ਪਹਿਲੇ ਨੰਬਰ ਤੇ ਆਉਣ ਦੀ ਦੌੜ ‘ਚ ਐੱਸ. ਡੀ. ਐੱਮ ਬਲਾਚੌਰ ਨੇ ਬੂਥ ਲੈਵਲ ਅਫਸਰਾਂ ਨੂੰ ਕੀਤਾ ਪ੍ਰੇਸ਼ਾਨ ” ਐੱਸ. ਡੀ.ਐੱਮ.ਦਫ਼ਤਰ ਦਾ ਕਲਰਕ ਬੀ. ਐੱਲ. ਓ. ਨੂੰ ਫੋਨ ਕਰਕੇ ਮਾਰ ਰਿਹਾ ਹੈ ਦਬਕੇ”
ਬਲਾਚੌਰ 18 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿਚ ਵੋਟਾਂ ਦੀ ਗਹਿਰੀ ਸੁਧਾਈ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ, ਜਿਸ ਨੂੰ ਨੇਪਰੇ ਚਾੜਨ ਲਈ ਚੋਣ ਕਮਿਸ਼ਨ…
ਹਰ ਦਿਲ ਅਜੀਜ਼ ਬਸਪਾ ਆਗੂ ਸਤਨਾਮ ਚਾਹਲ ਦਾ ਦੇਹਾਂਤ, ਪਿੰਡ ਚਾਹਲਾ ਵਿਖੇ ਅੱਜ ਹੋਵੇਗਾ ਅੰਤਿਮ ਸੰਸਕਾਰ
ਨਵਾਂਸ਼ਹਿਰ /ਕਾਠਗੜ੍ਹ, 18 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) :=ਇਲਾਕੇ ਦੀ ਜਾਣੀ-ਪਛਾਣੀ, ਬੇਹੱਦ ਨੇਕਦਿਲ ਅਤੇ ਮਿਲਾਪੜੇ ਸੁਭਾਅ ਦੀ ਸ਼ਖਸੀਅਤ ਅਤੇ ਹਰਦਿਲ ਅਜੀਜ਼ ਸਤਨਾਮ ਚਾਹਲ ਅੱਜ ਦੁਪਹਿਰ ਤਕਰੀਬਨ 2 ਵਜੇ ਆਪਣੀ ਸੰਸਾਰਿਕ ਯਾਤਰਾ…
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਪਾਰੀਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵਚਨਬੱਧ: ਬਹਾਦਰ ਸਿੰਘ ਓਕੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਨੇ ਗਿੰਨੀ ਦੀ ਹੱਟੀ ਦਾ ਕੀਤਾ ਉਦਘਾਟਨ
ਕੁਰਾਲੀ, 18 ਜੁਲਾਈ (ਜਗਦੇਵ ਸਿੰਘ ):=ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ‘ਤੇ ਸਥਿਤ ‘ਗਿੰਨੀ ਦੀ ਹੱਟੀ’ ਨਾਮਕ ਆਤਿਸ਼ਬਾਜ਼ੀ ਦੇ ਨਵੇਂ ਹੋਲਸੇਲ ਅਤੇ ਰੀਟੇਲ ਕਾਊਂਟਰ ਦਾ ਸ਼ਾਨਦਾਰ ਉਦਘਾਟਨ ਗਿਆ। ਦੁਕਾਨ ਦੇ ਮਾਲਕ…
ਮਾਛੀਵਾੜਾ ਸਾਹਿਬ ਦੇ ਪਿੰਡ ਊਰਨਾ ‘ਚ 10 ਮਹੀਨਿਆਂ ਤੋਂ ਧਰਮਸ਼ਾਲਾ ‘ਚ ਪੜ੍ਹ ਰਹੇ ਬੱਚੇ ਨਵੀਂ ਬਿਲਡਿੰਗ ਦਾ ਅਜੇ ਤੱਕ ਨਹੀਂ ਹੋਇਆ ਨਿਰਮਾਣ
ਮਾਛੀਵਾੜਾ ਸਾਹਿਬ, 18 ਜੁਲਾਈ (ਸੁੱਚਾ ਬੰਗੜ) ਪੰਜਾਬ ਸਰਕਾਰ ਸਰਕਾਰੀ ਸਕੂਲਾਂ ‘ਚ “ਸਿੱਖਿਆ ਕ੍ਰਾਂਤੀ” ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਪੱਧਰ ‘ਤੇ ਹਾਲਾਤ ਕੁਝ ਹੋਰ ਹੀ ਬਿਆਨ ਕਰ…
“ਰੁੱਖਾਂ ਦੀ ਛਾਂ ਹੇਠ ਭਵਿੱਖ ਦੀ ਆਸ; ਸਿਲਵਰ ਓਕਸ ਸਕੂਲ ‘ਚ ਗੂੰਜਿਆ ਕੁਦਰਤ ਸੰਭਾਲ ਦਾ ਸੰਦੇਸ਼” ਰੁੱਖ ਧਰਤੀ ਦੀ ਅਨਮੋਲ ਦੌਲਤ ਹਨ, ਹਰ ਵਿਦਿਆਰਥੀ ਇੱਕ ਰੁੱਖ ਲਗਾ ਕੇ ਉਸ ਦੀ ਸੰਭਾਲ ਦਾ ਪ੍ਰਣ ਲਵੇ : ਪ੍ਰਿੰਸੀਪਲ ਪ੍ਰਿਅੰਕਾ ਮਹਿਤਾ
ਜੈਤੋ, 18 ਜੁਲਾਈ (ਮਨਜੀਤ ਸਿੰਘ ਢੱਲਾ)-ਵਾਤਾਵਰਣ ਸੰਭਾਲ ਅਤੇ ਹਰਿਆਵਲੀ ਪ੍ਰਤੀ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਲਵਰ ਓਕਸ ਸਕੂਲ, ਸੇਵੇਵਾਲਾ (ਜੈਤੋ) ਵਿਖੇ ਸ਼ਨੀਵਾਰ ਨੂੰ “ਰੁੱਖ ਬਚਾਓ” ਵਿਸ਼ੇ ‘ਤੇ…
ਦਿਨ ਦੀ ਰੌਸ਼ਨੀ ‘ਚ ਸੜਦਾ ਸਰਕਾਰੀ ਖ਼ਜ਼ਾਨਾ, ਨੀਂਦ ‘ਚ ਡੁੱਬਿਆ ਜੈਤੋ ਨਗਰ ਕੌਂਸਲ ਦਾ ਪ੍ਰਬੰਧ ਜਗਦੀਆਂ ਬੱਤੀਆਂ ਨੇ ਖੋਲ੍ਹੀ ਲਾਪ੍ਰਵਾਹੀ ਦੀ ਪੋਲ, ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗੀ ਦਖ਼ਲਅੰਦਾਜ਼ੀ
ਜੈਤੋ, 18 ਜੁਲਾਈ (ਮਨਜੀਤ ਸਿੰਘ ਢੱਲਾ) : ਜੈਤੋ ਨਗਰ ਕੌਂਸਲ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗੀਆਂ ਸਟਰੀਟ ਲਾਈਟਾਂ…
ਅਧਿਆਪਕਾਂ ਲਈ ਲਾਜ਼ਮੀ ਕੀਤੇ ਟੈੱਟ ਦੀ ਸ਼ਰਤ ਤੋਂ ਛੋਟ ਦੇਣ ਲਈ ਆਰ.ਟੀ.ਈ. ਐਕਟ ਵਿੱਚ ਸੋਧ ਕਰਨ ਦੀ ਮੰਗ ਡੀ.ਟੀ.ਐੱਫ. ਨੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਰਾਹੀਂ ਟੈੱਟ ਦੀ ਸ਼ਰਤ ਤੋਂ ਛੋਟ ਲਈ ਪ੍ਰਧਾਨ ਮੰਤਰੀ ਨੂੰ ਭੇਜਿਆ ‘ਮੰਗ ਪੱਤਰ’
ਬਠਿੰਡਾ 18 ਜੁਲਾਈ,(ਸੁਰਿੰਦਰਪਾਲ ਸਿੰਘ): ਦੇਸ਼ ਭਰ ਦੀਆਂ ਵੱਖ-ਵੱਖ ਅਧਿਆਪਕ ਸੰਸਥਾਵਾਂ ਦੇ ਸਾਂਝੇ ਸੱਦੇ ‘ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਰਾਹੀਂ ਅਧਿਆਪਕਾਂ ਲਈ ਲਾਜ਼ਮੀ ਕੀਤੇ ਟੈੱਟ ਦੀ…
ਸੀਵਰੇਜ ਬੋਰਡ ਦੇ ਆਊਟ ਸੋਰਸ ਕਾਮੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ 2 ਅਗਸਤ ਨੂੰ ਕਿਰਤ ਮੰਤਰੀ ਸੌਦ ਦੀ ਕੋਠੀ ਸ਼ਹਿਰ ਖੰਨਾ ਵਿਚ ਦੇਣਗੇ ਧਰਨਾ ।
ਨਵਾਂਸ਼ਹਿਰ 18 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਆਊਟ ਸੋਰਸਿਸ ਮੁਲਾਜ਼ਮਾਂ ਵੱਲੋਂ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਦ ਦੀ ਕੋਠੀ ਸਨ ਸਿਟੀ ਖੰਨਾ…
ਸ਼੍ਰੀ ਅਰਜੁਨ ਸਿੰਘ ਕਰਵਲ, ਡੀਜੀਐਮ, ਦ ਨਿਊ ਇੰਡੀਆ ਅਸ਼ੋਰੈਂਸ, ਬਠਿੰਡਾ ਪਹੁੰਚੇ
ਬਠਿੰਡਾ। ਸ਼੍ਰੀ ਅਰਜੁਨ ਸਿੰਘ ਕਰਵਲ, ਡਿਪਟੀ ਜਨਰਲ ਮੈਨੇਜਰ (ਡੀਜੀਐਮ), ਲੁਧਿਆਣਾ ਖੇਤਰ, ਦ ਨਿਊ ਇੰਡੀਆ ਅਸ਼ੋਰੈਂਸ ਕੰਪਨੀ ਲਿਮਟਿਡ (ਐਨਆਈਏ) ਦੀ ਫੇਰੀ ਦੀ ਸ਼ੁਰੂਆਤ ਸਿਰਕੀ ਬਾਜ਼ਾਰ ਸਥਿਤ ਕਪਿਲਾ ਗਊ ਮਾਤਾ ਸੇਵਾ ਗਊਸ਼ਾਲਾ…
ਪਿੰਡ ਨਿੱਘੀ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਲੋਕਾਂ ਦੀ ਭਲਾਈ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਚੁੱਕਿਆ ਗਿਆ ਇੱਕ ਬੇਹੱਦ ਮਹੱਤਵਪੂਰਨ ਤੇ ਸ਼ਲਾਘਾਯੋਗ ਕਦਮ
ਬਲਾਚੌਰ /ਕਾਠਗੜ੍ਹ , 18 ਜੁਲਾਈ (ਜਤਿੰਦਰਪਾਲ ਸਿੰਘ ਕਲੇਰ):=ਆਮ ਆਦਮੀ ਪਾਰਟੀ (ਆਪ) ਵੱਲੋਂ ਜਨ-ਕਲਿਆਣ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਦਿਆਂ ਅੱਜ ਹਲਕੇ ਦੇ ਪਿੰਡ ਨਿੱਘੀ ਵਿਖੇ ਇੱਕ ਵੱਡੀ ਮੁਹਿੰਮ…















