾਲਾ ਵਿਖੇ ਪ੍ਰਿੰਸੀਪਲ **ਸ. ਹਰਜੀਤ ਸਿੰਘ** ਦੀ ਅਗਵਾਈ ਹੇਠ ਸਾਇੰਸ ਅਤੇ ਗਣਿਤ ਵਿਸ਼ਿਆਂ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ ਗਏ।…

ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਰੁੱਖ ਲਗਾ ਕੇ ਮਨਾਇਆ ਜਨਮਦਿਨ, ਸਮਾਜ ਸੇਵਾ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਵਿਦਿਆਰਥਣਾਂ ਦਾ ਕੀਤਾ ਸਨਮਾਨ

ਫਗਵਾੜਾ, 19 ਜੁਲਾਈ (ਪ੍ਰੀਤ ਕੌਰ ਪ੍ਰੀਤੀ)ਸਵੱਛਤਾ ਅਭਿਆਨ ਸੋਸਾਇਟੀ (ਰਜਿ.) ਫਗਵਾੜਾ ਵੱਲੋਂ ਸਥਾਨਕ ਵੀਰਿੰਦਰ ਪਾਰਕ ਵਿੱਚ ਸ੍ਰੀਮਤੀ ਰਜਨੀ ਗੁਪਤਾ ਦਾ ਜਨਮਦਿਨ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦਿਆਂ ਮਨਾਇਆ ਗਿਆ।…

ਦਿਲਾਂ ਨੂੰ ਛੂਹ ਜਾਣ ਵਾਲਾ ਨਵਾਂ ਪੰਜਾਬੀ ਗੀਤ ”ਫਨਾਹ” ਜਲਦ ਕੀਤਾ ਜਾਵੇਗਾ ਰਿਲੀਜ਼ – ਗੀਤਕਾਰ ਸੂਦ ਵਿਰਕ

ਫਗਵਾੜਾ, 19 ਜੁਲਾਈ (ਪ੍ਰੀਤ ਕੌਰ ਪ੍ਰੀਤੀ) ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਨਵੇਂ ਪੰਜਾਬੀ ਗੀਤ “ਕਲਯੁੱਗ ” ਦੇ ਹੋ ਰਹੇ ਫੁੱਲ ਚਰਚਿਆਂ ਤੋਂ ਬਾਅਦ ਸੂਦ…

ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਇਕ ਦਿਨੇਸ਼ ਚੱਢਾ ਦੇ ਨਿਵਾਸ ‘ਤੇ ਕੀਤੀ ਮੁਲਾਕਾਤ, ਵਿਕਾਸ ਕਾਰਜਾਂ ‘ਤੇ ਹੋਈ ਚਰਚਾ

ਰੂਪਨਗਰ: ਦਲਜੀਤ ਚਨੌਂਲੀ  ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਆਪਣੇ ਨਿੱਜੀ ਦੌਰੇ ਦੌਰਾਨ ਐਤਵਾਰ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ…

ਪੱਤਰਕਾਰ ਦਿਲਜੀਤ ਚਨੋਲੀ ਦੇ ਜੀਜਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ, ਭੋਗ ਅਤੇ ਅੰਤਿਮ ਅਰਦਾਸ 29 ਨੂੰ

ਨੂਰਪੁਰਬੇਦੀ 19 ਜੁਲਾਈ ( ਪੱਤਰ ਪ੍ਰੇਰਕ  )=ਨੂਰਪੁਰ ਬੇਦੀ ਤੋਂ ਪੱਤਰਕਾਰ ਦਿਲਜੀਤ ਚਨੋਲੀ ਦੇ ਜੀਜਾ ਜੀ  ਠੇਕੇਦਾਰ ਰਾਮ ਲਾਲ (ਘੋਲੀ ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ…

ਵਿਮੁਕਤ ਕਬੀਲਿਆਂ ਦੀਆਂ ਹੱਕੀ ਮੰਗਾਂ ਨੂੰ ਮਿਲੀ ਨਵੀਂ ਆਵਾਜ਼, ਹਰਿਆਣਾ ਦੇ ਮੁੱਖ ਮੰਤਰੀ ਕੋਲ ਉਠਿਆ ਮੁੱਦਾ 2 ਅਗਸਤ ਦੇ ਸੰਮੇਲਨ ਅਤੇ 31 ਅਗਸਤ ਦੇ ਸਮਾਗਮ ਨੂੰ ਲੈ ਕੇ ਤਿਆਰੀਆਂ ਤੇਜ਼; ਡੀਐਨਟੀ ਭਾਈਚਾਰੇ ਲਈ 10 ਫ਼ੀਸਦੀ ਰਾਖਵੇਂ ਕੋਟੇ ਦੀ ਮੰਗ ਦੁਹਰਾਈ

ਫ਼ਰੀਦਕੋਟ, 19 ਜੁਲਾਈ (ਮਨਜੀਤ ਸਿੰਘ ਢੱਲਾ):=ਅਖਿਲ ਭਾਰਤੀ ਸਮਾਜ ਸੰਗਠਨ ਦੇ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂ ਯੋਧਾ ਦੀ ਅਗਵਾਈ ਹੇਠ ਵਿਮੁਕਤ ਕਬੀਲਿਆਂ ਦੇ ਇੱਕ ਵਫ਼ਦ ਨੇ ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ…