ਜੈਤੋ ਸ਼ਹਿਰ ਅੰਦਰ ਓਵਰਫਲੋਅ ਹੋ ਰਹੇ ਸੀਵਰੇਜ਼ ਤੋਂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ : ਗੁਰਪਿਆਰ ਸਿੰਘ ਬਰਾੜ
ਜੈਤੋ 17 ਜੁਲਾਈ (ਹਰਵਿੰਦਰਪਾਲ ਸ਼ਰਮਾ) ਜੈਤੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਰਿਹਾ ਹੈ। ਜਿਸ ਵੱਲ ਮੌਜੂਦਾ ਸਰਕਾਰ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਦਾ ਕੋਈ…
ਗੋਲਡਨ ਲਾਟਰੀ ਏਜੰਸੀ ਤੋਂ ਨਿਕਲੇ ਦੱਸ ਦੱਸ ਹਜ਼ਾਰ ਦੇ ਤੀਹ ਇਨਾਮ
ਅੰਮ੍ਰਿਤਸਰ 17 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਗੋਲਡਨ ਲਾਟਰੀ ਏਜੰਸੀ ਮਹਾਂ ਸਭਾ ਗੇਟ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਅਨੇਕਾਂ ਹੀ ਲੋਕ ਕਰੋੜਪਤੀ ਅਤੇ ਲੱਖਪਤੀ ਬਣ…
ਮਾਛੀਵਾੜਾ ਸਬ-ਤਹਿਸੀਲ ‘ਚ ਸਾਬਕਾ ਸਰਪੰਚ ਨੇ ਨਾਇਬ ਤਹਿਸੀਲਦਾਰ ‘ਤੇ ਲਾਏ ਰਿਸ਼ਵਤ ਦੇ ਇਲਜ਼ਾਮ ਰਜਿਸਟਰੀ ਸਮੇਂ ਇਤਰਾਜ਼ ਲਾ ਕੇ ਪੈਸੇ ਮੰਗਣ ਦਾ ਦੋਸ਼, ਅਧਿਕਾਰੀਆਂ ਨੇ ਸਾਰੇ ਦੋਸ਼ਾਂ ਤੋਂ ਕੀਤਾ ਇਨਕਾਰ
ਮਾਛੀਵਾੜਾ ਸਾਹਿਬ, 17 ਜੁਲਾਈ (ਸੁੱਚਾ ਬੰਗੜ)=ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮਾਛੀਵਾੜਾ ਦੀ ਸਬ-ਤਹਿਸੀਲ ‘ਚ ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ…
ਸ੍. ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਸ਼ਹਾਦਤ ਨੂੰ ਦਰਿਆ ਹਰੀਕੇ ਪੱਤਨ ਵਿਖੇ ਸੰਮੂਹ ਸ਼ਹੀਦਾਂ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀ ਸ਼ਰਧਾਂਜਲੀ
ਸ੍ਰੀ ਅੰਮ੍ਰਿਤਸਰ 17 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) “ਮੈਂ ਜਾ ਕੇ ਪੁੱਛਿਆ ਲਹਿਰਾਂ ਨੂੰ ਸਤਲੁਜ ਚੋ ਨਿਕਲੀਆਂ ਨਹਿਰਾਂ ਨੂੰ ਮੈਂ ਸੁਣਿਆਂ ਕੇ ਤੂੰ ਦਾਗੀ ਆਂ ਓਹ ਕਹਿੰਦਾ ਸੀਨੇ ਨਾਲ…
ਅਧਿਆਪਕ ਪ੍ਰਮੋਦ ਧੀਰ ਨੇ ਯੂਨੀਵਰਸਿਟੀ ਕਾਲਜ ਜੈਤੋ ਦੀ ਲਾਇਬਰੇਰੀ ਲਈ 40 ਕਿਤਾਬਾਂ ਦਾਨ ਕੀਤੀਆਂ
ਜੈਤੋ 17 ਜੁਲਾਈ (ਗੁਰਦੀਪ ਸਿੰਘ ਢਿੱਲੋਂ ): ਪਿਛਲੇ ਦਿਨੀਂ ਪ੍ਰਮੋਦ ਧੀਰ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਢੈਪਈ ਜ਼ਿਲ੍ਹਾ ਫਰੀਦਕੋਟ ਨੇ ਯੂਨੀਵਰਸਿਟੀ ਕਾਲਜ ਜੈਤੋ ਦੀ ਲਾਇਬਰੇਰੀ ਲਈ ਲਗਭਗ 40 ਕਿਤਾਬਾਂ ਦਾਨ…
ਐੱਸ.ਆਈ.ਆਰ. ਤਹਿਤ 19 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ: ਜ਼ਿਲ੍ਹਾ ਚੋਣ ਅਫ਼ਸਰ -ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਕੀਤੀ ਅਪੀਲ
ਫ਼ਰੀਦਕੋਟ 17 ਜੁਲਾਈ (ਗੁਰਦੀਪ ਸਿੰਘ ਢਿੱਲੋਂ )=ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਲਈ ਪਹਿਲਾਂ ਜਾਰੀ…
ਵਾਅਦਿਆਂ ਦੇ ਦੀਵੇ ਬੁੱਝੇ, ਰੁਜ਼ਗਾਰਾਂ ਦੇ ਚਿਰਾਗਾਂ ‘ਤੇ ਚੱਲੀ ਕੈਂਚੀ 2100 ਨਰੇਗਾ ਮੁਲਾਜ਼ਮਾਂ ਨੂੰ ਝਟਕਾ, ਪੱਕੀ ਨੌਕਰੀ ਦੀ ਆਸ ਟੁੱਟੀ; ਸੰਘਰਸ਼ ਦੀ ਲੌ ਮੁੜ ਭੜਕੀ ‘ਰੁਜ਼ਗਾਰ ਨਹੀਂ, ਰੋਸ ਮਿਲਿਆ’ – 20 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਕੋਠੀ ਦੇ ਮੁੜ ਘਿਰਾਓ ਦਾ ਐਲਾਨ
ਚੰਡੀਗੜ੍ਹ, 17 ਜੁਲਾਈ (ਮਨਜੀਤ ਸਿੰਘ ਢੱਲਾ) :=ਪੰਜਾਬ ਵਿੱਚ ਨਰੇਗਾ ਮੁਲਾਜ਼ਮਾਂ ਦਾ ਰੁਜ਼ਗਾਰ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਨਰੇਗਾ ਕਰਮਚਾਰੀ ਯੂਨੀਅਨ ਨੇ ਦੋਸ਼ ਲਾਇਆ ਹੈ ਕਿ ਪੰਚਾਇਤ ਵਿਭਾਗ ਨੇ ਕਰੀਬ…
ਫ਼ਾਜ਼ਿਲਕਾ ਦੇ ਸਾਇੰਸ ਅਧਿਆਪਕਾਂ ਵੱਲੋਂ ਅਲਵਰ, ਰਾਜਸਥਾਨ ਵਿਖੇ ਵਾਤਾਵਰਣ ਸਿੱਖਿਆ ਸੰਸਥਾਨ ਦਾ ਦੌਰਾ
ਪੱਟੀ ਸਦੀਕ, 17 ਜੁਲਾਈ (ਬਲਕਰਨ ਸਿੰਘ ਮਸ਼ਾਲ)- ਸਿੱਖਿਆਂ ਅਤੇ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਅਤੇ ਜਾਣਕਾਰੀ ਹਾਸਲ ਕਰਨ ਦੇ ਉਦੇਸ਼ ਨਾਲ, ਸ. ਗਗਨਦੀਪ ਸਿੰਘ (ਸਾਇੰਸ ਮਾਸਟਰ, ਸਰਕਾਰੀ ਹਾਈ…
ਐਡਵੋਕੇਟ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਐੱਸ.ਐੱਸ.ਪੀ. ਫਾਜ਼ਿਲਕਾ ਤੋਂ ਕਿਸਾਨ ਆਗੂਆਂ ‘ਤੇ ਦਰਜ ਮੁਕੱਦਮੇ ਰੱਦ ਕਰਨ ਦੀ ਮੰਗ ਕੀਤੀ ਕਿਸਾਨ ਆਗੂਆਂ ‘ਤੇ ਦਰਜ ਮੁਕੱਦਮਾ ਰੱਦ ਕਰੇ ਪ੍ਰਸ਼ਾਸਨ ਅਤੇ ਮ੍ਰਿਤਕ ਦਲਿਤ ਪਰਿਵਾਰ ਦੀ ਜ਼ਮੀਨ ਦਾ ਇੰਤਕਾਲ ਮਨਜ਼ੂਰ ਕਰੇ -ਸਿਆਗ
ਪੱਟੀ ਸਦੀਕ, 17 ਜੁਲਾਈ (ਪੱਤਰ ਪ੍ਰੇਰਕ)- ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਦੋ ਕਿਸਾਨ ਆਗੂਆਂ ‘ਤੇ ਦਰਜ ਪਰਚੇ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ।ਕਿਸਾਨ ਆਗੂਆਂ ਦੇ…
ਬਿੱਲੇ ਲਗਾ ਕੇ ਡਿਊਟੀਆਂ ਨਿਭਾ ਰਹੇ ਹਨ CHO –ਸਰਕਾਰ ਖ਼ਿਲਾਫ਼ ਰੋਸ ਹੋਰ ਤੇਜ਼ 22 ਜੁਲਾਈ ਦੀ ਸੰਗਰੂਰ ਰੈਲੀ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਮੁਲਾਜ਼ਮ ਕਰਨਗੇ ਸ਼ਮੂਲੀਅਤ
ਪੱਟੀ ਸਦੀਕ, 17 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੱਜ ਪੰਜਾਬ ਭਰ ਦੇ ਕਮਿਊਨਟੀ ਹੈਲਥ ਅਫ਼ਸਰਾਂ (CHO) ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਕਾਲੇ ਬਿੱਲੇ ਲਗਾ ਕੇ…















